ਹੁਣੇ ਹੁਣੇ ਹਵਾਈ ਜਹਾਜ ਹੋਇਆ ਕਰੈਸ਼ ਹੋਈਆਂ ਏਨੀਆਂ ਮੌਤਾਂ – ਛਾਇਆ ਸੋਗ

ਆਈ ਤਾਜ਼ਾ ਵੱਡੀ ਖਬਰ 

ਹਾਦਸਾ ਬੇਸ਼ੱਕ ਇੱਕ ਛੋਟਾ ਜਿਹਾ ਸ਼ਬਦ ਹੈ ਤੇ ਕੁਝ ਹੀ ਅੱਖਰਾਂ ਦੇ ਮੇਲ ਦੇ ਨਾਲ ਬਣਿਆ ਹੈ , ਪਰ ਜੇਕਰ ਇਹ ਹਾਦਸਾ ਕਿਸੇ ਥਾਂ ਤੇ ਕਿਸੇ ਵਿਅਕਤੀ ਦੇ ਨਾਲ ਵਾਪਰ ਜਾਵੇ ਤਾਂ ਉਸ ਨੂੰ ਵੱਡੀ ਬਿਪਤਾ ਵਿੱਚ ਪਾ ਦਿੰਦਾ ਹੈ । ਇਹ ਹਾਦਸੇ ਵੱਖ ਵੱਖ ਰੂਪਾਂ ਵਿੱਚ ਵੱਖ ਵੱਖ ਥਾਵਾਂ ਤੇ ਵਾਪਰਦੇ ਹਨ । ਜਿਸ ਕਾਰਨ ਇਹ ਹਾਦਸੇ ਕਈ ਥਾਂਵਾਂ ਤੇ ਕਈ ਵੱਡੀਆਂ ਮੁਸ਼ਕਲਾਂ ਖੜ੍ਹੀਆਂ ਕਰ ਦਿੰਦੇ ਹਨ । ਇਹ ਹਾਦਸੇ ਕਦੇ ਸੜਕੀ ਹਾਦਸਿਆਂ ਦੇ ਰੂਪ ਵਿੱਚ ਵਾਪਰਦੇ ਹਨ ਤੇ ਕਦੇ ਅਨਹੋਣੀਆਂ ਤੇ ਅਣਗਹਿਲੀਆਂ ਦੇ ਕਾਰਨ ਇਹ ਹਾਦਸਾ ਭਿਆਨਕ ਰੂਪ ਧਾਰਦੇ ਹੋਏ ਸਭ ਕੁਝ ਤਬਾਹ ਕਰ ਜਾਂਦੇ ਹਨ ।

ਅਜਿਹਾ ਹੀ ਇਕ ਭਿਆਨਕ ਹਾਦਸਾ ਵਾਪਰਿਆ ਹੈ ਜਿਸ ਕਾਰਨ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ । ਚਾਰੇ ਪਾਸੇ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਹਾਹਾਕਾਰ ਮਚੀ ਹੋਈ ਹੈ ਤੇ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਲੋਕਾਂ ਦੇ ਵਿੱਚ ਕਾਫ਼ੀ ਡਰ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ।ਦਰਅਸਲ ਜ਼ੁਬਾ ਦੱਖਣੀ ਸੂਡਾਨ ਦੀ ਰਾਜਧਾਨੀ ਜੁਬਾ ਚ ਇਕ ਜਹਾਜ਼ ਹਾਦਸਾਗ੍ਰਸਤ ਹੋ ਗਿਆ । ਇਸ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੇ ਨਾਲ ਇਸ ਜਹਾਜ਼ ਦੀ ਚਾਲਕ ਦੇ ਪੰਜ ਲੋਕਾਂ ਦੀ ਮੌਤ ਹੋ ਗਈ ।

ਜਦੋਂ ਇਸ ਸੰਬੰਧੀ ਜਾਣਕਾਰੀ ਮੀਡੀਆ ਰਾਹੀਂ ਲੋਕਾਂ ਦੇ ਕੋਲ ਪਹੁੰਚੀ ਤਾਂ ਲੋਕਾਂ ਦੇ ਵਿਚ ਕਾਫੀ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਕਿਉਂਕਿ ਜਿਸ ਤਰ੍ਹਾਂ ਇਕ ਕਾਰਗੋ ਜਹਾਜ਼ ਹਾਦਸਾਗ੍ਰਸਤ ਹੋਇਆ ਜਿਸ ਦੇ ਚੱਲਦੇ ਇਸ ਕਾਰਗੋ ਜਹਾਜ਼ ਤੇ ਵਿਚ ਮੌਜੂਦ ਪਾਇਲਟ ਅਤੇ ਚਾਲਕ ਦਲ ਦੇ ਪੰਜ ਮੈਂਬਰਾਂ ਦੀ ਜਾਨ ਚੱਲੀ ਦਿਲ ਦਹਿਲਾ ਦੇਣ ਵਾਲੀ ਇਹ ਘਟਨਾ ਵਾਪਰੀ ਹੈ । ਇਸ ਘਟਨਾ ਦੀ ਜਾਣਕਾਰੀ ਹਵਾਈ ਅੱਡੇ ਦੇ ਇਕ ਅਧਿਕਾਰੀ ਦਿ ਵੱਲੋਂ ਦਿੱਤੀ ਗਈ ਹੈ । ਪਰ ਅਜੇ ਤੱਕ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣਾਂ ਭਰਨ ਦੇ ਤੁਰੰਤ ਬਾਅਦ ਇਹ ਕਾਰਗੋ ਜਹਾਜ਼ ਕਿਸ ਤਰ੍ਹਾਂ ਦੇ ਨਾਨ ਹਾਦਸਾਗ੍ਰਸਤ ਹੋਇਆ ਹੈ । ਇਸ ਕਾਰਗੋ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੇ ਕਾਰਨ ਲਗਾਤਾਰ ਪਤਾ ਲਗਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ ।

ਉੱਥੇ ਹੀ ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਹਵਾਈ ਅੱਡੇ ਦੇ ਨਿਰਦੇਸ਼ਕ ਦੇ ਵੱਲੋਂ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪਾਇਲਟ ਅਤੇ ਚਾਲਕ ਦਲ ਦੇ ਪੰਜ ਮੈਂਬਰਾਂ ਦੀ ਇਸ ਹਾਦਸੇ ਦੌਰਾਨ ਜਾਨ ਚਲੀ ਗਈ ਅਤੇ ਮ੍ਰਿਤਕਾਂ ਦੇ ਵਿੱਚ ਦੋ ਰੂਸੀ ਨਾਗਰਿਕ ਅਤੇ ਦੱਖਣੀ ਸੂਡਾਨ ਦੀ ਨਾਗਰਿਕ ਮਾਰੇ ਗਏ । ਉਨ੍ਹਾਂ ਦੱਸਿਆ ਕਿ ਅਜੇ ਤੱਕ ਇਹ ਪਤਾ ਨਹੀਂ ਚੱਲਿਆ ਕਿ ਆਖਰ ਇਹ ਕਾਰਗੋ ਜਹਾਜ਼ ਕਿਸ ਤਰ੍ਹਾਂ ਦੇ ਨਾਲ ਹਾਦਸਾਗ੍ਰਸਤ ਹੋਇਆ ਹੈ ਉਨ੍ਹਾਂ ਕਿਹਾ ਕਿ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ ।