ਹੁਣੇ ਹੁਣੇ ਇਥੇ ਹੋਇਆ ਹਵਾਈ ਜਹਾਜ ਕਰੇਸ਼, ਛਾਈ ਸੋਗ ਦੀ ਲਹਿਰ – ਮਚੀ ਹਾਹਾਕਾਰ

ਹੁਣੇ ਆਈ ਤਾਜਾ ਵੱਡੀ ਖਬਰ

ਇੱਕ ਜਹਾਜ਼ ਹਾਦਸਾ ਗ੍ਰਸਤ ਹੋਇਆ ਜਿਸਨੇ ਜਿੱਥੇ ਜਾਨਾਂ ਲਈਆਂ ਉੱਥੇ ਹੀ ਕਈਆਂ ਨੂੰ ਗੰ-ਭੀ-ਰ ਰੂਪ ਚ ਜ਼ਖਮੀ ਵੀ ਕੀਤਾ | ਇੱਕ ਜਹਾਜ਼ ਉਡਾਣ ਭਰਦਾ ਹੈ ਅਤੇ ਉਸ ਨਾਲ ਇਹ ਘਟਨਾ ਵਾਪਰ ਜਾਂਦੀ ਹੈ | ਹਵਾਈ ਜ਼ਹਾਜ ਕਰੈਸ਼ ਹੋ ਗਿਆ ਅਤੇ ਹਰ ਪਾਸੇ ਸੋਗ ਦੀ ਲਹਿਰ ਦੌੜ ਗਈ |

ਜਿਕਰ ਯੋਗ ਹੈ ਕਿ ਇਸ ਹਾਦਸੇ ਚ ਚਾਰ ਕਰੂ ਮੈਂਬਰਾਂ ਦੀ ਮੌਤ ਹੋ ਗਈ ਅਤੇ ਨਾਲ ਹੀ ਦੋ ਗੰ-ਭੀ-ਰ ਰੂਪ ਚ ਜ਼ਖਮੀ ਵੀ ਹੋ ਗਏ | ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਹਰ ਪਾਸੇ ਦੁੱਖ ਦਾ ਮਾਹੌਲ ਪੈਦਾ ਹੋ ਗਿਆ ਅਤੇ ਸੋਗ ਛਾ ਗਿਆ | ਜਿਕਰ ਯੋਗ ਹੈ ਕਿ ਸਾਰੀ ਘਟਨਾ ਮਾਸਕੋ ਕਜ਼ਾਕਿਸ ਤਾਨ ਦੀ ਸਰਹੱਦ ਤੇ ਵਾਪਰੀ ਇੱਥੇ ਇੱਕ ਹਵਾਈ ਜਹਾਜ਼ ਕਰੈਸ਼ ਹੋਇਆ ਹੈ | ਗਾਰਡ ਏਜੰਸੀ ਵੱਲੋਂ ਸੰਚਾਲਿਤ ਇਕ ਜਹਾਜ਼ ਦੇ ਨਾਲ ਸਾਰੀ ਘਟਨਾ ਵਾਪਰੀ ਹੈ | ਭਿਆਨਕ ਹਾਦਸੇ ਚ ਚਾਰ ਕਰੂ ਮੈਂਬਰਾਂ ਦੀ ਮੌਤ ਹੋ ਗਈ ਜਦਕਿ ਦੋ ਹੋਰ ਜ਼ਖਮੀ ਹੋ ਗਏ ਨੇ ਜਿਸ ਨਾਲ ਹਰ ਪਾਸੇ ਸੋਗ ਛਾ ਗਿਆ ਹੈ ਅਤੇ ਹਰ ਪਾਸੇ ਹਰ ਕੋਈ ਦੁੱਖ ਚ ਦੇਖਣ ਨੂੰ ਮਿਲ ਰਿਹਾ ਹੈ | ਦੂਜੇ ਪਾਸੇ ਰੂਸ ਦੀ ਸਰਕਾਰੀ ਸਮਾਚਾਰ
ਏਜੰਸੀ ਨੇ

ਕਜ਼ਾਕਿਸ ਤਾਨ ਦੇ ਸਿਹਤ ਅਧਿਕਾਰੀਆਂ ਦੇ ਹਵਾਲੇ ਤੋਂ ਇਹ ਸਾਹਮਣੇ ਰੱਖਿਆ ਹੈ ਕਿ ਇਸ ਘਟਨਾ ਚ ਚਾਰ ਵਿਅਕਤੀ ਮਾ- ਰੇ ਗਏ ਨੇ, ਦੋ ਜ਼ਖਮੀ ਹੋ ਗਏ ਨੇ ਜੋ ਜੇਰੇ ਇਲਾਜ ਨੇ | ਚਾਰ ਕਰੂ ਮੈਂਬਰ ਇਸ ਘਟਨਾ ਦੇ ਸ਼ਿਕਾਰ ਹੋ ਗਏ ਨੇ | ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਅਲਮਾਟੀ ਸਥਿਤ ਹਵਾਈ ਅੱਡੇ ‘ਤੇ ਉਤਰਨ ਦਰਮਿਆਨ ਰਨਵੇ ਤੋਂ ਭਟਕਨ ਦੇ ਚੱਲਦੇ ਜਹਾਜ਼ ਦੇ ਨਾਲ ਇਹ ਘਟਨਾ ਵਾਪਰੀ, ਦੁਰਘਨਾ ਗ੍ਰਸਤ ਜਹਾਜ਼ ਹੋ ਗਿਆ ਹੈ। ਦਸਣਾ ਬਣਦਾ ਹੈ ਕਿ ਕਜ਼ਾਕਿਸਤਾਨ ਦੀ ਰਾਜਧਾਨੀ ਨੂਰ ਸੁਲਤਾਨ ਤੋਂ ਅਲਮਾਟੀ ਦੇ ਹਵਾਈ ਅੱਡੇ ‘ਤੇ ਜਹਾਜ਼ ਜੱਦ ਪਹੁੰਚਿਆ

ਤੇ ਉਸ ਨਾਲ ਇਹ ਘਟਨਾ ਵਾਪਰੀ ਜਿਸ ਚ ਕਰੂ ਮੈਂਬਰ ਸਵਾਰ ਸਨ | ਇਹਨਾਂ ਚਾਲਕ ਦਲ ਦੇ ਮੈਂਬਰਾਂ ਤੋਂ ਇਲਾਵਾ ਜਹਾਜ਼ ਚ ਹੋਰ ਕੋਈ ਸਵਾਰ ਨਹੀਂ ਸੀ | ਚਾਰ ਕਰੂ ਮੈਂਬਰ ਜਿੱਥੇ ਮੌਤ ਦੇ ਮੂੰਹ ਚ ਚਲੇ ਗਏ ਨੇ, ਉੱਥੇ ਹੀ ਦੋ ਮੈਂਬਰ ਜ਼ਖਮੀ ਵੀ ਪਾਏ ਗਏ ਨੇ ਜਿਹਨਾਂ ਨੂੰ ਉਸੇ ਵਕਤ ਹੀ ਹਸਪਤਾਲ ਚ ਪਹੁੰਚਾ ਦਿੱਤਾ ਗਿਆ | ਫ਼ਿਲਹਾਲ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ |