ਹੁਣੇ ਹੁਣੇ ਮਸ਼ਹੂਰ ਅਦਾਕਾਰ ਦੀ ਹੋਈ ਬਾਲਕਨੀ ਤੋਂ ਡਿੱਗਣ ਕਾਰਨ ਮੌਤ

ਆਈ ਤਾਜਾ ਵੱਡੀ ਖਬਰ 

ਮਨੋਰੰਜਨ ਜਗਤ ਦੇ ਵਿੱਚ ਅਜਿਹੀਆਂ ਬਹੁਤ ਸਾਰੀਆਂ ਹਸਤੀਆਂ ਹਨ, ਜਿਨਾਂ ਨੇ ਬੇਸ਼ੱਕ ਇੰਡਸਟਰੀ ਦੇ ਵਿੱਚ ਕੰਮ ਘੱਟ ਕੀਤਾ ਹੈ, ਪਰ ਉਹਨਾਂ ਨੇ ਆਪਣੀ ਇੱਕ ਵੱਖਰੀ ਪਹਿਚਾਣ ਬਣਾ ਕੇ ਦਰਸ਼ਕਾਂ ਦੇ ਦਿਲਾਂ ਤੇ ਜਾਦੂ ਕੀਤਾ ਹੈ। ਅਜਿਹੀ ਸਿਤਾਰਿਆਂ ਦਾ ਨਾਮ ਜੇਕਰ ਉਗਲਾਂ ਉੱਪਰ ਗਿੰਨਣਾ ਸ਼ੁਰੂ ਕੀਤਾ ਜਾਵੇ ਤਾਂ ਕਾਫੀ ਔਖਾ ਹੋ ਜਾਵੇਗਾ l ਅਜਿਹੇ ਬਹੁਤ ਸਾਰੇ ਕਲਾਕਾਰ ਹਨ, ਜਿਨਾਂ ਵੱਲੋਂ ਆਪਣੀ ਵੱਖਰੀ ਅਦਾਕਾਰੀ ਤੇ ਟੈਲੈਂਟ ਦੇ ਜ਼ਰੀਏ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਗਈ ਹੈ l ਪਰ ਜਦੋਂ ਇਹਨਾਂ ਸਿਤਾਰਿਆਂ ਦੇ ਨਾਲ ਜੁੜੀ ਹੋਈ ਕੋਈ ਵੀ ਬੁਰੀ ਖਬਰ ਸਾਹਮਣੇ ਆਉਂਦੀ ਹੈ ਤਾਂ, ਉਹਨਾਂ ਦੇ ਫੈਨਸ ਨੂੰ ਵੱਡਾ ਝਟਕਾ ਲੱਗਦਾ ਹੈ।

ਹੁਣ ਇਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਮਸ਼ਹੂਰ ਅਦਾਕਾਰ ਦੀ ਅਚਾਨਕ ਬਾਲਕਨੀ ਵਿੱਚੋਂ ਟਿਕਣ ਕਾਰਨ ਮੌਤ ਹੋ ਗਈ l ਜਿਸ ਕਾਰਨ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ l ਮਿਲੀ ਜਾਣਕਾਰੀ ਮੁਤਾਬਕ ਬ੍ਰਾਜ਼ੀਲ ਦੇ ਟੀਵੀ ਐਕਟਰ ਥੋਮੀ ਸੱਚੀਆਵੋ ਦੀ ਮੌਤ ਹੋ ਚੁੱਕੀ ਹੈ l 39 ਸਾਲ ਦੀ ਉਮਰ ‘ਚ ਉਹ ਇਸ ਫਨੀ ਸੰਸਾਰ ਨੂੰ ਸਦਾ ਸਦਾ ਦੇ ਲਈ ਅਲਵਿਦਾ ਆਖ ਗਏ l ਉਧਰ ਥੋਮੀ ਦੇ ਪ੍ਰਸ਼ੰਸਕ ਉਸ ਦੇ ਅਚਾਨਕ ਦਿਹਾਂਤ ਨਾਲ ਸਦਮੇ ‘ਚ ਹਨ ਤੇ ਵਿਸ਼ਵਾਸ ਨਹੀਂ ਕਰ ਪਾ ਰਹੇ ਹਨ ਕਿ ਉਹ ਹੁਣ ਇਸ ਦੁਨੀਆਂ ‘ਚ ਨਹੀਂ ਹਨ। ਜਿਵੇਂ ਹੀ ਇਹ ਖਬਰ ਉਹਨਾਂ ਦੇ ਫੈਨਸ ਤੱਕ ਪਹੁੰਚੀ ਤਾਂ ਫੈਨਸ ਵੱਲੋਂ ਜਿੱਥੇ ਪਹਿਲਾਂ ਯਕੀਨ ਨਹੀਂ ਕੀਤਾ ਜਾ ਰਿਹਾ ਸੀ, ਉੱਥੇ ਹੀ ਹੁਣ ਆਪੋ ਆਪਣੀ ਸੋਸ਼ਲ ਮੀਡੀਆ ਅਕਾਊਂਟ ਆ ਉੱਪਰ ਉਹਨਾਂ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਸ਼ਰਧਾਂਜਲੀ ਭੇਟ ਕੀਤੀ ਜਾ ਰਹੀ ਹੈ। ਦੂਜੇ ਪਾਸੇ ਮੌਤ ਦੀ ਵਜਹਾ ਦੱਸਿਆ ਜਾ ਰਿਹਾ ਹੈ ਕਿ ਉਹ ਆਪਣੀ ਬਾਲਕਨੀ ਤੋਂ ਡਿੱਗ ਗਏ ਸਨ, ਬ੍ਰਾਜ਼ੀਲ ਦੇ ਕੁਈਆਬਾ, ਮਾਟੋ ਗ੍ਰੋਸੋ ‘ਚ ਆਪਣੇ ਅਪਾਰਟਮੈਂਟ ਦੀ ਬਾਲਕੋਨੀ ਤੋਂ ਡਿੱਗਣ ਕਾਰਨ ਅਦਾਕਾਰ ਦੀ ਮੌਤ ਹੋ ਗਈ। ਉਹ ਆਪਣੇ ਦੋਸਤਾਂ ਨਾਲ ਬੈਠ ਕੇ ਸ਼ਰਾਬ ਪੀ ਰਿਹਾ ਸੀ ਅਤੇ ਇਸੇ ਦੌਰਾਨ ਘਰ ਦੀ ਬਾਲਕੋਨੀ ਤੋਂ ਹੇਠਾਂ ਡਿੱਗ ਕੇ ਉਸ ਦੀ ਮੌਤ ਹੋ ਗਈ। ਇਸ ਹਸਤੀ ਦੀ ਜਾਣ ਤੋਂ ਬਾਅਦ ਮਨੋਰੰਜਨ ਇੰਡਸਟਰੀ ਨੂੰ ਇੱਕ ਅਜਿਹਾ ਘਾਟਾ ਹੋਇਆ ਹੈ ਜਿਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾl ਹੁਣ ਇਸ ਸਿਤਾਰੇ ਦੇ ਜਾਣ ਤੋਂ ਬਾਅਦ ਹਰ ਕਿਸੇ ਦੇ ਵੱਲੋਂ ਉਸਨੂੰ ਆਪੋ ਆਪਣੇ ਤਰੀਕੇ ਦੇ ਨਾਲ ਯਾਦ ਕੀਤਾ ਜਾ ਰਿਹਾ ਹੈ।