ਹੁਣੇ ਹੁਣੇ ਮੋਦੀ ਨੂੰ ਲੱਗਾ ਵੱਡਾ ਝਟਕਾ ਆਈ ਤਾਜਾ ਵੱਡੀ ਮਾੜੀ ਖਬਰ – ਹੋ ਗਿਆ ਇਹ ਐਲਾਨ

ਤਾਜਾ ਵੱਡੀ ਖਬਰ

ਪੰਜਾਬ ਦੇ ਵਿੱਚ ਹੋਈਆਂ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਕਾਫੀ ਦਿਨਾਂ ਤੱਕ ਚਰਚਾ ਦਾ ਵਿਸ਼ਾ ਬਣੀਆਂ ਰਹੀਆ। ਸਭ ਸਿਆਸੀ ਪਾਰਟੀਆਂ ਵੱਲੋਂ ਆਪਣੀ ਆਪਣੀ ਪਾਰਟੀ ਦੀ ਜਿੱਤ ਲਈ ਪੂਰੀ ਕੋਸ਼ਿਸ਼ ਕੀਤੀ ਗਈ। ਇਨ੍ਹਾਂ ਚੋਣਾਂ ਦੇ ਵਿਚ ਜਿੱਥੇ ਭਾਜਪਾ ਨੂੰ ਹਾ-ਰ ਦਾ ਸਾਹਮਣਾ ਕਰਨਾ ਪਿਆ। ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਪ-ਛਾ-ੜ-ਦੇ ਹੋਏ ਕਾਂਗਰਸ ਵੱਲੋਂ ਬਹੁਤ ਸਾਰੀਆਂ ਸੀਟਾਂ ਤੇ ਕ-ਬ-ਜ਼ਾ ਕੀਤਾ ਗਿਆ।

ਸੂਬੇ ਅੰਦਰ ਕਾਂਗਰਸ ਦੀ ਜਿੱਤ ਨੂੰ ਦੇਖਦੇ ਹੋਏ, ਅਗਲਿਆਂ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਵੀ ਬਹੁਤ ਸਾਰੇ ਲੋਕਾਂ ਵੱਲੋਂ ਕਾਂਗਰਸ ਨੂੰ ਜੇਤੂ ਕਰਾਰ ਦਿੱਤਾ ਗਿਆ ਹੈ। ਕਿਸਾਨੀ ਸੰਘਰਸ਼ ਨੂੰ ਲੈ ਕੇ ਬਹੁਤ ਸਾਰੇ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਇਨ੍ਹਾਂ ਦਾ ਸਾਥ ਛੱਡ ਦਿੱਤਾ ਗਿਆ। ਉੱਥੇ ਹੀ ਬਹੁਤ ਸਾਰੇ ਭਾਜਪਾ ਅਤੇ ਕਾਂਗਰਸੀ ਵਰਕਰ ਕਾਂਗਰਸ ਵਿੱਚ ਸ਼ਾਮਲ ਹੋ ਚੁੱਕੇ ਹਨ। ਹੁਣ ਮੋਦੀ ਸਰਕਾਰ ਨੂੰ ਇਕ ਹੋਰ ਵੱਡਾ ਝ-ਟ-ਕਾ ਲੱਗਣ ਦੀ ਮਾ-ੜੀ ਖਬਰ ਸਾਹਮਣੇ ਆਈ ਹੈ।

ਪੰਜਾਬ ਵਿਚ ਭਾਜਪਾ ਦੀ ਹੋਈ ਹਾ-ਰ ਤੋਂ ਬਾਅਦ ਹੁਣ ਮੋਦੀ ਸਰਕਾਰ ਦੀਆਂ ਪ੍-ਰੇਸ਼ਾ-ਨੀ-ਆਂ ਵੱਧ ਗਈਆਂ ਹਨ, ਕਿਉਕਿ ਹੋਣ ਤ੍ਰਿਪੁਰਾ ਵਿਚ ਭਾਜਪਾ ਨਾਲ ਗੱਠਜੋੜ ਕਾਇਮ ਕਰਨ ਵਾਲੀ ਇੰਡੀਜਿਨਸ ਪੀਪਲਜ਼ ਫਰੰਟ ਆਫ ਤ੍ਰਿਪੁਰਾ ਵੱਲੋਂ ਰਾਜ ਪਰਿਵਾਰ ਦੇ ਵੰਸ਼ਜ ਕਿਸ਼ੋਰ ਦੇਵ ਬਰਮਨ ਦੀ ਅਗਵਾਈ ਹੇਠਲੀ ਪਾਰਟੀ ਤ੍ਰਿਪੁਰਾ ਇੰਡੀਜੀਨਸ ਪ੍ਰੋਗ੍ਰੈਸਿਵ ਰਿਜਨਲ ਅਲਾਇੰਸ ਨਾਲ ਗ-ਠ-ਜੋ-ੜ ਕੀਤਾ ਗਿਆ ਹੈ। ਜਿਸ ਨਾਲ ਹੁਣ ਭਾਜਪਾ ਨੂੰ ਤ੍ਰਿਪੁਰਾ ਦੇ ਵਿੱਚ ਵੀ ਇੱਕ ਬਹੁਤ ਵੱਡਾ ਝ-ਟ-ਕਾ ਲੱਗਾ ਹੈ। ਇਸ ਪਾਰਟੀ ਦਾ ਕਹਿਣਾ ਹੈ ਕਿ ਭਾਜਪਾ ਵੱਲੋਂ ਚੋਣਾਂ ਦੌਰਾਨ ਕੀਤੇ ਗਏ ਆਪਣੇ ਵਾਅਦੇ ਪੂਰੇ ਨਹੀਂ ਕੀਤੇ ਗਏ ਹਨ।

ਜਿਸ ਕਾਰਨ ਉਹ ਭਾਜਪਾ ਦਾ ਸਾਥ ਛੱਡਦੇ ਹੋਏ ਹੋਰ ਪਾਰਟੀ ਨਾਲ ਗਠਜੋੜ ਕਰ ਰਹੀ ਹੈ। ਓਥੇ ਹੀ ਆਈ ਪੀ ਐਫ ਟੀ ਦੇ ਜਨਰਲ ਸਕੱਤਰ ਤੇ ਆਦੀਵਾਸੀ ਕਲਿਆਣ ਮੰਤਰੀ ਮੇਵਾਰ ਕੁਮਾਰ ਜਮਾਤੀਆ ਵੱਲੋਂ ਕਿਹਾ ਗਿਆ ਹੈ ਕਿ ਭਾਜਪਾ ਸਰਕਾਰ ਲਈ ਪਿਛਲੇ ਤਿੰਨ ਸਾਲਾਂ ਦੌਰਾਨ ਕੀਤੇ ਗਏ ਕਾਰਜਾਂ ਤੇ ਕੋਈ ਵੀ ਟਿੱਪਣੀ ਨਹੀ ਕੀਤੀ ਜਾਵੇਗੀ ਕਿਉਂਕਿ ਭਾਜਪਾ ਸਰਕਾਰ ਵੱਲੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ, ਜਿਸ ਕਾਰਨ ਭਾਜਪਾ ਅਗਲੀ ਵਾਰ ਚੋਣ ਲ-ੜ੍ਹ ਸਕੇ। ਇਸ ਕਾਰਨ ਹੀ ਪਾਰਟੀ ਨੂੰ ਹੋਰ ਪਾਰਟੀ ਨਾਲ ਗਠਜੋੜ ਕਰਨਾ ਪਿਆ ਹੈ।