ਆਈ ਤਾਜਾ ਵੱਡੀ ਖਬਰ
ਜਿਕਰ ਯੋਗ ਹੈ ਕਿ ਦੋ ਸਾਲ ਪਹਿਲਾਂ ਸੰਗਰੂਰ ਚ ਇੱਕ ਅਜਿਹੀ ਘਟਨਾ ਵਾਪਰੀ ਸੀ ਜਿਸਨੇ ਸੱਭ ਨੂੰ ਗੰ-ਮ ਦੇ ਮਾਹੌਲ ਚ ਪਾ ਦਿੱਤਾ ਸੀ | ਬੋਰਵੈਲ ਦੇ ਵਿੱਚ ਇੱਕ ਛੋਟੀ ਜਹੀ ਜਾਨ ਡਿੱਗ ਗਈ ਸੀ ਜਿਸਦਾ ਨਾਮ ਸੀ ਫਤਿਹ ਵੀਰ ਸਿੰਘ ਜੋ 150 ਫੁੱਟ ਡੂੰਘੇ ਬੋਰਵੈਲ ਚ ਡਿੱ-ਗ ਗਿਆ ਸੀ ਅਤੇ ਉਸਦੀ ਮੌਤ ਹੋ ਗਈ ਸੀ | ਫਤਿਹ ਵੀਰ 6 ਜੂਨ ਨੂੰ ਬੋਰਵੈਲ ਚ ਡਿੱਗਿਆ ਸੀ ਜਿਸ ਤੋਂ ਬਾਅਦ ਉਸਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਉਸੇ ਦਿਨ ਤੋਂ ਸ਼ੁਰੂ ਕਰ ਦਿਤੀਆਂ ਗਈਆਂ ਸੀ ਪਰ ਉਸਨੂੰ ਬਚਾਇਆ ਨਹੀਂ ਜਾ ਸੱਕਿਆ |
ਉਸਦੀ ਮੌਤ ਤੋਂ ਬਾਅਦ ਪਰਿਵਾਰ ਚ ਸੋਗ ਦੀ ਲਹਿਰ ਦੌੜ ਗਈ ਸੀ ਹਰ ਕੋਈ ਸ-ਦ-ਮੇ ਚ ਚਲਾ ਗਿਆ ਸੀ ,ਪਰ ਹੁਣ ਪਰਿਵਾਰ ਦੇ ਘਰ ਖੁਸ਼ੀਆਂ ਦੋਬਾਰਾ ਆਈਆਂ ਨੇ | ਅੱਜ ਸ਼ਿਵਰਾਤਰੀ ਦਾ ਦਿਨ ਹੈ ਅਤੇ ਇੱਕ ਪਰਿਵਾਰ ਦੇ ਘਰ ਖੁਸ਼ੀਆਂ ਨੇ ਦਸਤਕ ਦਿਤੀ ਹੈ | ਪਰਿਵਾਰ ਬੇਹੱਦ ਖੁਸ਼ ਹੈ ਕਿਉਂਕਿ ਪਰਿਵਾਰ ਨੂੰ ਪੁੱਤਰ ਦੀ ਦਾਤ ਮਿਲੀ ਹੈ | ਦੋ ਸਾਲ ਪਹਿਲਾਂ ਜਿਸ ਪਰਿਵਾਰ ਨੇ ਆਪਣਾ ਪੁੱਤਰ ਗਵਾ ਦਿੱਤਾ ਸੀ, ਉਹਨਾਂ ਨੂੰ ਹੁਣ ਪੁੱਤਰ ਦੀ ਇੱਕ ਵਾਰ ਫਿਰ ਦਾਤ ਮਿਲ ਗਈ ਹੈ |
ਜਿਸਤੋਂ ਬਾਅਦ ਪਰਿਵਾਰ ਚ ਇਸ ਵੇਲੇ ਖੁਸ਼ੀਆਂ ਦਾ ਮਾਹੌਲ ਹੈ | ਪਰਿਵਾਰ ਨੂੰ ਘਰ ਸਾਰੇ ਵਧਾਇਆ ਦੇਣ ਆ ਰਹੇ ਨੇ | ਪਰਿਵਾਰ ਨੂੰ ਗੋਡੇ ਗੋਡੇ ਚਾਅ ਚੜਿਆ ਹੋਇਆ ਹੈ | ਪੂਰਾ ਪਿੰਡ ਇਸ ਵੇਲੇ ਉਹਨਾਂ ਨੂੰ ਘਰ ਚ ਵਧਾਇਆ ਦੇਣ ਆ ਰਿਹਾ ਹੈ , ਪਿੰਡ ਚ ਇਸ ਵੇਲੇ ਖੁਸ਼ੀ ਦੀ ਲਹਿਰ ਹੈ | ਦਸਣਾ ਬਣਦਾ ਹੈ ਕਿ ਸੰਗਰੂਰ ਦੇ ਭਗਵਾਨ ਪੁਰ ਚ ਇਹ ਸਾਰੀ ਘਟਨਾ ਵਾਪਰੀ ਸੀ ਜਿੱਥੇ ਇੱਕ ਬੱਚਾ ਜਿਸਦਾ ਨਾਮ ਫਤਿਹ ਵੀਰ ਸੀ ਉਹ ਖੇਡਦਾ ਹੋਇਆ ਅਚਾਨਕ ਬੋਰਵੈਲ ਚ ਡਿੱ-ਗ ਗਿਆ ਸੀ
ਅਤੇ ਉਸਦੀ ਮੌਤ ਹੋ ਗਈ ਸੀ | ਉਸ ਪਰਿਵਾਰ ਦੇ ਘਰ ਹੁਣ ਸ਼ਿਵਰਾਤਰੀ ਵਾਲੇ ਦਿਨ ਇੱਕ ਬੱਚੇ ਦੀਆਂ ਕਿਲਕਾਰੀਆਂ ਨੇ ਦਸਤਕ ਪਾਈ ਹੈ | ਜਿਸ ਤੋਂ ਬਾਅਦ ਪੂਰਾ ਪਿੰਡ ਖੁਸ਼ੀਆਂ ਚ ਡੁੱਬਿਆ ਹੋਇਆ ਨਜ਼ਰ ਆ ਰਿਹਾ ਹੈ | ਇਹ ਇਸ ਵੀਲੇ ਦੀ ਇੱਕ ਬੇਹੱਦ ਹੀ ਖੁਸ਼ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ ਜਿਸ ਨੂੰ ਸੁਨਣ ਤੋਂ ਬਾਅਦ ਹਰ ਕੋਈ ਖੁਸ਼ ਨਜਰ ਆ ਰਿਹਾ ਹੈ |
Previous Postਸਾਵਧਾਨ : ਹੁਣੇ ਹੁਣੇ ਪੰਜਾਬ ਚ ਇਥੇ ਰਾਤ ਦੇ ਕਰਫਿਊ ਦਾ ਹੋ ਗਿਆ ਐਲਾਨ ਏਨੇ ਤੋਂ ਏਨੇ ਵਜੇ ਤੱਕ ਲਈ
Next Postਸਾਵਧਾਨ ਪੰਜਾਬ ਚ ਸਫ਼ਰ ਕਰਨ ਵਾਲੇ 13 ਮਾਰਚ ਤੱਕ ਲਈ ਹੋ ਗਿਆ ਇਹ ਐਲਾਨ