ਹੁਣੇ ਹੁਣੇ ਪੰਜਾਬ ਚ ਇਥੇ ਸਕੂਲੀ ਬਸ ਦਾ ਹੋਇਆ ਭਿਆਨਕ ਹਾਦਸਾ, ਮਚੀ ਹਾਹਾਕਾਰ

ਆਈ ਤਾਜਾ ਵੱਡੀ ਖਬਰ

ਧੁੰਦ ਅਪਣਾ ਕਹਿਰ ਮਚਾਉਣ ਚ ਲੱਗੀ ਹੋਈ ਹੈ, ਇਸ ਸੰਘਣੀ ਧੁੰਧ ਕਾਰਨ ਕਈ ਹਾਦਸੇ ਵਾਪਰਦੇ ਨੇ। ਆਏ ਦਿਨ ਵਾਪਰਦੇ ਇਹ ਹਾਦਸੇ ਜਿੱਥੇ ਲੋਕਾਂ ਦੇ ਘਰ ਉਜਾੜ ਰਹੇ ਨੇ, ਉਥੇ ਹੀ ਇੱਕ ਫਿਰ ਅਜਿਹਾ ਹਾਦਸਾ ਵਾਪਰਿਆ ਹੈ ਜਿਸਨੇ ਰੂਹ ਕੰਬਾ ਦਿੱਤੀ ਹੈ ਕਿਉਂਕਿ ਇਹ ਹਾਦਸਾ ਬੱਚਿਆਂ ਦੇ ਨਾਲ ਵਾਪਰਿਆ ਹੈ। ਬੱਚਿਆਂ ਨਾਲ ਵਾਪਰਿਆ ਇਹ ਹਾਦਸਾ ਜਿੱਥੇ ਡ-ਰਾ-ਵ-ਣਾ ਸੀ ਉਥੇ ਹੀ ਨੇੜਲੇ ਲੋਕਾਂ ਚ ਵੀ ਸਹਿਮ ਦਾ ਮਾਹੌਲ ਪੈਦਾ ਹੋ ਚੁੱਕ ਹੈ। ਬੱਚਿਆਂ ਦੇ ਨਾਲ ਇਹ ਹਾਦਸਾ ਵਾਪਰਨ ਪਿੱਛੇ ਸੰਘਣੀ ਧੁੰਧ ਨੂੰ ਵਜਿਹ ਦੱਸਿਆ ਜਾ ਰਿਹਾ ਹੈ। ਪੰਜਾਬ ਚ ਇਹ ਘਟਨਾ ਵਾਪਰੀ ਹੈ,ਜਿਸ ਨੇ ਸਭ ਨੂੰ ਸਦਮੇ ਚ ਪਾਇਆ ਹੈ ।

ਦਸ ਦਈਏ ਕਿ ਮਲੋਟ ਦੀ ਇਹ ਸਾਰੀ ਘਟਨਾ ਹੈ, ਜਿੱਥੇ ਇਕ ਸਕੂਲ ਵਾਹਨ ਅਤੇ ਟਰੱਕ ਦੀ ਟੱਕਰ ਹੋ ਗਈ। ਸਕੂਲ ਵੈਨ ਦਾ ਟਰੱਕ ਨਾਲ ਹੋਇਆ ਇਹ ਭਿਆਨਕ ਐਕਸੀ ਡੈਂਟ ਸਭ ਦੀ ਰੂਹ ਕੰਬਾ ਰਿਹਾ ਹੈ। ਲੰਬੀ ਦੇ ਨੇੜੇ ਪੈਂਦੇ ਪਿੰਡ ਖੀਓ ਵਾਲੀ ਚ ਇਹ ਸਾਰੀ ਘਟਨਾ ਵਾਪਰੀ,ਜਿਸ ਚ ਦਰਜਨ ਦੇ ਕਰੀਬ ਬੱਚੇ ਜ਼ਖਮੀ ਹੋ ਗਏ,ਅਤੇ ਡਰਾਈਵਰ ਨੂੰ ਵੀ ਸੱਟਾ ਲੱਗੀਆਂ। ਦਸਣਾ ਬਣਦਾ ਹੈ ਕਿ ਇਸ ਹਾਦਸੇ ਚ ਜਿੱਥੇ ਬਾਕੀ ਬੱਚੇ ਗੰਭੀਰ ਰੂਪ ਚ ਜ਼ਖਮੀ ਹੋਏ ਉੱਥੇ ਹੀ ਦੋ ਲੜਕੀਆਂ ਦੀ ਹਾਲਤ ਬੇਹੱਦ ਖਰਾਬ ਦਸੀ ਜਾ ਇਹੀ ਹੈ ,

ਜਿਹਨਾਂ ਦਾ ਇਲਾਜ ਚਲ ਰਿਹਾ ਹੈ। ਹਾਦਸੇ ਤੌ ਬਾਅਦ ਸਭ ਨੂੰ ਸਿਵਲ ਹਸਪਤਾਲ ਚ ਭਰਤੀ ਕਰਵਾਇਆ ਗਿਆ ਜਿੱਥੇ ਸਭ ਦਾ ਇਲਾਜ ਚਲ ਰਿਹਾ ਹੈ। ਸੰਘਣੀ ਧੁੰਦ ਦੀ ਵਜਿਹ ਨਾਲ ਇਹ ਹਾਦਸਾ ਵਾਪਰਿਆ ਹੈ, ਧੁੰਧ ਜਿੱਥੇ ਅਪਣਾ ਕਹਿਰ ਮਚਾਉਣ ਚ ਲੱਗੀ ਹੋਈ ਹੈ ਉਥੇ ਹੀ ਧੁੰਧ ਦੀ ਵਜਿਹ ਨਾਲ ਸੜਕੀ ਹਾਦਸੇ ਵੀ ਵਾਪਰ ਰਹੇ ਨੇ, ਨਜ਼ਰ ਘਟ ਆਉਣ ਦੇ ਕਾਰਨ ਸੜਕੀ ਹਾਦਸੇ ਲਗਾਤਾਰ ਵਧ ਰਹੇ ਨੇ, ਵੀਜੀਬਿਲਟੀ ਨਾ ਹੋਣ ਕਾਰਨ ਇਹ ਭਿਆਨਕ ,ਦਰਦਨਾਕ ਹਾਦਸੇ ਵਾਪਰਦੇ ਨੇ।

ਜਿਕਰਯੋਗ ਹੈ ਕਿ ਇਸ ਸਾਲ ਪਈ ਠੰਡ ਨੇ ਜਿੱਥੇ ਲੋਕਾਂ ਦੇ ਹੱਥ ਪੈਰ ਠਾਰ ਦਿੱਤੇ ਉਥੇ ਹੀ ਸੰਘਣੀ ਧੁੰਧ ਨੇ ਵੀ ਆਪਣਾ ਕਹਿਰ ਜੰਮ ਕੇ ਬਰਸਾਇਆ ਹੈ । ਧੁੰਧ ਸੰਘਣੀ ਹੋਣ ਦੀ ਵਜਿਹ ਨਾਲ ਕਈ ਵਾਹਨ ਆਪਸ ਚ ਟਕਰਾ ਜਾਂਦੇ ਨੇ ਅਤੇ ਵੱਡੇ ਭਿਆਨਕ ਸੜਕੀ ਹਾਦਸੇ ਵਾਪਰ ਜਾਂਦੇ ਨੇ। ਵਾਹਨਾਂ ਦੀ ਰਫ਼ਤਾਰ ਵੀ ਧੁੰਧ ਦੀ ਵਜਹ ਨਾਲ ਘਟ ਹੋਈ ਹੈ। ਵਾਹਨਾਂ ਦੀ ਗਤੀ ਚ ਵੀ ਕਮੀ ਵੇਖਣ ਨੂੰ ਮਿਲੀ ਹੈ। ਇੱਕ ਹੋਰ ਇਹ ਜੌ ਦਰਦਨਾਕ ਹਾਦਸਾ ਵਾਪਰਿਆ ਹੈ ,ਇਸਨੇ ਬੱਚਿਆਂ ਨੂੰ ਜਿੱਥੇ ਗੰਭੀਰ ਰੂਪ ਚ ਜ਼ਖਮੀ ਕੀਤਾ ਹੈ ਉਥੇ ਹੀ ਪਰਿਵਾਰ ਨੂੰ ਸਦਮੇ ਚ ਪਾ ਦਿੱਤਾ ਹੈ।