ਹੁਣੇ ਹੁਣੇ ਹਿਮਾਚਲ ਤੋਂ ਆਈ ਫਿਰ ਇਹ ਮਾੜੀ ਖਬਰ – ਮਚੀ ਇਹ ਤਬਾਹੀ

ਆਈ ਤਾਜਾ ਵੱਡੀ ਖਬਰ

ਭਾਰੀ ਮੀਂਹ ਹੁਣ ਲਗਾਤਾਰ ਹੀ ਕਈ ਥਾਵਾਂ ਤੇ ਤਬਾਹੀ ਮਚਾਉਂਦਾ ਹੋਇਆ ਨਜ਼ਰ ਆ ਰਿਹਾ ਹੈ । ਕੁਦਰਤ ਲਗਾਤਾਰ ਹੀ ਹੁਣ ਮਨੁੱਖੀ ਜੀਵਨ ਤੇ ਆਪਣਾ ਪ੍ਰਭਾਵ ਪਾਉਂਦੀ ਹੋਈ ਨਜ਼ਰ ਆ ਰਹੀ ਹੈ । ਪਹਿਲਾ ਕੋਰੋਨਾ ਨੇ ਦੁਨੀਆ ਦੇ ਵਿੱਚ ਕਿੰਨੀ ਤਬਾਹੀ ਮਚਾਈ । ਕਈ ਥਾਵਾਂ ਤੇ ਬਦਲ ਫੱਟ ਗਏ ਉਹਨਾਂ ਨੇ ਕਿੰਨੀ ਜ਼ਿਆਦਾ ਤਬਾਹੀ ਮਚਾਈ , ਅਤੇ ਹੁਣ ਭਾਰੀ ਮੀਂਹ ਵੀ ਲਗਾਤਾਰ ਹੁਣ ਕਈ ਥਾਵਾਂ ਦੇ ਉਪਰ ਜਾਣੀ ਅਤੇ ਮਾਲੀ ਨੁਕਸਾਨ ਕਰਦਾ ਹੋਇਆ ਨਜ਼ਰ ਆ ਰਿਹਾ ਹੈ । ਜਿਥੇ ਹਿਮਾਚਲ ਵਿੱਚ ਤਾਂ ਪਹਿਲਾ ਹੀ ਅਜਿਹੀਆਂ ਬਹੁਤ ਸਾਰੀਆਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ ।

ਉਥੇ ਹੀ ਇੱਕ ਵੱਡੀ ਤਬਾਹੀ ਦੀ ਤਸਵੀਰ ਹੁਣ ਫਿਰ ਤੋਂ ਹਿਮਾਚਲ ਵਿਚੋਂ ਸਾਹਮਣੇ ਆ ਰਹੀ ਹੈ ।ਹੁਣ ਇੱਕ ਹੋਰ ਦੁਖ ਭਰੀ ਅਤੇ ਤਬਾਹੀ ਦੀ ਖ਼ਬਰ ਸਾਹਮਣੇ ਆਈ ਹੈ ਹਿਮਾਚਲ ਪ੍ਰਦੇਸ਼ ਵਿਚੋਂ । ਜਿਥੇ ਹਿਮਾਚਲ ਦੇ ਵਿਚ ਬੀਤੇ 24 ਘੰਟਿਆਂ ਦੇ ਵਿੱਚ ਕਈ ਥਾਵਾਂ ਤੇ ਚਟਾਨਾਂ ਡਿੱਗ ਗਈਆਂ ਹੈ । ਜਿਸਦੇ ਚਲਦੇ ਓਥੇ ਦੇ ਲੋਕਾਂ ਦੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ । ਮਨਾਲੀ ਨੈਸ਼ਨਲ ਹਾਈਵੇ ਤੇ ਬੀਤੇ ਕੁਝ ਦਿਨ ਪਹਿਲਾਂ ਜ਼ਮੀਨ ਖਿਸਕਣ ਨਾਲ ਸਬਜ਼ੀਆਂ ਦੀ ਭਰੀ ਇੱਕ ਜੀਪ ਪਲਟ ਗਈ ।

ਲੋਕਾਂ ਨੇ ਫਿਰ ਮਸਾ ਹੀ ਆਪਣੀ ਜਾਨ ਬਚਾਈ । ਬੇਹਦ ਹੀ ਦਿਲ ਦਹਿਲਾਉਣ ਵਾਲੀ ਇਹ ਤਸਵੀਰ ਸੀ ।ਓਥੇ ਹੀ ਹੁਣ ਪਹਾੜਾਂ ਤੋਂ ਚਟਾਨਾਂ ਚਟਾਨਾਂ ਡਿਗਣ ਦੇ ਕਾਰਨ ਜਿਥੇ ਇੱਕ ਪਾਸੇ ਲੋਕਾਂ ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ । ਓਥੇ ਇਸਦੀ ਲੇਪਟ ਦੇ ਵਿੱਚ ਕਈ ਵਾਹਨ ਆ ਗਏ ਜਿਹਨਾਂ ਨੂੰ ਕਾਫੀ ਨੁਕਸਾਨ ਹੋਇਆ ਹੈ।

ਇਸ ਹਾਦਸੇ ਦੇ ਵਾਪਰਨ ਤੋਂ ਬਾਅਦ ਓਥੇ ਭਾਰੀ ਨੁਕਸਾਨ ਵੇਖਣ ਨੂੰ ਮਿਲਿਆ । ਹਾਈਵੇ ਜਾਮ ਕਰ ਦਿਤੇ ਗਏ । ਹਾਈਵੇ ਜਾਮ ਕਰਨ ਦੇ ਨਾਲ ਓਥੇ ਕਾਫੀ ਲੰਬਾ ਸਮਾਂ ਜਾਮ ਲਗਿਆ ਰਿਹਾ । ਪਰ ਇਸ ਦੌਰਾਨ ਜਾਣੀ ਨੁਕਸਾਨ ਹੁੰਦਾ ਹੁੰਦਾ ਬਚ ਗਿਆ ਤੇ ਕਈ ਲੋਕਾਂ ਦੇ ਮਾਮੂਲੀ ਜਿਹੀਆਂ ਸੱਟਾਂ ਲੱਗੀਆਂ । ਓਥੇ ਹੀ ਵਾਹਨ ਚਾਲਕਾਂ ਦੇ ਵੀ ਕਾਫ਼ੀ ਸੱਟਾਂ ਲੱਗੀਆਂ ।