ਹੁਣੇ ਹੁਣੇ ਪੰਜਾਬ ਚ ਆਉਣ ਵਾਲੇ 72 ਘੰਟਿਆਂ ਦੇ ਮੌਸਮ ਬਾਰੇ ਆਇਆ ਇਹ ਅਲਰਟ

ਆਈ ਤਾਜਾ ਵੱਡੀ ਖਬਰ

ਮੌਸਮ ਨੂੰ ਲੈਕੇ ਇੱਕ ਵੱਡਾ ਐਲਾਨ ਹੋ ਗਿਆ ਹੈ, ਆਉਣ ਵਾਲੇ ਦਿਨਾਂ ਚ ਮੌਸਮ ਕਿਹੋ ਜਿਹਾ ਰਹਿਣ ਵਾਲਾ ਇਸਦੀ ਜਾਣਕਾਰੀ ਦਿੱਤੀ ਗਈ ਹੈ। ਮੌਸਮ ਨੂੰ ਲੈਕੇ ਹੁਣ ਇਹ ਵੱਡਾ ਐਲਾਨ ਹੋਇਆ ਹੈ। 72 ਘੰਟਿਆ ਚ ਆਉਣ ਵਾਲਾ ਮੌਸਮ ਕਿਹੋ ਜਿਹਾ ਰਹਿਣ ਵਾਲਾ ਹੈ ਇਸ ਬਾਰੇ ਹੁਣੇ ਹੁਣੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਤਾਜਾ ਅਲਰਟ ਪੰਜਾਬ ਦੇ ਮੌਸਮ ਨੂੰ ਲੈਕੇ ਹੋਇਆ ਹੈ। ਹੁਣ ਆਉਣ ਵਾਲੇ ਦਿਨਾਂ ਚ ਮੌਸਮ ਅਪਣਾ ਮਿਜਾਜ਼ ਬਦਲਣ ਵਾਲਾ ਹੈ। ਪੰਜਾਬ ਚ ਇਸ ਵੇਲ਼ੇ ਮੌਸਮ ਚ ਕਾਫੀ ਬਦਲਾਅ ਆ ਚੁੱਕਾ ਹੈ, ਅਤੇ ਆਉਣ ਵਾਲੇ 72 ਘੰਟਿਆ ਨੂੰ ਲੈਕੇ ਇਹ ਜਿਹੜਾ ਅਲਰਟ ਹੁਣ ਜਾਰੀ ਹੋਇਆ ਹੈ ਇਸ ਨੇ ਫਿਰ ਮੌਸਮ ਚ ਤਬਦੀਲੀ ਹੋਵੇਗੀ ਇਹ ਚੇਤਾਵਨੀ ਦੇ ਦਿਤੀ ਹੈ।

ਦਸਣਾ ਬਣਦਾ ਹੈ ਕਿ ਲੁਧਿਆਣਾ ਦੇ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਮਹਿਕਮੇ ਨੇ ਇਹ ਵੱਡਾ ਐਲਾਨ ਜਾਰੀ ਕਰ ਦਿੱਤਾ ਹੈ ਕਿ ਆਉਣ ਵਾਲੇ ਦਿਨਾਂ ਚ ਫਿਰ ਤੋਂ ਦਰਮਿਆਨੀ ਧੁੰਧ ਪਵੇਗੀ ਉਥੇ ਹੀ 72 ਘੰਟਿਆ ਬਾਅਦ ਪੰਜਾਬ ਦੇ ਵੱਖ ਵੱਖ ਹਿੱਸਿਆਂ ਚ ਹਲਕੀ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਵੀ ਹੈ। ਮੌਸਮ ਮਹਿਕਮੇ ਦੇ ਵਲੋਂ ਇਹ ਤਾਜਾ ਜਾਣਕਾਰੀ ਦਿੱਤੀ ਗਈ ਹੈ। ਦੇਰ ਸ਼ਾਮ ਮੌਸਮ ਸਬੰਧੀ ਵਿਸ਼ੇਸ਼ ਬੁਲੇਟਿਨ ਜਾਰੀ ਕੀਤਾ ਹੈ, ਜਿਸ ਚ ਇਹ ਜ਼ਿਕਰ ਕੀਤਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਚ ਹਲਕੀ ਦਰਮਿਆਨੀ ਧੁੰਧ ਪਵੇਗੀ ਉੱਥੇ ਹੀ 72 ਘੰਟਿਆ ਦੇ ਅੰਦਰ ਅੰਦਰ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਵੀ ਹੈ।

ਦੂਜੇ ਪਾਸੇ ਮੈਦਾਨੀ ਇਲਾਕਿਆ ਦੀ ਗੱਲ ਕਰੀਏ ਤੇ ਇੱਥੇ 25 ਤੋਂ 30 ਡਿਗਰੀ ਸੈਲਸੀਅਸ ਤਾਪਮਾਨ ਰਹਿਣ ਵਾਲਾ ਹੈ, ਹੇਠਲੇ ਤਾਪਮਾਨ ਦੀ ਜੇਕਰ ਗਲ ਕੀਤੀ ਜਾਵੇ ਤੇ ਇਹ ਘਟੋ ਘਟ 13 ਤੋਂ 15 ਡਿਗਰੀ ਸੈਲਸੀਅਸ ਰਹਿਣ ਵਾਲਾ ਹੈ। ਦਸ ਦਈਏ ਕਿ ਮੌਸਮ ਵਿਭਾਗ ਨੇ ਇਹ ਗਲ ਕਹੀ ਹੈ ਕਿ ਕਿਸਾਨ ਮੌਸਮ ਨੂੰ ਦੇਖ ਕੇ ਹੀ ਆਪਣੀ ਖੇਤੀਬਾੜੀ ਕਰਨ। ਜਿਕਰ ਯੋਗ ਹੈ ਕਿ ਮੌਸਮ ਆਪਣੇ ਰੰਗ ਬਦਲਣ ਚ ਲਗਾ ਹੋਇਆ ਹੈ, ਸਵੇਰੇ ਸਵੇਰੇ ਹਲਕੀ ਹਲਕੀ ਸਰਦੀ ਦਾ ਅਹਿਸਾਸ ਹੁੰਦਾ ਹੈ ਜਦਕਿ ਦੁਪਹਿਰ ਹੁੰਦੇ ਹੀ ਗਰਮੀ ਦਾ ਅਹਿਸਾਸ ਹੋਣਾ ਸ਼ੁਰੂ ਹੋ ਜਾਂਦਾ ਹੈ।

ਲੋਕਾਂ ਨੇ ਕਪੜੇ ਵੀ ਹੁਣ ਗਰਮੀਆਂ ਵਾਲੇ ਪਾਉਣੇ ਸ਼ੁਰੂ ਕਰ ਦਿੱਤੇ ਨੇ ਕਿਉਂਕਿ ਦੁਪਿਹਰ ਦਾ ਸਮਾਂ ਕਾਫੀ ਔਖਾ ਹੁੰਦਾ ਹੈ। ਦੁਪਹਿਰ ਨੂੰ ਬਹੁਤ ਗਰਮੀ ਲਗਦੀ ਹੈ ਜਿਸ ਕਾਰਨ ਲੋਕਾਂ ਨੂੰ ਵੀ ਹੁਣ ਇਹ ਅਹਿਸਾਸ ਹੋਣ ਲੱਗ ਪਿਆ ਹੈ ਕਿ ਮੌਸਮ ਆਪਣੇ ਰੰਗ ਬਦਲ ਰਿਹਾ ਹੈ ਮੌਸਮ ਮਿਜਾਜ਼ ਬਦਲਣ ਚ ਲੱਗਾ ਹੋਇਆ ਹੈ। ਵਾਹਨਾਂ ਚ ਵੀ ਲੋਕਾਂ ਨੇ ਹੁਣ ਏ ਸੀ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ, ਅਤੇ ਕੁੱਝ ਲੋਕਾਂ ਨੇ ਘਰਾਂ ਚ ਪੱਕੇ ਵੀ ਦੁਪਹਿਰ ਨੂੰ ਚਲਾਉਣੇ ਸ਼ੁਰੂ ਕਰ ਦਿੱਤੇ ਨੇ।