ਆਈ ਤਾਜਾ ਵੱਡੀ ਖਬਰ
ਪਿਛਲੇ ਦਿਨੀ ਲਗਾਤਾਰ ਤਾਪਮਾਨ ਦਾ ਵੱਧਣ ਕਾਰਨ ਗਰਮੀ ਕਾਫੀ ਜਿਆਦਾ ਵੱਧ ਗਈ ਸੀ। ਜਿਸ ਕਾਰਨ ਜਿਥੇ ਆਮ ਲੋਕਾਂ ਨੂੰ ਕਈ ਤਰ੍ਹਾਂ ਦੀਆ ਦਿੱਕਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਖੇਤੀ ਨਾਲ ਸੰਬੰਧਿਤ ਕਿਤਿਆ ਨੂੰ ਵੀ ਕਈ ਤਰ੍ਹਾ ਦੀਆ ਪ੍ਰੇਸ਼ਾਨੀਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਜਿਸ ਕਾਰਨ ਹਰ ਕੋਈ ਬਾਰਸ਼ ਹੋਣ ਦੀ ਮੰਗ ਕਰ ਰਿਹਾ ਹੈ। ਪਰ ਪਿਛਲੇ ਦਿਨ ਤੋਂ ਲਗਾਤਾਰ ਮੀਹ ਹੋਣ ਕਾਰਨ ਜਿਥੇ ਗਰਮੀ ਤੋਂ ਕਾਫੀ ਜਿਆਦਾ ਰਹਾਤ ਮਿਲੀ ਉਥੇ ਹੁਣ ਮੌਸਮ ਨਾਲ ਸੰਬੰਧਿਤ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ।
ਦਰਅਸਲ ਹੁਣ ਮੌਸਮ ਵਿਭਾਗ ਵੱਲੋ ਅਗਲੇ ਕੁਝ ਦਿਨਾਂ ਦੇ ਮੌਸਮ ਨਾਲ ਸੰਬੰਧਿਤ ਕੁਝ ਸੰਭਾਵਨਾਂ ਜਤਾਇਆ ਜਾ ਰਹੀਆ ਹਨ। ਦੱਸ ਦਈਏ ਕਿ ਹੁਣ ਆਉਣ ਵਾਲੇ ਇਨ੍ਹਾਂ ਦਿਨਾਂ ਵਿਚ ਮੀਹ ਹੋ ਸਕਦਾ ਹੈ ਅਤੇ ਗਰਮੀ ਤੋ ਰਾਹਤ ਮਿਲ ਸਕਦੀ ਹੈ।ਦੱਸ ਦਈਏ ਕਿ ਦਰਅਸਲ ਉੱਤਰ-ਪੱਛਮੀ ਖੇਤਰ ਦੇ ਕਈ ਇਲਾਕਿਆ ਵਿਚ ਪਿਛਲੇ 24 ਘੰਟਿਆਂ ਤੋਂ ਲਗਾਤਾਰ ਹਲਕੀ ਬਾਰਿਸ਼ ਹੋ ਰਹੀ ਹੈ ਜਾਂ ਬੂੰਦਾਂਵਾਰੀ ਜੋ ਰਹੀ ਹੈ।
ਜਿਥੇ ਇਸ ਹਲਕੇ ਮੀਹ ਨਾਲ ਤਾਪਮਾਨ ਦਾ ਪੱਧਰ ਨੀਵਾ ਹੋ ਰਿਹਾ ਹੈ ਤਾਂ ਉਥੇ ਹੀ ਇਸ ਨਾਲ ਆਮ ਲੋਕਾਂ ਨੂੰ ਗਰਮੀ ਤੋ ਮਿਲ ਰਹੀ ਹੈ ਇਸ ਤੋ ਇਲਾਵਾ ਖੇਤੀ ਨਾਲ ਸੰਬੰਧਤ ਕਿਤੇ ਨੂੰ ਲਾਭ ਮਿਲ ਰਿਹਾ ਹੈ। ਇਸੇ ਤਰ੍ਹਾਂ ਹੁਣ ਇਹ ਜਾਣਕਾਰੀ ਮਿਲ ਰਹੀ ਹੈ ਕਿ ਇਹ ਸੰਭਾਵਨਾਂ ਬੈ ਕਿ ਅਗਲੇ 24 ਘੰਟਿਆਂ ਵੀ ਇਸੇ ਤਰ੍ਹਾਂ ਹਲਕੀ ਬਾਰਸ਼ ਰਹੇਗੀ । ਦੱਸ ਦਈਏ ਕਿ ਇਸ ਸੰਬੰਧਿਤ ਜਾਣਕਾਰੀ ਮੌਸਮ ਵਿਭਾਗ ਦੇ ਸ਼ਾਝੀ ਕੀਤੀ ਹੈ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮੌਸਮ ਵਿਭਾਗ ਵੱਲੋ ਇਹ ਕਿਹਾ ਜਾ ਰਿਹਾ ਹੈ ਕਿ ਸੰਭਾਵਨਾਂ ਇਹ ਹੈ ਕਿ ਮੌਨਸੂਨ ਦੇ ਚਲਦਿਆ ਤਿੰਨ ਦਿਨਾਂ ਤੱਕ ਇਸੇ ਤਰ੍ਹਾਂ ਮੀਹ ਰਹਿ ਸਕਦਾ ਹੈ। ਦੱਸ ਦਈਕੇ ਕਿ ਮੌਸਮ ਵਿਭਾਗ ਵੱਲੋ ਜਤਾਈ ਸੰਭਾਵਨਾਂ ਦੇ ਅਨੁਸਾਰ ਦੋ ਦਿਨਾਂ ਤੋ ਯਾਨੀ ਕਿ ਕੱਲ੍ਹ ਅਤੇ ਅੱਜ ਮੀਂਹ ਪੈ ਰਿਹਾ ਸੀ। ਇਸੇ ਤਰ੍ਹਾਂ ਗੁਰਦਾਸਪੁਰ, ਬਠਿੰਡਾ ਸਮੇਤ ਕੁਝ ਹੋਰ ਕਈ ਥਾਵਾਂ ਤੇ ਲਗਾਤਾਰ ਹਲਕਾ ਮੀਹ ਜਾਰੀ ਹੈ। ਦੱਸ ਦਈਏ ਕਿ ਇਸ ਤਰ੍ਹਾਂ ਲਗਾਤਾਰ ਮੀਹ ਹੋਣ ਕਾਰਨ ਕਾਫੀ ਰਾਹਤ ਬਣੀ ਹੋਈ ਹੈ।
Previous Postਆਈ ਮਾੜੀ ਖਬਰ – ਪੰਜਾਬ ਚ ਇਥੇ ਹੋ ਗਿਆ ਹੜਾਂ ਦਾ ਖਤਰਾ , ਲੋਕਾਂ ਚ ਛਾਈ ਚਿੰਤਾ ਦੀ ਲਹਿਰ
Next Postਹੁਣੇ ਹੁਣੇ ਨਵਜੋਤ ਸਿੱਧੂ ਅਤੇ ਕੈਪਟਨ ਬਾਰੇ ਆ ਗਈ ਓਹੀ ਖਬਰ ਜੋ ਸੋਚ ਰਹੇ ਸੀ