ਹੁਣੇ ਹੁਣੇ ਪੰਜਾਬ ਚ ਇਥੇ ਲਗੇ ਨੌਜਵਾਨਾਂ ਦੀਆਂ ਲਾਸ਼ਾਂ ਦੇ ਢੇਰ , ਇਲਾਕੇ ਚ ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਜਦੋ ਕਦੇ ਮਨੁੱਖ ਆਪਣੇ ਘਰ ਦੇ ਵਿਚੋਂ ਕਿਸੇ ਜ਼ਰੂਰੀ ਕੰਮ ਦੇ ਲਈ ਜਾ ਰਿਹਾ ਹੁੰਦਾਂ ਹੈ ਤਾਂ ਉਸਨੇ ਕਦੇ ਸੋਚਿਆ ਵੀ ਨਹੀਂ ਹੁੰਦਾ ਹੈ ਕਿ ਉਸਦੀ ਆਪਣੇ ਘਰ ਦੇ ਵਿੱਚ ਵਾਪਸੀ ਨਹੀਂ ਹੋਵੇਗੀ । ਉਹ ਕਦੇ ਵਾਪਸ ਨਹੀਂ ਆ ਸਕੇਗਾ। ਉਸਦੀ ਕਦੇ ਘਰ ਵਿੱਚ ਉਸਦੀ ਵਾਪਸੀ ਨਾ ਹੋਣ ਦੇ ਕਾਰਨ ਮਾਤਮ ਦਾ ਮਾਹੌਲ ਬਣ ਜਾਵੇਗਾ । ਅਸੀਂ ਇਹ ਸਭ ਕੁਝ ਤਾਂ ਕਹਿ ਰਹੇ ਹਾਂ ਕਿਉਂਕਿ ਕਦੇ-ਕਦੇ ਜ਼ਿੰਦਗੀ ਦੇ ਵਿੱਚ ਕੁਝ ਅਜਿਹੀਆਂ ਅਣਹੋਣੀਆਂ ,ਕੁਝ ਅਜਿਹੇ ਹਾਦਸੇ ਵਾਪਰ ਜਾਂਦੇ ਹਨ । ਜਿਸਦੇ ਵਿੱਚ ਵਿਅਕਤੀ ਦੀ ਜਾਨ ਤੱਕ ਚਲੀ ਜਾਂਦੀ ਹੈ । ਜਿਸ ਵਾਰੇ ਕਦੇ ਅਸੀਂ ਸੋਚਿਆ ਵੀ ਨਹੀਂ ਹੁੰਦਾ।

ਬੰਦੇ ਘਰੋਂ ਨਿਕਲਣ ਲੱਗਾ ਤਾਂ ਬਹੁਤ ਕੁਝ ਸੋਚਦਾ ਕਿ ਉਹ ਇਸ ਤਰਾਂ ਕਰੇਗਾ ਪਰ ਰਾਸਤੇ ਦੇ ਵਿੱਚ ਵਾਪਰਿਆਂ ਇੱਕ ਹਾਦਸਾ ਸਭ ਕੁਝ ਤਬਾਹ ਕਰ ਦੇਂਦਾ ਹੈਂ ।ਅਜਿਹਾ ਹੀ ਹਾਦਸਾ ਕਹਿਲੋ ਜਾ ਅਣਹੋਣੀ ਕਹਿਲੋ ਵਾਪਰੀ ਹੈ ਤਰਨਤਾਰਨ ਦੇ ਵਿੱਚ ਜਿੱਥੇ ਦੇ ਹਾਈਵੇ ਦੇ ਉਪਰ ਚਾਰ ਨੌਜਵਾਨ ਕੀਤੇ ਜਾ ਰਹੇ ਸਨ ਕਿ ਇੱਕ ਹਾਈਵੇ ਤੇ ਇੱਕ ਅਜਿਹੀ ਭਿਆਨਕ ਟੱਕਰ ਹੋਈ ਇਸ ਕਾਰ ਦੀ ਦੂਜੀ ਕਾਰ ਦੇ ਨਾਲ । ਜਿਸਦੇ ਚੱਲਦੇ ਇਸ ਭਿਆਨਕ ਹਾਦਸੇ ਦੌਰਾਨ ਚਾਰ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ।

ਇਹਨਾਂ ਨੌਜਵਾਨਾਂ ਦੀ ਉਮਰ 20 ਸਾਲ ਤੋਂ 30 ਸਾਲ ਦੇ ਵਿਚਕਾਰ ਦਸੀ ਜਾ ਰਹੀ ਹੈ। ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਸਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਜਿਹਨਾਂ ਦੇ ਵਲੋਂ ਜਾਣਕਾਰੀ ਪਾਉਂਦੇ ਸਾਰ ਹੀ ਪੁਲਿਸ ਵੀ ਘਟਨਾ ਵਾਲੀ ਜਗ੍ਹਾ ਦੇ ਉਪਰ ਪਹੁੰਚੀ ਜਿਹਨਾਂ ਦੇ ਵਲੋਂ ਘਟਨਾ ਦਾ ਜਾਇਜ਼ਾ ਲੈ ਕੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।ਤਰਨਤਾਰਨ ਜ਼ਿਲ੍ਹੇ ਦੇ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ ਧੇ ਉਪਰ ਇਹ ਘਟਨਾ ਵਾਪਰੀ ਹੈ । ਜਿਸਦੇ ਵਿੱਚ ਚਾਰ ਨੌਜਵਾਨਾਂ ਦੀ ਮੌਤ ਹੋ ਗਈ ।

ਇਹਨਾਂ ਨੌਜਵਾਨਾਂ ਦੀ ਮੌਤ ਦੇ ਚੱਲਦੇ ਜਿਥੇ ਇਹਨਾਂ ਨੌਜਵਾਨਾਂ ਦੇ ਪਰਿਵਾਰਾਂ ਦੇ ਵਿੱਚ ਮਾਤਮ ਦਾ ਮਾਹੌਲ ਹੈ ਓਥੇ ਇਹਨਾਂ ਦੇ ਇਲਾਕੇ ਦੇ ਵਿੱਚ ਵੀ ਮਾਤਮ ਦਾ ਮਾਹੌਲ ਹੈ । ਬੇਹੱਦ ਹੀ ਦੁਖਦਾਈ ਖਬਰ ਹੈ ਕਿ ਸੜਕੀ ਹਾਦਸੇ ਨੇ ਅੱਜ ਚਾਰ ਹੋ ਨੌਜਵਾਨਾਂ ਦੀਆਂ ਜਾਨਾਂ ਲੈ ਲਈਆਂ ।