ਆਈ ਤਾਜਾ ਵੱਡੀ ਖਬਰ
ਕਿਸਾਨਾਂ ਦਾ ਪ੍ਰਦਰਸ਼ਨ ਪਿਛਲੇ ਸਾਢ਼ੇ ਤਿੰਨ ਮਹੀਨਿਆਂ ਤੋਂ ਜਾਰੀ ਹੈ। ਸਰਕਾਰ ਅੱਗੇ ਕਿਸਾਨਾਂ ਦੀ ਸਿਰਫ ਇਹ ਹੀ ਅਪੀਲ ਹੈ ਕਿ ਸਰਕਾਰ ਜਲਦ ਤੋਂ ਜਲਦ ਇਹ ਕਨੂੰਨ ਰੱਦ ਕਰ ਦਵੇ, ਪਰ ਸਰਕਾਰ ਅਪਣਾ ਰੁੱਖ ਸਾਫ ਕਰ ਚੁੱਕੀ ਹੈ। ਸਰਕਾਰ ਨੇ ਕਿਸਾਨਾਂ ਨੂੰ ਸਾਫ ਕਿਹ ਦਿੱਤਾ ਹੈ ਕਿ ਉਹ ਕਾਨੂੰਨ ਰੱਦ ਨਹੀ ਕਰਨ ਵਾਲੀ। ਹੁਣ ਹਾਲਾਤ ਕਾਫੀ ਗੁੰ-ਝ-ਲ-ਦਾ-ਰ ਬਣੇ ਹੋਏ ਨੇ। ਕਿਸਾਨ ਭਾਰੀ ਠੰਡ ਚ ਅਪਣਾ ਪ੍ਰਦਰਸ਼ਨ ਕਰ ਰਹੇ ਸੀ ਅਤੇ ਉਹ ਹੁਣ ਵੀ ਜਾਰੀ ਹੈ। ਮੀਂਹ ਝੱ-ਖ-ੜ ਚ ਕਿਸਾਨ ਅਪਣਾ ਪ੍ਰਦਰਸ਼ਨ ਕਰ ਰਹੇ ਨੇ।
ਫਿਲਹਾਲ ਦੇਖਣ ਵਾਲੀ ਗੱਲ ਇਹ ਹੈ ਕਿ ਹਲ ਕਦੋਂ ਹੁੰਦਾ ਹੈ। ਉੱਥੇ ਹੀ ਇਸ ਸਮੇਂ ਦੀ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਚੁੱਕੀ ਹੈ। ਜਿਸ ਨੂੰ ਸੁਣਨ ਤੋਂ ਬਾਅਦ ਸੋਗ ਦੀ ਲਹਿਰ ਦੌੜ ਚੁੱਕੀ ਹੈ। ਸਿੰਘੁ ਬਾਰਡਰ ਤੋਂ ਇਹ ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਕਰਯੋਗ ਹੈ ਕਿ ਸੁਲਤਾਨਪੁਰ ਲੋਧੀ ਤੋਂ ਇੱਕ ਕਿਸਾਨ ਸਬੰਧ ਰਖਦਾ ਸੀ ਜਿਸਨੇ ਆਪਣੇ ਪ੍ਰਾ-ਣ ਤਿਆਗ ਦਿੱਤੇ ਨੇ। ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਚ ਇਹ ਜੋ ਪ੍ਰਦਰਸ਼ਨ ਚਲ ਰਿਹਾ ਹੈ, ਇਸੇ ਦੌਰਾਨ ਹੀ ਇੱਕ ਕਿਸਾਨ ਦੀ ਮੌ-ਤ ਹੋ ਗਈ। ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਦੇ ਵਿੱਚ ਜੋ ਕਿਸਾਨੀ ਅੰਦੋਲਨ ਚਲ ਰਿਹਾ ਸੀ ਇਸੇ ਦੌਰਾਨ ਇਹ ਘਟਨਾ ਵਾਪਰੀ ਹੈ ਜਿਸ ਨੇ ਸਭ ਨੂੰ ਹੈ-ਰਾ-ਨ ਕੀਤਾ ਅਤੇ ਦੁੱਖ ਚ ਪਾ ਦਿੱਤਾ।
ਦਸਣਾ ਬਣਦਾ ਹੈ ਕਿ ਸੁਲਤਾਨਪੁਰ ਲੋਧੀ ਦੇ ਪਿੰਡ ਡਡਵਿੰਡੀ ਦੇ ਖੇਤ ਮਜਦੂਰ ਕਿਸਾਨ ਬਲਦੇਵ ਸਿੰਘ ਹੁਣ ਇਸ ਦੁਨੀਆਂ ਨੂੰ ਅਲਵਿਦਾ ਕਰ ਗਏ ਨੇ। ਉਹਨਾਂ ਨੂੰ ਅਚਾਨਕ ਹਾਰਟ ਅ-ਟੈ-ਕ ਆ ਗਿਆ ਅਤੇ ਉਸਦੀ ਮੌਤ ਹੋ ਗਈ। ਰਾਤ ਨੂੰ ਉਹਨਾਂ ਨਾਲ ਇਹ ਘਟਨਾ ਵਾਪਰੀ,ਜਿਸ ਤੋਂ ਬਾਅਦ ਸਾਰੇ ਪ-ਰੇ-ਸ਼ਾ-ਨ ਹੋਏ। ਦਸਣਾ ਬਣਦਾ ਹੈ ਕਿ ਉਹਨਾਂ ਨੂੰ ਹਾਰਟ ਐ-ਟ-ਕ ਆ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ। ਉਹਨਾਂ ਦੀ ਸਿਹਤ ਠੀਕ ਹੋ ਗਈ ਸੀ ਪਰ ਬਾਅਦ ਚ ਫਿਰ ਉਹ ਬਿਮਾਰ ਹੋ ਗਏ ਅਤੇ ਉਹਨਾਂ ਦੀ ਮੌ-ਤ ਹੋ ਗਈ। ਜਿਕਰ ਯੋਗ ਹੈ ਕਿ ਰਾਤ 12 ਬਜੇ ਦੋਬਾਰਾ ਤੋਂ ਉਹਨਾਂ ਨਾਲ ਇਹ ਹਾਦਸਾ ਵਾਪਰਿਆ ਜਿਸ ਤੋਂ ਬਾਅਦ ਉਹ ਅਲਵਿਦਾ ਕਰ ਗਏ।
ਇੱਥੇ ਇਹ ਦਸਣਾ ਬਣਦਾ ਹੈ ਕਿ ਉਹਨਾਂ ਦੀ ਦੇਹ ਨੂੰ ਜਲਦ ਹੀ ਉਹਨਾਂ ਦੇ ਪਿੰਡ ਪਹੁੰਚਾ ਦਿੱਤਾ ਜਾਵੇਗਾ। ਇਹ ਖਬਰ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਸੋਗ ਚ ਚਲਾ ਗਿਆ। ਸਾਰੇ ਦੁੱਖ ਦੇ ਮਾਹੌਲ ਚ ਚਲੇ ਗਏ ਅਤੇ ਉਹਨਾਂ ਸਾਰਿਆਂ ਨੇ ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਵੱਡੇ ਦੁੱਖ ਦਾ ਸਾਹਮਣਾ ਕੀਤਾ। ਹਾਰਟ ਅ-ਟੈ-ਕ ਆਉਣ ਨਾਲ ਇੱਕ ਕਿਸਾਨ ਜੋ ਇਸ ਅੰਦੋਲਨ ਚ ਆਪਣੀ ਅਹਿਮ ਭੂਮਿਕਾ ਨਿਭਾ ਰਿਹਾ ਸੀ ਅਤੇ ਹੁਣ ਉਹ ਸਾਰੀਆਂ ਨੂੰ ਅਲਵਿਦਾ ਕਰ ਗਏ ਨੇ।
Previous Postਇੱਕ ਪਾਸੇ ਕਿਸਾਨ ਕਰ ਰਹੇ ਅੰਬਾਨੀ ਦਾ ਵਿਰੋਧ ਪਰ ਪੰਜਾਬ ਚ ਹੀ ਹੋਣ ਲੱਗਾ ਇਹ ਕੰਮ, ਹੋ ਗਿਆ ਐਲਾਨ
Next Postਪੰਜਾਬ ਇਸ ਸਕੂਲ ਦੇ 9 ਵਿਦਿਆਰਥੀ ਆਏ ਕੋਰੋਨਾ ਪੌਜੇਟਿਵ – ਸਕੂਲ ਕੀਤਾ ਏਨੇ ਦਿਨਾਂ ਲਈ ਬੰਦ