ਆਈ ਤਾਜਾ ਵੱਡੀ ਖਬਰ
ਇੱਕ ਬੇਹੱਦ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸਨੂੰ ਕੁੱਝ ਲੋਕਾਂ ਵਲੋ ਰਾਹਤ ਦੇ ਤੌਰ ਤੇ ਵੀ ਵੇਖਿਆ ਜਾ ਰਿਹਾ ਹੈ। ਦਰਅਸਲ ਇੱਕ ਪਟੀਸ਼ਨ ਪਾਈ ਗਈ ਸੀ ਜਿਸਤੇ ਫੈਂਸਲਾ ਲੈਣ ਲਈ ਕੇਂਦਰ ਸਰਕਾਰ ਨੂੰ ਹੁਣ ਛੇ ਹਫ਼ਤਿਆਂ ਦਾ ਸਮਾਂ ਦਿੱਤਾ ਗਿਆ ਹੈ। 6 ਹਫ਼ਤਿਆਂ ਬਾਅਦ ਸਰਕਾਰ ਅਪਣਾ ਫੈਂਸਲਾ ਸੁਣਾਏਗੀ, ਸੁਪਰੀਮ ਕੋਰਟ ਚ ਇਹ ਫੈਂਸਲਾ ਸੁਣਾਇਆ ਜਾਏਗਾ। ਅੱਜ ਸਰਕਾਰ ਵਲੋ ਕੁੱਝ ਅਹਿਮ ਪਹਿਲੂ ਕੋਰਟ ਚ ਦੱਸੇ ਗਏ ਨੇ। ਇਹ ਜੋ ਖ਼ਬਰ ਸਾਹਮਣੇ ਆਈ ਹੈ ਇਸਨੂੰ ਕੁੱਝ ਲੋਕ ਬਲਵੰਤ ਸਿੰਘ ਰਾਜੋਆਣਾ ਲਈ ਵੱਡੀ ਰਾਹਤ ਦੇ ਤੌਰ ਤੇ ਵੀ ਵੇਖ ਰਹੇ ਨੇ। ਉਥੇ ਹੀ ਇਹ ਮਾਮਲਾ ਕਾਫੀ ਬਹੁਚਰਚਿਤ ਹੈ ਅਤੇ ਇੱਕ ਵੱਡੀ ਹਸਤੀ ਨਾਲ ਜੁੜਿਆ ਹੋਇਆ ਹੈ।
ਦਰਅਸਲ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਨਾਲ ਇਹ ਸਾਰੀ ਘਟਨਾ ਜੁੜੀ ਹੋਈ ਹੈ। ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ। ਕ-ਤ-ਲ। ਨਾਲ ਇਹ ਖ਼ਬਰ ਸਬੰਧ ਰਖਦੀ ਹੈ। ਬਲਵੰਤ ਸਿੰਘ ਰਾਜੋਆਣਾ ਵਲੋਂ ਦਾਇਰ ਪਟੀਸ਼ਨ ਤੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ 6 ਹਫ਼ਤਿਆਂ ਦਾ ਸਮਾਂ ਦਿੱਤਾ ਹੈ। ਫਾਂ-ਸੀ ਦੀ ਸ-ਜ਼ਾ ਨੂੰ ਉਮਰ ਕੈਦ ਚ ਤਬਦੀਲ ਕਰਨ ਨੂੰ ਲੈਕੇ ਪਟੀਸ਼ਨ ਪਾਈ ਗਈ ਹੈ ਜਿਸ ਤੇ ਸਾਰੀ ਸੁਣਵਾਈ ਹੋਈ ਹੈ, ਉਥੇ ਹੀ ਕੇਂਦਰ ਸਰਕਾਰ ਵਲੋ
ਦੱਸਿਆ ਗਿਆ ਕਿ ਦੇਸ਼ ਦੇ ਰਾਸ਼ਟਰਪਤੀ ਦੇ ਵਲੋਂ ਜਾਂਚ ਪਰਿਕ੍ਰੀਆ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਚ ਜੌ ਪਟੀਸ਼ਨ ਰਾਜੋਆਣਾ ਵਲੋਂ ਪਾਈ ਗਈ ਹੈ ਉਸਤੇ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਜਾਂਚ ਪੜਤਾਲ ਜੌ ਪਟੀਸ਼ਨ ਰਾਜੋਆਣਾ ਵਲੋ ਦਾਖਿਲ ਕੀਤੀ ਗਈ ਹੈ, ਉਸ ਤੇ ਰਾਸ਼ਟਰਪਤੀ ਵਲੋ ਕਾਰਵਾਈ ਸ਼ੁਰੂ ਕਰਵਾ ਦਿੱਤੀ ਗਈ ਹੈ।
ਸੁਪਰੀਮ ਕੋਰਟ ਵਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਲੈਕੇ ਇਹ ਵੱਡੀ ਖ਼ਬਰ ਅੱਜ ਸਾਹਮਣੇ ਆਇਆ ਹੈ ਜਿਸ ਚ ਕੇਂਦਰ ਸਰਕਾਰ ਨੂੰ ਛੇ ਹਫ਼ਤਿਆਂ ਦਾ ਸਮਾਂ ਸੁਪਰੀਮ ਕੋਰਟ ਵਲੋਂ ਦਿਤਾ ਗਿਆ ਹੈ, ਅਤੇ ਛੇ ਹਫ਼ਤਿਆਂ ਦੇ ਵਿਚ ਕੇਂਦਰ ਸਰਕਾਰ ਅਪਣਾ ਫੈਂਸਲਾ ਸੁਣਾਏਗੀ। ਫਿਲਹਾਲ ਜਾਂਚ ਪੜਤਾਲ ਇਸ ਰਹਿਮ ਪਟੀਸ਼ਨ ਤੇ ਬਿਠਾ ਦਿੱਤੀ ਗਈ ਹੈ ਅਜਿਹਾ ਸੁਪਰੀਮ ਕੋਰਟ ਚ ਅੱਜ ਕੇਂਦਰ ਸਰਕਾਰ ਵਲੋਂ ਦਸਿਆ ਗਿਆ ਹੈ।
Previous Postਗਾਹਕ ਨਹੀਂ ਕਢਾ ਸਕਣਗੇ ਪੈਸੇ ਇਸ ਬੈਂਕ ਚੋਂ – RBI ਨੇ ਇਸ ਬੈਂਕ ਤੇ ਲਗਾਈ ਰੋਕ
Next Postਹੁਣੇ ਹੁਣੇ ਅਮਰੀਕਾ ਚ ਲਗੇ ਲਾਸ਼ਾਂ ਦੇ ਢੇਰ 100 ਤੋਂ ਜਿਆਦਾ ਗੱਡੀਆਂ ਟਕਰੀਆਂ, ਛਾਇਆ ਸੋਗ