ਹੁਣੇ ਹੁਣੇ ਟਿਕਰੀ ਬਾਡਰ ਤੇ ਸ਼ਕੀ ਹੋਇਆ ਕਾਬੂ ਨਿਕਲਿਆ ਇਹ ਸਮਾਨ ਕੋਲੋਂ – ਇਸ ਵੇਲੇ ਦੀ ਵੱਡੀ ਖਬਰ

ਤਾਜਾ ਵੱਡੀ ਖਬਰ

ਕਿਸਾਨਾਂ ਦੇ ਪ੍ਰਦਰਸ਼ਨ ਨੂੰ ਖ਼ਰਾਬ ਕਰਨ ਲਈ ਕਈ ਸਾਜਿਸ਼ਾਂ ਕੀਤੀਆਂ ਜਾ ਰਹੀਆਂ ਨੇ,ਕਿਸੇ ਨਾ ਕਿਸੇ ਦਿਨ ਕੋਈ ਨਾ ਕੋਈ ਨਵੀਂ ਖ਼ਬਰ ਸੁਣਨ ਨੂੰ ਮਿਲਦੀ ਹੈ। ਇੱਕ ਵਾਰ ਫ਼ਿਰ ਹੈਰਾਨ ਕਰ ਦੇਣੇ ਵਾਲੀ ਖ਼ਬਰ ਸਾਹਮਣੇ ਆਈ ਹੈ ,ਜਿਸਨੇ ਸਭ ਦੇ ਪੈਰਾਂ ਹੇਠਾਂ ਤੌ ਜ਼ਮੀਨ ਕੱਢ ਦਿੱਤੀ ਹੈ। ਇੱਥੇ ਇੱਕ ਸ਼ੱਕੀ ਵਿਅਕਤੀ ਮਿਲਿਆ ਹੈ,ਜਿਸਨੂੰ ਕਿਸਾਨਾਂ ਨੇ ਕਾਬੂ ਕਰ ਲਿਆ ਹੈ। ਦਸਣਾ ਬਣਦਾ ਹੈ ਕਿ ਇਸ ਵਿਅਕਤੀ ਨੂੰ ਕਿਸਾਨਾਂ ਨੇ ਕਾਬੂ ਕਰਕੇ,ਹੁਣ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ।

ਜਾਂਚ ਪੜਤਾਲ ਤੋਂ ਬਾਅਦ ਕਿ ਨਿਕਲ ਕੇ ਸਾਹਮਣੇ ਆਉਂਦਾ ਹੈ, ਉਹ ਦੇਖਣ ਵਾਲੀ ਗੱਲ ਹੋਵੇਗੀ। ਦਸਣਾ ਬਣਦਾ ਹੈ ਕਿ ਇਸ ਸ਼ੱਕੀ ਨੂੰ ਜਿੱਥੇ ਕਾਬੂ ਕਿਤਾ ਗਿਆ ਹੈ,ਉੱਥੇ ਹੀ ਇੱਕ। ਰਿ-ਵਾ-ਲ-ਰ। ਵੀ ਉਸ ਕੋਲੋਂ ਬਰਾਮਦ ਕੀਤੀ ਗਈ ਹੈ ਇੱਥੇ ਇਹ ਦਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਵੀ ਅਜਿਹੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਨੇ, ਜਿਸ ਨੇ ਸੱਭ ਨੂੰ ਹੈਰਾਨ ਕੀਤਾ ਹੈ। ਪਹਿਲਾਂ ਵੀ ਇੱਕ ਵਿਅਕਤੀ ਇਥੋਂ ਦੀ ਕਾਬੂ ਕਿਤਾ ਗਿਆ ਸੀ। ਜਿਸਨੂੰ ਮੀਡੀਆ ਦੇ ਸਾਹਮਣੇ ਵੀ ਲਿਆਂਦਾ ਗਿਆ ਸੀ,

ਅਤੇ ਉਸਨੇ ਸਾਰੀ ਸਚਾਈ ਵੀ ਬਿਆਨ ਕੀਤੀ ਸੀ। ਪਰ ਬਾਅਦ ਚ ਉਸਨੇ ਆਪਣੀ ਇੱਕ ਵੀਡੀਓ ਵੀ ਜਾਰੀ ਕੀਤੀ ਸੀ, ਜਿਸ ਚ ਉਹ ਕਹਿ ਰਿਹਾ ਸੀ,ਕਿ ਉਸ ਤੋਂ ਇਹ ਸਾਰਾ ਕੁੱਝ ਜਬਰਦਸਤੀ ਬੁਲਵਾਇਆ ਗਿਆ ਹੈ, ਇਹ ਗੱਲ ਵੀ ਸਾਹਮਣੇ ਆਈ ਸੀ। ਫਿਲਹਾਲ ਅਜਿਹੀਆਂ ਘਟਨਾਵਾਂ ਦਾ ਵਾਪਰਨਾ ਹੁਣ ਸਿੰਘੁ ਬਾਰਡਰ ਤੇ ਅਤੇ ਟਿਕਰੀ ਬਾਰਡਰ ਤੇ ਆਮ ਹੋ ਚੁੱਕਿਆ ਹੈ। ਕਿਸਾਨਾਂ ਵਲੋਂ ਗਣਤੰਤਰ ਦਿਹਾੜੇ ਤੇ ਟਰੈਕਟਰ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਸੀ। ਉਹਨਾਂ ਨੇ ਪਹਿਲਾਂ ਹੀ ਇਸ ਗੱਲ ਦਾ ਜ਼ਿਕਰ ਕਰ ਦਿੱਤਾ ਸੀ,

ਦਿੱਲੀ ਪੁਲਸ ਵਲੋਂ ਬਕਾਇਦਾ ਇੱਕ ਰੋਡ ਮੈਪ ਵੀ ਜਾਰੀ ਕੀਤਾ ਗਿਆ, ਜਿਸ ਤੇ ਕਿਸਾਨਾਂ ਨੂੰ ਮਾਰਚ ਕਰਨ ਲਈ ਕਿਹਾ ਗਿਆ ਹੈ, ਪਰ ਸਰਵਨ ਸਿੰਘ ਪੰਧੇਰ ਨੇ ਸਾਫ਼ ਮਨਾ ਕਿਤਾ , ਕਿ ਉਹ ਇਸ ਰੋਡਮੈਪ ਤੇ ਨਹੀਂ ਜਾਣਗੇ। ਦਿੱਲੀ ਪੁਲਸ ਨੇ ਮਾਰਚ ਕਰਨ ਦੀ ਜਿੱਥੇ ਇਜਾਜ਼ਤ ਦਿੱਤੀ ਹੈ, ਉੱਥੇ ਹੀ ਕਿਸਾਨਾਂ ਕੋਲੋਂ ਇਹ ਵੀ ਵਿਸ਼ਵਾਸ ਲਿਆ ਹੈ ਕਿ ਇਹ ਮਾਰਚ ਸ਼ਾਂਤਮਈ ਹੋਵੇ। ਦੂਜੇ ਪਾਸੇ ਕਿਸਾਨਾਂ ਨੇ ਵੀ ਭਰੋਸਾ ਦਿੱਤਾ ਹੈ ਕਿ ਮਾਰਚ ਸ਼ਾਂਤਮਈ ਹੋਵੇਗਾ। ਹੁਣ ਵੇਖਣਾ ਹੋਵੇਗਾ ਕਿ ਕਲ ਦਾ ਦਿਹਾੜਾ ਕਿਹੋ ਜਿਹਾ ਨਿਕਲਦਾ ਹੈ, ਕੱਲ ਦਾ ਦਿਨ ਇਤਿਹਾਸ ਚ ਲਿਖਿਆ ਜਾਵੇਗਾ।