ਹੁਣੇ ਹੁਣੇ ਫਿਲਮ ਇੰਡਸਟਰੀ ਚੋਂ ਆਈ ਵੱਡੀ ਮਾੜੀ ਖਬਰ , ਮਸ਼ਹੂਰ ਪ੍ਰਸਿੱਧ ਐਕਟਰ ਦੀ ਹੋਈ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ 

ਕਲਾਕਾਰ ਅੰਦਰ ਲੋਕਾ ਦਾ ਮਨੋਰੰਜਨ ਕਰਨ ਦੇ ਨਾਲ ਨਾਲ, ਦਰਸ਼ਕਾਂ ਦਾ ਦਿਲ ਨੂੰ ਜਿੱਤਣ ਦੀ ਤਾਕਤ ਹੁੰਦੀ ਹੈ l ਜਿਸ ਕਾਰਨ ਲੋਕ ਉਸ ਕਲਾਕਾਰ ਨੂੰ ਉਸ ਦੀ ਕਲਾਕਾਰੀ ਦੇ ਨਾਲ ਨਾਲ ਉਸਦੇ ਵੱਖੋ ਵੱਖਰੇ ਨਿਭਾਏ ਗਏ ਕਿਰਦਾਰਾਂ ਦੇ ਜਰੀਏ ਯਾਦ ਕਰਦੇ ਰਹਿੰਦੇ ਹਨ l ਪਰ ਜਦੋਂ ਇਹ ਕਲਾਕਾਰ ਉਨਾਂ ਦੇ ਪ੍ਰਸ਼ੰਸਕਾ ਤੋਂ ਦੂਰ ਹੋ ਜਾਂਦੇ ਹਨ ਤਾਂ ਪ੍ਰਸ਼ਾਸਕਾਂ ਦੇ ਲਈ ਉਨਾਂ ਤੇ ਜਾਣ ਦਾ ਦੁੱਖ ਸਹਿਣਾ ਕਾਫੀ ਔਖਾ ਹੋ ਜਾਂਦਾ ਹੈ l

ਹੁਣ ਇੱਕ ਅਜੁਹਾ ਹੀ ਮਾਮਲਾ ਸਾਂਝਾ ਕਰਾਂਗੇ,ਇੱਕ ਅਦਾਕਾਰ ਦੀ ਅਚਾਨਕ ਮੌਤ ਹੋ ਗਈ ਜਿਸ ਕਾਰਨ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈlਸਟੇਜ, ਟੀਵੀ ਤੇ ਫ਼ਿਲਮ ਅਭਿਨੇਤਾ ਸਰਦਾਰ ਕਮਲ ਦਾ ਮੰਗਲਵਾਰ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਤੇ ਉਨ੍ਹਾਂ ਨੂੰ ਪੰਜਾਬ ਇੰਸਟੀਟਿਊਟ ਆਫ਼ ਕਾਰਡੀਓਲੋਜੀ ‘ਚ ਦਾਖ਼ਲ ਕਰਵਾਇਆ ਗਿਆ ਪਰ ਉਹ ਬਚ ਨਹੀ ਸਕੇ। ਜਿੰਦਗੀ ਸ਼ੁਰੂਵਾਤ ਵੇਲੇ ਉਹ ਕੱਪੜੇ ਦਾ ਕੰਮ ਕਰਦੇ ਹਨ l ਉਹਨਾਂ ਨੇ ਕਰੀਅਰ ਦੀ ਸ਼ੁਰੂਵਾਤ ਥੇਟਰ ਤੋਂ ਕੀਤੀ l ਉਨ੍ਹਾਂ ਨੇ ਪੰਜਾਬੀ ਫ਼ਿਲਮਾਂ ਜਿਵੇਂ ਕਿ ‘ਚੂੜੀਆਂ’, ‘ਮਜਾਜਨ’ ਅਤੇ ‘ਚੰਨਾ ਸੱਚੀ ਮੁੱਚੀ’ ’ਚ ਅਭਿਨੈ ਕੀਤਾ, ਇਸ ਦੇ ਨਾਲ ਨਾਲ ਉਰਦੂ ਫ਼ਿਲਮਾਂ ਜਿਵੇਂ ‘ਦੀਵਾਨੇ ਤੇਰੇ ਪਿਆਰ ਕੇ’ ’ਚ ਵੀ ਕੰਮ ਕੀਤਾ ਹੈ। ਅਭਿਨੇਤਾ ਯਾਸ਼ੀਰ ਹੁਸੈਨ ਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਪਾ ਦੁੱਖ ਸਾਂਝਾ ਕੀਤਾ l ਉਹਨਾਂ ਨੇ ਲਿਖਿਆ ਕਿ ਤੁਹਾਡਾ ਕੰਮ ਸਾਡੇ ਨਾਲ ਹਮੇਸ਼ਾ ਰਹੇਗਾ। ਪਿਆਰ ਸਰ।