ਆਈ ਤਾਜਾ ਵੱਡੀ ਖਬਰ
ਭਾਰਤ ਵਿੱਚ ਜਿੱਥੇ ਕਰੋਨਾ ਦੇ ਵਧੇ ਹੋਏ ਕੇਸਾਂ ਦੇ ਕਾਰਨ ਹਾਹਾਕਾਰ ਮਚੀ ਹੋਈ ਹੈ। ਵਿਸ਼ਵ ਵਿਚ ਫੈਲੀ ਹੋਈ ਇਸ ਬਿਮਾਰੀ ਨੇ ਸਾਰੀ ਦੁਨੀਆਂ ਨੂੰ ਫਿਰ ਤੋਂ ਪ੍ਰਭਾਵਤ ਕਰ ਕੇ ਰੱਖ ਦਿੱਤਾ ਹੈ। ਉਥੇ ਹੀ ਵਾਰਦਾਤਾਂ ਨੂੰ ਅੰਜਾਮ ਦੇਣ ਬਾਰੇ ਅਨਸਰ ਇਸ ਤਰ੍ਹਾਂ ਦੀ ਭਾਲ ਵਿੱਚ ਰਹਿੰਦੇ ਹਨ, ਜਿੱਥੇ ਉਹ ਕਿਸੇ ਘਟਨਾ ਨੂੰ ਅੰਜਾਮ ਦੇ ਸਕਣ। ਇਸ ਸਾਲ ਦੇ ਵਿੱਚ ਦੁਖਦਾਈ ਖਬਰਾਂ ਦਾ ਆਉਣਾ ਜਾਰੀ ਹੈ।
ਇਸ ਵਰ੍ਹੇ ਰਾਜਨੀਤਿਕ ਜਗਤ, ਫਿਲਮੀ ਜਗਤ, ਮਨੋਰੰਜਨ ਜਗਤ ,ਖੇਡ ਜਗਤ ,ਸੰਗੀਤ ਜਗਤ ਵਿੱਚੋਂ ਕੋਈ ਨਾ ਕੋਈ ਦੁਖਦਾਈ ਘਟਨਾ ਸਾਹਮਣੇ ਆ ਹੀ ਜਾਂਦੀ ਹੈ। ਜਿਸ ਦਾ ਸਮਾਜਿਕ ਸਥਿਤੀਆਂ ਦੇ ਉਪਰ ਗਹਿਰਾ ਅਸਰ ਪੈਂਦਾ ਹੈ। ਇਸ ਵਰ੍ਹੇ ਦੇ ਵਿੱਚ ਬਹੁਤ ਸਾਰੇ ਲੋਕ ਕਰੋਨਾ ਦੀ ਭੇਟ ਚੜ੍ਹ ਗਏ। ਕੁਝ ਸੜਕੀ ਹਾਦਸਿਆਂ ਦੇ ,ਤੇ ਕੁਝ ਮੌਤਾਂ ਅਜਿਹੀਆ ਹੋਈਆਂ ,ਜਿਸ ਬਾਰੇ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ। ਹੁਣ ਇਕ ਵਾਰ ਫਿਰ ਤੋਂ ਰਾਜਨੀਤਿਕ ਜਗਤ ਵਿੱਚੋਂ ਅਜਿਹੀ ਖਬਰ ਸਾਹਮਣੇ ਆਈ ਹੈ।
ਜਿੱਥੇ ਭਾਜਪਾ ਨੇਤਾ ਦਾ। ਕ-ਤ-ਲ। ਹੋ ਗਿਆ ਹੈ। ਭਾਰਤ ਵਿਚ ਜਿੱਥੇ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਕਦਮ ਚੁੱਕੇ ਜਾ ਰਹੇ ਹਨ। ਉਥੇ ਵੀ ਅਜਿਹੀਆਂ ਘਟਨਾਵਾਂ ਹੋਣ ਦੀ ਖ਼ਬਰ ਵੀ ਸਾਹਮਣੇ ਆ ਰਹੀਆ ਹਨ । ਭਾਰਤੀ ਜਨਤਾ ਪਾਰਟੀ ਦੇ ਨੇਤਾ ਅਤੇ ਆਰ ਟੀ ਆਈ ਵਰਕਰ ਜ਼ੁਲਫਿਕਰ ਕੁਰੈਸ਼ੀ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਉਨ੍ਹਾਂ ਦੀ ਮੌਤ ਉਸ ਸਮੇਂ ਹੋਈ ਜਿਸ ਸਮੇਂ ਸਵੇਰ ਨੂੰ ਉਹ ਨਮਾਜ਼ ਅਦਾ ਕਰਨ ਲਈ ਜਾ ਰਹੇ ਸਨ। ਜਦ ਉਹ ਮਸਜਿਦ ਦੇ ਕੋਲ ਪਹੁੰਚੇ ,ਤਾਂ ਮਸਜਿਦ ਦੇ ਬਾਹਰ ਕੀ ਕੁਝ ਗੈਰ ਸਮਾਜਿਕ ਅਨਸਰਾਂ ਵੱਲੋਂ ਉਨ੍ਹਾਂ ਉਪਰ। ਗੋ-ਲੀ। ਚਲਾ ਦਿੱਤੀ ਗਈ।
ਉਨ੍ਹਾਂ ਤੋਂ ਇਲਾਵਾ ਉਨ੍ਹਾਂ ਦੇ ਬੇਟੇ ਤੇ ਵੀ। ਚਾ-ਕੂ। ਨਾਲ਼ ਵਾਰ ਕੀਤਾ ਗਿਆ। ਇਹ ਘਟਨਾ ਦਿੱਲੀ ਦੇ ਨੰਦ ਨਗਰੀ ਖੇਤਰ ਦੇ ਸੁੰਦਰ ਨਗਰੀ ਵਿੱਚ ਹੋਈ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਸਵਾਮੀ ਦਇਆ ਨੰਦ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਜਿੱਥੇ ਕੁਰੈਸ਼ੀ ਦੇ ਬੇਟੇ ਦੀ ਹਾਲਤ। ਗੰ-ਭੀ- ਰ। ਬਣੀ ਹੋਈ ਹੈ। ਉੱਥੇ ਹੀ ਕੁਰੈਸ਼ੀ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਸਾਰੀ ਘਟਨਾ ਸਬੰਧੀ ਪੁਲੀਸ ਪਰਿਵਾਰ ਤੋਂ ਵੀ ਜਾਂਚ ਪੜਤਾਲ ਕਰ ਰਹੀ ਹੈ। ਉਧਰ ਦੋ- ਸ਼ੀ ਘਟਨਾ ਸਥਾਨ ਤੋਂ ਫਰਾਰ ਹੋ ਗਏ ਹਨ। ਇਸ ਸਬੰਧੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
Previous Postਪੰਜਾਬ ਚ ਸ਼ਾਮ 5 ਵਜੇ ਬਾਰੇ ਹੋਇਆ ਇਹ ਐਲਾਨ – ਕੇਂਦਰ ਤੋਂ ਆਈ ਇਹ ਵੱਡੀ ਖਬਰ
Next Postਹੁਣੇ ਹੁਣੇ ਪੰਜਾਬ ਦੇ ਮੌਸਮ ਬਾਰੇ ਆਈ ਇਹ ਤਾਜਾ ਜਾਣਕਾਰੀ ਇਸ ਦਿਨ ਪੈ ਸਕਦਾ ਮੀਂਹ