ਹੁਣੇ ਆਈ ਤਾਜਾ ਵੱਡੀ ਖਬਰ
ਬਾਦਲ ਪ੍ਰੀਵਾਰ ਲਈ ਇਹ ਸਾਲ ਬਿਲਕੁਲ ਵੀ ਵਧੀਆ ਨਹੀਂ ਰਿਹਾ ਜਿਥੇ ਇਸ ਸਾਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਭਰਾ ਅਤੇ ਮਨਪ੍ਰੀਤ ਬਾਦਲ ਦੇ ਪਿਤਾ ਗੁਰਦਾਸ ਸਿੰਘ ਬਾਦਲ ਦੀ ਮੌਤ ਹੋ ਗਈ ਸੀ ਅਤੇ ਉਸ ਤੋਂ ਪਹਿਲਾ ਮਨਪ੍ਰੀਤ ਬਾਦਲ ਦੇ ਮਾਤਾ ਜੀ ਵੀ ਇਸ ਸੰਸਾਰ ਨੂੰ ਹਮੇਸ਼ਾ ਹਮੇਸ਼ਾਂ ਲਈ ਛੱਡ ਕੇ ਚਲੇ ਗਏ।
ਇਸੇ ਸਾਲ ਹੀ ਪ੍ਰਕਾਸ਼ ਸਿੰਘ ਬਾਦਲ ਦੀ ਪਾਰਟੀ ਦਾ ਭਾਜਪਾ ਨਾਲੋਂ ਗਠਜੋੜ ਟੁੱਟ ਗਿਆ ਅਤੇ ਫਿਰ ਇਸੇ ਦੇ ਚਲਦੇ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਇਸੇ ਸਾਲ ਹੀ ਆਪਣੇ ਕੇਂਦਰੀ ਮੰਤਰੀ ਮੰਡਲ ਦੀ ਕੁਰਸੀ ਤੋਂ ਅਸਤੀਫਾ ਦੇਣਾ ਪੈ ਗਿਆ ਹੈ। ਹੁਣ ਇੱਕ ਮਾੜੀ ਖਬਰ ਆ ਰਹੀ ਹੈ ਜਿਸ ਨਾਲ ਬਾਦਲ ਪ੍ਰੀਵਾਰ ਦੇ ਚਹੇਤਿਆਂ ਵਿਚ ਚਿੰਤਾ ਦੀ ਲਹਿਰ ਦੌੜ ਗਈ ਹੈ। ਖਬਰ ਪੰਜਾਬ ਦੇ PGI ਹਸਪਤਾਲ ਤੋਂ ਆ ਰਹੀ ਹੈ ਜਿਥੇ ਬਾਦਲ ਪ੍ਰੀਵਾਰ ਦੇ ਇੱਕ ਮੈਂਬਰ ਨੂੰ ਸਾਹ ਲੈਣ ਚ ਤ-ਕ-ਲੀ- ਫ ਦੇ ਕਰਕੇ ਦਾਖਲ ਕਰਾਇਆ ਗਿਆ ਹੈ।
ਇਹ ਮੈਂਬਰ ਹੈ ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ । ਜਿਹਨਾਂ ਨੂੰ ਸਾਹ ਲੈਣ ਦੇ ਵਿਚ ਪ੍ਰੇ-ਸ਼ਾ-ਨੀ ਆ ਰਹੀ ਸੀ ਜਿਸ ਕਰਕੇ ਉਹਨਾਂ ਨੂੰ ਹਸਪਤਾਲ ਚ ਦਾਖਲ ਕਰਾਇਆ ਗਿਆ ਹੈ। ਡਾਕਟਰਾਂ ਵਲੋਂ ਉਹਨਾਂ ਦੇ ਲੋੜੀਂਦੇ ਟੈਸਟ ਕੀਤੇ ਜਾ ਰਹੇ ਹਨ। ਓਹਨਾ ਦਾ ਕੋਰੋਨਾ ਦਾ ਟੈਸਟ ਵੀ ਕੀਤਾ ਗਿਆ ਹੈ ਜਿਸ ਦੀ ਰੀਪੋਰਟ ਆ ਗਈ ਹੈ। ਓਹਨਾ ਦੇ ਕੋਰੋਨਾ ਦੇ ਰੀਪੋਰਟ ਨੈਗਿਟਿਵ ਆਈ ਹੈ।
ਪਰ ਫਿਰ ਵੀ ਉਹਨਾਂ ਨੂੰ ਐਮਰਜੈਂਸੀ ਵਾਰਡ ਵਿਚ ਆਈਸੋਲੈਟ ਕੀਤਾ ਗਿਆ ਹੈ ਤਾਂ ਜੋ ਕਿਸੇ ਵੀ ਪ੍ਰਕਾਰ ਦਾ ਰਿ-ਸ੍ਕ ਨਾ ਰਹੇ। ਪੀ ਜੀ ਆਈ ਦੇ ਵੱਡੇ ਡਾਕਟਰ ਓਹਨਾ ਦਾ ਚੈਕਅਪ ਕਰ ਰਹੇ ਹਨ ਅਤੇ ਸਾਰੀ ਸਥਿਤੀ ਤੇ ਨਜਰ ਰੱਖ ਰਹੇ ਹਨ। ਡਾਕਟਰਾਂ ਦਾ ਕਹਿਣਾ ਹੈ ਕੇ ਓਹਨਾ ਦੀ ਹਾਲਤ ਹੁਣ ਠੀਕ ਹੈ। ਬਾਕੀ ਕਈ ਤਰਾਂ ਦੇ ਟੈਸਟਾਂ ਦੀ ਰਿਪੋਰਟ ਆਉਣ ਤੋਂ ਬਾਅਦ ਸਾਰੀ ਜਾਣਕਾਰੀ ਸਾਹਮਣੇ ਆਵੇਗੀ ਇਸ ਖਬਰ ਦੇ ਆਉਣ ਨਾਲ ਓਹਨਾ ਦੇ ਪ੍ਰਸੰਸਕ ਓਹਨਾ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ।
Home ਤਾਜਾ ਖ਼ਬਰਾਂ ਹੁਣੇ ਹੁਣੇ ਬਾਦਲ ਪ੍ਰੀਵਾਰ ਤੇ ਪਈ ਬਿਪਤਾ-ਪ੍ਰੀਵਾਰ ਦੇ ਇਸ ਮੈਂਬਰ ਨੂੰ ਅਚਾਨਕ ਕਰਾਇਆ ਗਿਆ ਹਸਪਤਾਲ ਦਾਖਲ
Previous Postਵਿਆਹ ਤੋਂ 3 ਦਿਨ ਪਹਿਲਾ ਲਾੜੀ ਨੂੰ ਹੋ ਗਿਆ ਕੋਰੋਨਾ ਤਾਂ ਲਾੜੇ ਨੇ ਇਹ ਜੁਗਾੜ ਲਗਾ ਕੀਤਾ ਵਿਆਹ – ਤਾਜਾ ਵੱਡੀ ਖਬਰ
Next Postਇੰਡੀਆ ਦੀ ਸਖਤੀ ਦੇ ਬਾਵਜੂਦ ਹੁਣ ਦੁਬਾਰਾ ਟਰੂਡੋ ਵਲੋਂ ਆ ਗਈ ਇਹ ਵੱਡੀ ਖਬਰ ਕਿਸਾਨ ਅੰਦੋਲਨ ਬਾਰੇ