ਹੁਣੇ ਆਈ ਤਾਜਾ ਵੱਡੀ ਖਬਰ
ਇਸ ਸਾਲ ਕਈ ਹਸਤੀਆਂ ਇਸ ਸੰਸਾਰ ਨੂੰ ਛੱਡ ਗਈਆਂ ਨੇ, ਪਿਛਲੇ ਸਾਲ ਵੀ ਕਈ ਮਸ਼ਹੂਰ ਹਸਤੀਆਂ ਇਸ ਸੰਸਾਰ ਨੂੰ ਛੱਡ ਅਲਵਿਦਾ ਕਰ ਗਈਆਂ ਨੇ। ਸਦੀਵੀ ਵਿਛੋੜਾ ਪਾ ਗਈਆਂ ਨੇ, ਅਤੇ ਹਰ ਇੱਕ ਦੀ ਅੱਖ ਨੂੰ ਨੰ-ਮ ਕਰ ਗਈਆਂ ਨੇ। ਹੁਣ ਫਿਰ ਇੱਕ ਅਜਿਹੀ ਖ਼ਬਰ ਸਾਹਮਣੇਂ ਆ ਰਹੀ ਹੈ ਜਿਸ ਨੇ ਸੱਭ ਨੂੰ ਦੁੱਖ ਦਿੱਤਾ ਹੈ ਕਿਉਂਕਿ ਇੱਕ ਹੋਰ ਹਸਤੀ ਸਾਨੂੰ ਛੱਡ ਕੇ ਚਲੀ ਗਈ ਹੈ। ਦੇਸ਼ ਵਿਦੇਸ਼ ਚ ਸੋਗ ਦੀ ਲਹਿਰ ਛਾ ਗਈ ਹੈ ਸੱਭ ਨੂੰ ਦੁੱਖ ਪਹੁੰਚਿਆ ਹੈ। ਮਸ਼ਹੂਰ ਪੰਜਾਬੀ ਗਾਇਕ ਦੀ ਮੌਤ ਹੋ ਗਈ ਹੈ,
ਅਤੇ ਹਰ ਪਾਸੇ ਸੋਗ ਦੀ ਲਹਿਰ ਦੌੜ ਚੁੱਕੀ ਹੈ। ਇਸ ਸਾਲ ਸਾਨੂੰ ਕਈ ਹਸਤੀਆਂ ਛੱਡ ਗਈਆਂ ਨੇ ਅਤੇ ਹਰ ਇਕ ਨੇ ਦੁੱਖ ਮਹਿਸੂਸ ਕੀਤਾ ਹੈ। ਦਸਣਾ ਬਣਦਾ ਹੈ ਕਿ ਜਲੰਧਰ ਦੂਰ ਦਰਸ਼ਨ ਅਤੇ ਰੇਡੀਓ ਚ ਆਪਣੀ ਬੁਲੰਦ ਆਵਾਜ਼ ਨਾਲ ਜਾਣੇ ਜਾਣ ਵਾਲੇ ਪੰਜਾਬੀ ਗਾਇਕ, ਅਤੇ ਗ਼ਜ਼ਲ ਕਾਰ ਜਗਜੀਤ ਜੀ ਰਵੀ ਦੀ ਮੌਤ ਹੋ ਗਈ ਹੈ। ਇਸ ਖ਼ਬਰ ਦੇ ਆਉਣ ਤੋਂ ਬਾਅਦ ਹਰ ਕੋਈ ਸ-ਦ-ਮੇ ਚ ਚਲਾ ਗਿਆ। ਉਹਨਾਂ ਨੇ ਗੁਰੂ ਨਗਰੀ ਅੰਮ੍ਰਿਤਸਰ ਚ ਅੰ-ਤਿ-ਮ ਸਾਹ ਲਏ, ਉਹਨਾਂ ਨੂੰ ਉਥੇ ਇੱਕ ਨਿੱਜੀ ਹਸਪਤਾਲ ਚ ਭਰਤੀ ਕਰਵਾਇਆ ਗਿਆ ਸੀ।
ਜਿਕਰ ਯੋਗ ਹੈ ਕਿ ਉਹ ਫਿਰੋਜ਼ ਪੁਰ ਜਿਲ੍ਹੇ ਦੀ ਤਹਿਸੀਲ ਜ਼ੀਰਾ ਨਾਲ ਸਬੰਧ ਰੱਖਦੇ ਸਨ ਉਹਨਾਂ ਦੇ ਦੋ ਪੁੱਤਰ ਹਨ ਜੋ ਕੈਨੇਡਾ ਚ ਸੈਟਲਡ ਹਨ। ਜਗਜੀਤ ਆਪਣੇ ਪਿੱਛੇ ਆਪਣੀ ਪਤਨੀ ਸਮੇਤ ਦੋ ਲੜਕਿਆਂ ਨੂੰ ਛੱਡ ਗਏ ਨੇ। ਉਹ 85 ਸਾਲਾਂ ਦੇ ਸਨ ਅਤੇ ਉਹਨਾਂ ਦੀ ਮੌਤ ਹੋਣ ਨਾਲ ਹੁਣ ਪਰਿਵਾਰ ਸਮੇਤ ਪੂਰੇ ਪਿੰਡ ਚ ਸੋਗ ਹੈ। ਦਸਣਾ ਬਣਦਾ ਹੈ ਕਿ ਤਵਿਆਂ ਵਾਲੀ ਗਾਇਕੀ ਤੋਂ ਸ਼ੁਰੂਆਤ ਕਰਨ ਵਾਲੇ ਜਗਜੀਤ ਕੈਨੇਡਾ, ਕੈਲਗਿਰੀ, ਟੋਰਾਂਟੋ ਚ ਵੀ ਆਪਣੀ ਗਾਇਕੀ ਦਾ ਲੋਹਾ ਮਨਵਾ ਚੁਕੇ ਨੇ।
ਜਿਕਰ ਯੋਗ ਹੈ ਕਿ ਉਹਨਾਂ ਨੇ ਡੌਲੀ ਗੁਲੇਰੀਆ ਅਤੇ ਬੀਬਾ ਆਸਾ ਨੂਰ ਦੇ ਨਾਲ ਕਈ ਗੀਤ ਗਾਏ ਨੇ, ਪੰਜਾਬ ਦੀ ਕੋਇਲ ਬੀਬਾ ਸੁਰਿੰਦਰ ਕੌਰ ਨਾਲ ਵੀ ਉਹਨਾਂ ਨੇ ਕਈ ਗੀਤ ਪੰਜਾਬ ਨੂੰ ਦਿੱਤੇ ਨੇ। ਆਖ਼ਿਰੀ ਸੁਪਨਾ ਅਜੇ ਮ-ਰਿ-ਆ ਨਹੀਂ, ਰੋਗ ਬਣ ਕੇ ਰਿਹ ਗਿਆ ਹੈ, ਹੋਰ ਵੀ ਕਈ ਗੀਤ ਪੰਜਾਬੀਆਂ ਨੂੰ ਦਿੱਤੇ ਹਨ ਅਤੇ ਹੁਣ ਉਹਨਾਂ ਦੇ ਅਚਾਨਕ ਜਾਣ ਨਾਲ ਵੱਡਾ ਦੁੱਖ ਹਰ ਕਿਸੇ ਨੂੰ ਲੱਗਿਆ ਹੈ। ਆਪਣੀ ਗਾਇਕੀ ਦੀ ਬੁਲੰਦ ਆਵਾਜ਼ ਨਾਲ ਸ਼ੁਰੂ ਆਤ ਕਰਨ ਵਾਲੇ ਜਗਜੀਤ ਜੀ ਰਵੀ 85 ਸਾਲਾਂ ਦੇ ਸਨ ਅਤੇ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਚ ਉਹਨਾਂ ਦੀ ਮੌਤ ਹੋ ਗਈ ਹੈ। ਉਹ ਆਪਣੀ ਗਾਇਕੀ ਦੇ ਨਾਲ ਜਾਣੇ ਜਾਂਦੇ ਸਨ, ਅਤੇ ਦੂਰ ਦਰਸ਼ਨ ਰੇਡੀਓ ਚ ਆਪਣੀ ਅਹਿਮ ਭੂਮਿਕਾ ਨਿਭਾ ਚੁੱਕੇ ਨੇ।
Previous Postਹੁਣੇ ਹੁਣੇ ਏਅਰਪੋਰਟ ਕੋਲ ਹਵਾਈ ਜਹਾਜ ਹੋਇਆ ਕਰੇਸ਼ ਸਾਰੇ ਯਾਤਰੀਆਂ ਦੀ ਹੋਈ ਮੌਤ – ਤਾਜਾ ਵੱਡੀ ਖਬਰ
Next Postਹੁਣ ਲੱਖੇ ਸਿਧਾਣੇ ਨੂੰ ਲੈ ਕੇ ਆਈ ਇਹ ਵੱਡੀ ਤਾਜਾ ਖਬਰ , ਸਾਰੇ ਪਾਸੇ ਹੋ ਰਹੀ ਚਰਚਾ