ਆਈ ਤਾਜਾ ਵੱਡੀ ਖਬਰ
ਹੁਣੇ ਹੁਣੇ ਇੱਕ ਅਜਿਹਾ ਐਲਾਨ ਹੋ ਗਿਆ ਹੈ, ਜਿਸ ਦੇ ਹੋਣ ਨਾਲ ਸਾਰੇ ਪਾਸੇ ਖੁਸ਼ੀਆਂ ਦਾ ਮਾ-ਹੌ-ਲ ਵੇਖਣ ਨੂੰ ਮਿਲ ਰਿਹਾ ਹੈ | ਹੁਣੇ ਹੁਣੇ ਗੁਰਦਵਾਰਾ ਸ੍ਰੀ ਹੇਮਕੁੰਟ ਸਾਹਿਬ ਤੋਂ ਵੱਡੀ ਅਤੇ ਖਾਸ ਖ਼ਬਰ ਸਾਹਮਣੇ ਆ ਰਹੀ ਹੈ ਜਿਸ ਦੇ ਆਉਣ ਨਾਲ ਸਿੱਖ ਸੰਗਤ ਚ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ | ਇਹ ਵੱਡੀ ਅਤੇ ਖਾਸ ਖ਼ਬਰ ਸਾਹਮਣੇ ਆਉਣ ਨਾਲ ਹਰ ਪਾਸੇ ਹੁਣ ਚ-ਰ-ਚਾ ਹੋਣੀ ਸ਼ੁਰੂ ਹੋ ਗਈ ਹੈ ਅਤੇ ਤਿਆਰੀਆਂ ਸੰਗਤਾਂ ਵਲੋਂ ਸ਼ੁਰੂ ਕਰ ਦਿਤੀਆਂ ਗਈਆਂ ਨੇ | ਸੰਗਤਾਂ ਚ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ ਕਿ ਹੁਣ ਉਹ ਵਾਹਿਗੁਰੂ ਦੇ ਚਰਨਾਂ ਚ ਜਾ ਕੇ ਲੱਗਣਗੇ ਅਤੇ ਉਹਨਾਂ ਦੇ ਦਰਸ਼ਨ ਕਰ ਪਾਉਣਗੇ |
ਦਸਣਾ ਬਣਦਾ ਹੈ ਕਿ ਗ-ੜ੍ਹ-ਵਾ-ਲ ਹਿਮਾਲਿਆ ’ਚ ਸਥਿਤ ਪ੍ਰਸਿੱਧ ਹੇਮਕੁੰਟ ਸਾਹਿਬ ਗੁਰਦੁਆਰੇ ਦੇ ਕਿ-ਵਾ-ੜ ਹੁਣ ਜਲਦ ਖੋਲ ਦਿੱਤੇ ਜਾਣਗੇ | ਇਸ ਸਾਲ 10 ਮਈ ਨੂੰ ਸ਼ਰਧਾਲੂਆਂ ਲਈ ਇਹ ਕਿਵਾੜ ਖੁੱਲ ਜਾਣਗੇ | ਉਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨਾਲ ਹੇਮਕੁੰਟ ਸਾਹਿਬ ਮੈਨੇਜਮੈਂਟ ਟ-ਰੱ-ਸ-ਟ ਦੇ ਉੱਪ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਮੁਲਾਕਾਤ ਕੀਤੀ ਅਤੇ ਫਿਰ ਇਹ ਐਲਾਨ ਕੀਤਾ ਗਿਆ |
1 ਜੂਨ ਦੀ ਬਜਾਏ 10 ਮਈ ਨੂੰ ਕਿ-ਵਾ-ੜ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ ਹੈ | ਜਿਸ ਤੋਂ ਬਾਅਦ ਦੇਸ਼ ਦੇ ਜਿਸ ਜਿਸ ਕੋਨੇ ਚ ਸਿੱਖ ਸੰਗਤ ਵਸਦੀ ਹੈ ਉਹਨਾਂ ਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ | ਜਿਕਰਯੋਗ ਹੈ ਕਿ ਟਰੱਸਟ ਵਲੋਂ ਇਸ ਸਾਲ ਹੇਮਕੁੰਟ ਸਾਹਿਬ ਦੇ ਕਿਵਾੜ 1 ਜੂਨ ਦੀ ਬਜਾਏ 10 ਮਈ ਨੂੰ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ ਹੈ ਅਤੇ ਇਸਦਾ ਐਲਾਨ ਕੀਤਾ ਗਿਆ ਹੈ | ਦਸਣਾ ਬਣਦਾ ਹੈ ਕਿ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਕੋ-ਵਿ-ਡ-19 ਕਾਰਨ ਬੰਦ ਕਰ ਦਿਤੀ ਗਈ ਸੀ ਅਤੇ ਹੁਣ ਮੁੜ ਤੋਂ ਕਿਵਾੜ ਖੋਲਣ ਦਾ ਐਲਾਨ ਕੀਤਾ ਗਿਆ ਹੈ |
ਫਿਲਹਾਲ ਇਹ ਜੋ ਫੈਂਸਲਾ ਕੀਤਾ ਗਿਆ ਹੈ ਇਸ ਤੋਂ ਬਾਅਦ ਸੰਗਤਾਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ, ਹਰ ਇੱਕ ਚ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ | ਸਿੱਖ ਸੰਗਤ ਇਸ ਵੇਲ਼ੇ ਖੁਸ਼ੀ ਦੇ ਮਾ-ਹੌ-ਲ ਚ ਡੁੱਬੀ ਹੋਈ ਹੈ ਅਤੇ ਹਰ ਕੋਈ ਤਿਆਰੀਆਂ ਕਰਨ ਚ ਲੱਗਾ ਹੋਇਆ ਹੈ |
Previous Postਪੰਜਾਬ ਚ ਕੋਰੋਨਾ ਦਾ ਆ ਗਿਆ ਫਿਰ ਹੜ : ਅੱਜ ਆਏ ਏਨੇ ਕੋਰੋਨਾ ਪੌਜੇਟਿਵ ਅਤੇ ਹੋਈਆਂ ਏਨੀਆਂ ਮੌਤਾਂ
Next Postਹੁਣੇ ਹੁਣੇ ਕੋਰੋਨਾ ਪਾਜ਼ਿਟਿਵ ਸੁਖਬੀਰ ਬਾਦਲ ਦੀ ਹਾਲਾਤ ਖਰਾਬ ਕਰਕੇ ਫੋਰਨ ਕੀਤਾ ਗਿਆ ਇਹ ਕੰਮ