ਹੁਣੇ ਹੁਣੇ ਟਿਕਰੀ ਬਾਡਰ ਤੇ ਵਾਪਰਿਆ ਕਹਿਰ- ਸੁਣ ਕਿਸਾਨਾਂ ਚ ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਹਾਲਾਤ ਚਿੰ-ਤਾ ਦਾ ਵਿਸ਼ਾ ਬਣੇ ਹੋਏ ਹਨ। ਆਏ ਦਿਨ ਆ ਰਹੇ ਸਮਾਚਾਰ ਦੇਸ਼ ਵਾਸੀਆਂ ਦੇ ਮਾ-ਨ-ਸਿ-ਕ ਭਾਵਨਾ ਨੂੰ ਕਾਫੀ ਠੇ-ਸ ਪਹੁੰਚਾ ਰਹੇ ਹਨ। ਜਿਥੇ ਪਹਿਲਾਂ ਤੋਂ ਹੀ ਦੇਸ਼ ਦੀ ਆਰਥਿਕਤਾ ਕਾਫ਼ੀ ਥੱਲੇ ਚੱਲ ਰਹੀ ਹੈ ਜਿਸ ਕਰਕੇ ਲੋਕਾਂ ਦਾ ਰੁਜ਼ਗਾਰ ਕਮਾਉਣਾ ਵੀ ਮੁ-ਸ਼-ਕ-ਲ ਹੋਇਆ ਪਿਆ ਹੈ। ਉਥੇ ਹੀ ਦੂਜੇ ਪਾਸੇ ਕੋਰੋਨਾ ਵਾਇਰਸ ਦੀ ਬਿਮਾਰੀ ਦੇ ਕਾਰਨ ਲੋਕਾਂ ਦੇ ਵਿਚ ਚਿੰਤਾ ਹੋਰ ਜ਼ਿਆਦਾ ਹੁੰਦੀ ਜਾ ਰਹੀ ਹੈ। ਇਸ ਦੀ ਦੂਸਰੀ ਲਹਿਰ ਨੇ ਸਾਡੇ ਦੇਸ਼ ਦੇ ਵਿੱਚ ਹ-ਮ-ਲਾ ਬੋਲਣਾ ਸ਼ੁਰੂ ਕਰ ਦਿੱਤਾ।

ਪਰ ਉਥੇ ਹੀ ਦੂਜੇ ਪਾਸੇ ਖੇਤੀ ਕਾਨੂੰਨਾਂ ਨੂੰ ਲੈ ਕੇ ਬੀਤੇ 100 ਦਿਨਾਂ ਦੇ ਵੱਧ ਸਮੇਂ ਤੋਂ ਦੇਸ਼ ਦੇ ਕਿਸਾਨ ਮਜ਼ਦੂਰ ਦਿੱਲੀ ਦੀਆਂ ਬਰੂਹਾਂ ਡੱਕ ਕੇ ਬੈਠੇ ਹੋਏ ਹਨ। ਵੱਖ ਵੱਖ ਤਰ੍ਹਾਂ ਦੀ ਮੌਸਮੀ ਮਾ-ਰ ਨੂੰ ਹੰਢਾਉਂਦੇ ਹੋਏ ਅਤੇ ਸਰਕਾਰ ਦੀ ਮਾਰ ਸਹਿੰਦੇ ਹੋਏ ਕਿਸਾਨਾਂ ਦਾ ਜੋਸ਼ ਕਿਸੇ ਤਰ੍ਹਾਂ ਘੱਟ ਨਹੀਂ ਹੁੰਦਾ ਪਰ ਕਿਸਾਨਾਂ ਦੀ ਇਸ ਹਿੰਮਤ ਨੂੰ ਸਭ ਤੋਂ ਵੱਡਾ ਝਟਕਾ ਉਦੋਂ ਲੱਗਦਾ ਹੈ ਜਦੋਂ ਉਨ੍ਹਾਂ ਦਾ ਸਾਥੀ ਖੇਤੀ ਕਾਨੂੰਨਾਂ ਨੂੰ ਲੈ ਕੇ ਮਾਨਸਿਕ ਪ੍ਰੇ-ਸ਼ਾ-ਨੀ ਝੱਲਦਾ ਹੋਇਆ ਇਸ ਦੁਨੀਆ ਤੋਂ ਕੂਚ ਕਰ ਜਾਂਦਾ ਹੈ।

ਇਕ ਦੁੱਖ ਭਰੀ ਖਬਰ ਟਿੱਕਰੀ ਬਾਰਡਰ ਤੋਂ ਸੁਣਨ ਨੂੰ ਮਿਲੀ ਹੈ ਜਿੱਥੇ ਹਿਸਾਰ ਜ਼ਿਲੇ ਦੇ ਸਿਸਾਏ ਨਿਵਾਸੀ ਰਾਜਬੀਰ ਸਿੰਘ ਨੇ ਸ਼ਨੀਵਾਰ ਰਾਤ ਨੂੰ ਫਾ-ਹਾ ਲੈ ਕੇ। ਖ਼ੁ-ਦ-ਕੁ-ਸ਼ੀ। ਕਰ ਲਈ। ਸਵੇਰ ਦੇ ਸਮੇਂ ਜਦੋਂ ਕਿਸਾਨ ਨਜ਼ਦੀਕ ਦੇ ਖੇਤਾਂ ਵੱਲ ਗਏ ਤਾਂ ਉਨ੍ਹਾਂ ਨੇ ਦੇਖਿਆ ਕਿ ਉੱਥੇ ਰਾਜਬੀਰ ਸਿੰਘ ਇਕ ਦਰਖਤ ਦੇ ਨਾਲ ਲ-ਟ-ਕ ਰਹੀ ਸੀ। ਜਿਸ ਦੇ ਲਾਗੇ ਮ੍ਰਿਤਕ ਕਿਸਾਨ ਵੱਲੋਂ ਦੋ ਸਫਿਆਂ ਦਾ ਲਿਖਿਆ ਇੱਕ ਨੋਟ ਵੀ ਬਰਾਮਦ ਹੋਇਆ ਹੈ।

ਜ਼ਿਕਰਯੋਗ ਹੈ ਕਿ ਰਾਜਬੀਰ ਸਿਸਾਏ ਇਸ ਕਿਸਾਨ ਅੰਦੋਲਨ ਦੇ ਨਾਲ ਕਾਫੀ ਦੇਰ ਤੋਂ ਜੁੜਿਆ ਹੋਇਆ ਸੀ ਅਤੇ ਪਿਛਲੇ ਤਕਰੀਬਨ 10 ਦਿਨਾਂ ਤੋਂ ਉਹ ਸਰਗਰਮ ਭੂਮਿਕਾ ਨਿਭਾਅ ਰਿਹਾ ਸੀ। ਪਰ ਬੀਤੇ ਸ਼ਨੀਵਾਰ ਦੀ ਰਾਤ ਉਹ ਆਪਣੇ ਸਾਥੀ ਕਿਸਾਨਾਂ ਤੋਂ ਇਕਦਮ ਵੱਖ ਹੋ ਗਿਆ ਅਤੇ ਖੇਤਾਂ ਦੇ ਵਿੱਚ ਇੱਕ ਦਰਖ਼ਤ ਦੇ ਨਾਲ ਖੁਦ ਨੂੰ ਫਾ- ਹਾ ਲਗਾ ਕੇ ਉਸ ਨੇ ਆਪਣੀ ਜੀਵਨ। ਲੀਲਾ। ਸਮਾਪਤ। ਕਰ ਲਈ। ਰਾਜਬੀਰ ਨੇ ਆਪਣੇ ਨੋਟ ਵਿੱਚ ਲਿਖਿਆ ਕਿ ਉਸ ਦੀ ਮੌਤ ਦਾ ਜ਼ਿੰਮੇਵਾਰ ਕੇਂਦਰ ਸਰਕਾਰ ਹੈ। ਇਸ ਦੇ ਨਾਲ ਹੀ ਉਸ ਨੇ ਇਹ ਵੀ ਲਿਖਿਆ ਕਿ ਸਰਕਾਰ ਮਰਨ ਵਾਲੇ ਦੀ ਆਖਰੀ ਇੱਛਾ ਜ਼ਰੂਰ ਪੂਰੀ ਕਰਦੀ ਹੈ ਤਾਂ ਉਸ ਦੀ ਆਖਰੀ ਇੱਛਾ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਕਰਵਾਉਣ ਦੀ ਹੈ।