ਆਈ ਤਾਜਾ ਵੱਡੀ ਖਬਰ
ਰੱਬ ਹੀ ਜਾਣਦਾ ਹੈ ਕਿ 2020 ਸਾਲ ਦੇ ਵਿੱਚ ਸ਼ੁਰੂ ਹੋਏ ਦੁੱਖਾਂ ਦਾ ਅੰਤ ਕਦੋਂ ਹੋਵੇਗਾ। ਇਸ ਸਾਲ ਦੇ ਵਿਚ ਦੁਨੀਆ ਦੇ ਉਪਰ ਜੋਂ ਕਹਿਰ ਗੁਜ਼ਰਿਆ ਹੈ, ਉਸ ਦੀ ਕਿਸੇ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ। ਇਹੋ ਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਜਿਸ ਨੂੰ ਸੁਣ ਕੇ ਬਹੁਤ ਦੁੱਖ ਪਹੁੰਚਦਾ ਹੈ। ਇਸ ਦੁਨੀਆਂ ਤੋਂ ਗਏ ਹੋਏ ਲੋਕਾਂ ਦੀ ਕਦੇ ਵੀ ਕਮੀ ਪੂਰੀ ਨਹੀਂ ਹੋ ਸਕਦੀ।
ਦੁਨੀਆਂ ਵਿੱਚ ਆਏ ਦਿਨ ਹੀ ਇਹੋ ਜਿਹੇ ਹਾਦਸੇ ਹੁੰਦੇ ਹਨ। ਜਿਨ੍ਹਾਂ ਨੂੰ ਸੁਣ ਕੇ ਵਿਸ਼ਵਾਸ ਕਰਨਾ ਮੁ-ਸ਼-ਕਿ-ਲ ਹੋ ਜਾਂਦਾ ਹੈ।ਬਹੁਤ ਸਾਰੇ ਸੜਕ ਹਾਦਸਿਆਂ ਦੇ ਵਿੱਚ,ਕੁਝ ਬਿਮਾਰੀ ਦੇ ਚਲਦੇ ਹੋਏ ਬਹੁਤ ਸਾਰੇ ਲੋਕ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਇਸ ਸਾਲ ਦੇ ਵਿਚ ਰਾਜਨੀਤਿਕ ਜਗਤ, ਫਿਲਮੀ ਜਗਤ ,ਸਾਹਿਤਕ ਜਗਤ ,ਖੇਡ ਜਗਤ ,ਮਨੋਰੰਜਨ ਜਗਤ ,ਸਖਸ਼ੀਅਤਾਂ ਸਾਡੇ ਵਿਚਕਾਰ ਨਹੀਂ ਰਹੀਆਂ। ਜਿਨ੍ਹਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ।
ਹੁਣ ਖਬਰ ਸਾਹਮਣੇ ਆਈ ਹੈ ਹਾਲੀਵੁੱਡ ਤੋਂ , ਜਿੱਥੇ ਇਕ ਸੁਪਰ ਸਟਾਰ ਹੀਰੋ ਦੀ ਅਚਾਨਕ ਮੌਤ ਹੋਣ ਕਾਰਨ ਬਾਲੀਵੁੱਡ ਤੋਂ ਹਾਲੀਵੁਡ ਤੱਕ ਸੋਗ ਦੀ ਲਹਿਰ ਛਾ ਗਈ ਹੈ । ਮਿਲੀ ਜਾਣਕਾਰੀ ਮੁਤਾਬਕ ਹਾਲੀਵੁੱਡ ਫਿਲਮਾਂ ਦੇ ਸੁਪਰ ਸਟਾਰ ਐਕਟਰ ਜੇਮਸ ਬਾਂਡ ਦੀ ਅਚਾਨਕ ਮੌਤ ਹੋ ਗਈ ਹੈ। ਹਾਲੀਵੁੱਡ ਦੀ ਇਸ ਮਹਾਨ ਸ਼ਖ਼ਸੀਅਤ ਨੇ 90 ਸਾਲਾਂ ਦੀ ਉਮਰ ਵਿੱਚ ਆਪਣੇ ਆਖਰੀ ਸਾਹ ਲਏ ।
ਜੇਮਸ ਬਾਂਡ ਮਸ਼ਹੂਰ ਕਿਰਦਾਰ ਨਿਭਾਉਣ ਲਈ ਜਾਣੇ ਜਾਂਦੇ ਸਨ। ਉਨ੍ਹਾਂ ਦੀ ਮੌਤ ਦੀ ਖਬਰ ਮਿਲਦੇ ਸਾਰ ਹੀ ਹਾਲੀਵੁੱਡ ਤੇ ਬਾਲੀਵੁਡ ਵਿੱਚ ਸੋਗ ਦੀ ਲਹਿਰ ਹੈ। ਜੇਮਸ ਬਾਂਡ ਨੇ ਜਾਸੂਸੀ ਫਿਲਮਾਂ ਦਾ ਇਕ ਨਵਾਂ ਟਰੈਂਡ ਸ਼ੁਰੂ ਕੀਤਾ ਸੀ। ਉਹਨਾਂ ਦੁਆਰਾ ਸ਼ੁਰੂ ਕੀਤੀਆਂ ਗਈਆਂ ਇਨ੍ਹਾਂ ਫ਼ਿਲਮਾਂ ਦਾ ਜਾਦੂ ਦਰਸ਼ਕਾਂ ਦੇ ਸਿਰ ਚੜ੍ਹ ਕੇ ਬੋਲਦਾ ਸੀ। ਉਨ੍ਹਾਂ ਦੀ ਇਕ ਕੋਡ ਨੰਬਰ ਸੀ ਜਿਸ ਨੂੰ 007 ਨਾਲ ਵੀ ਜਾਣਿਆ ਜਾਂਦਾ ਹੈ।
ਜਿਸ ਨੂੰ ਟੈਲੀਵਿਜ਼ਨ, ਰੇਡੀਓ, ਕਾਮਿਕ ਸਟ੍ਰਿਪ, ਵੀਡੀਓ ਗੇਮਾਂ ਅਤੇ ਫ਼ਿਲਮਾਂ ਲਈ ਵੀ ਅਪਣਾਇਆ ਗਿਆ ਹੈ । ਬਾਂਡ ਫਿਲਮਾਂ ਕਈ ਵਿਸ਼ੇਸ਼ਤਾਵਾਂ ਲਈ ਮਸ਼ਹੂਰ ਹਨ । ਜਿਸ ਵਿਚ ਸੰਗੀਤਕ ਸੰਗੀਤ ਵੀ ਸ਼ਾਮਲ ਹੈ ।ਜਿਸ ਕਾਰਨ ਕਈ ਵਾਰ ਆਕਡਮੀ ਅਵਾਰਡ ਨਾਮਜ਼ਦਗੀਆਂ ਪ੍ਰਾਪਤ ਹੋਈਆਂ। ਜੇਮਸ ਬਾਂਡ ਦੀ ਤਾਜ਼ਾ ਫਿਲਮ ਸਪੈਕਟਰ 2015 ਹੈ।
Previous Postਹੁਣੇ ਹੁਣੇ ਇਸ ਚੋਟੀ ਦੇ ਕਬੱਡੀ ਖਿਡਾਰੀ ਦਾ ਹੋਇਆ ਐਕਸੀਡੈਂਟ ਹੋਈ ਮੌਤ, ਛਾਇਆ ਸੋਗ
Next Postਮੋਦੀ ਸਰਕਾਰ ਨੂੰ ਖੇਤੀ ਕਨੂੰਨ ਦਾ ਕਰਕੇ ਹੁਣ ਲੱਗਾ ਵੱਡਾ ਝਟਕਾ, ਆਈ ਇਹ ਵੱਡੀ ਖਬਰ