ਹੁਣੇ ਹੁਣੇ ਇਥੇ ਲਗੀ ਭਿਆਨਕ ਅੱਗ 8 ਗੱਡੀਆਂ ਅੱਗ ਬੁਝਾ ਰਹੀਆਂ ਮਚੀ ਹਾਹਾਕਾਰ , ਬਚਾ ਕਾਰਜ ਜਾਰੀ

ਆਈ ਤਾਜਾ ਵੱਡੀ ਖਬਰ 

ਦੇਸ਼ ਅੰਦਰ ਕਿਤੇ ਨਾ ਕਿਤੇ ਕੋਈ ਨਾ ਕੋਈ ਹਾਦਸਾ ਵਾਪਰਦਾ ਹੀ ਰਹਿੰਦਾ ਹੈ ਜਿਸ ਦੇ ਵਿਚ ਬਹੁਤ ਸਾਰੇ ਜਾ-ਨੀ ਮਾਲੀ ਨੁਕਸਾਨ ਹੋਣ ਦੀਆਂ ਖ਼ਬਰਾਂ ਵੀ ਸਾਨੂੰ ਸੁਨਣ ਦੇ ਵਿਚ ਮਿਲਦੀਆਂ ਹਨ। ਬੀਤੇ ਕੁਝ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਕਈ ਸਾਰੇ ਅਜਿਹੇ ਹਾਦਸੇ ਦੇਸ਼ ਅੰਦਰ ਹੋਏ ਹਨ ਜਿਨ੍ਹਾਂ ਦੇ ਵਾਪਰਨ ਤੋਂ ਬਾਅਦ ਹਾਲਾਤ ਬੇਹੱਦ ਗੰ-ਭੀ-ਰ ਬਣ ਗਏ ਸਨ। ਅਜੇ ਇਹੋ ਜਿਹੇ ਹਾਲਾਤਾਂ ਤੋਂ ਦੇਸ਼ ਦੇ ਲੋਕ ਉੱਭਰਨਾ ਸ਼ੁਰੂ ਹੀ ਕਰਦੇ ਹਨ ਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਇਕ ਹੋਰ ਘਟਨਾ ਵਾਪਰ ਜਾਂਦੀ ਹੈ।

ਕੋਲਕਾਤਾ ਵਿੱਚ ਸੋਮਵਾਰ ਦੀ ਸ਼ਾਮ ਨੂੰ ਇੱਕ ਬਹੁ ਮੰਜ਼ਿਲਾਂ ਇਮਾਰਤ ਦੀ 13 ਵੀਂ ਮੰਜ਼ਲ ਤੇ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚ ਚੁੱਕੀ ਹੈ ਅਤੇ ਸਟ੍ਰੈਂਡ ਰੋਡ ‘ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਧਿਕਾਰੀਆਂ ਵੱਲੋਂ ਦਿੱਤੇ ਗਏ ਬਿਆਨਾਂ ਮੁਤਾਬਕ ਹੁਣ ਤੱਕ ਕਿਸੇ ਦੇ ਜ਼-ਖ-ਮੀ ਹੋਣ ਦੀ ਖ਼ਬਰ ਨਹੀਂ ਮਿਲੀ ਹੈ। ਕੋਲਕਾਤਾ ਦੇ ਸਟ੍ਰੈਂਡ ਰੋਡ ‘ਤੇ ਨਵੀਂ ਕੋਇਲਾਘਾਟ ਇਮਾਰਤ ਦੇ ਰੇਲਵੇ ਦੇ ਦਫਤਰ ਮਕਾਨਾਂ ਨੂੰ ਸੋਮਵਾਰ ਸ਼ਾਮ ਅੱਗ ਲੱਗ ਗਈ। ਕੋਲਕਾਤਾ ਪੁਲਿਸ ਨੂੰ ਸੋਮਵਾਰ ਸ਼ਾਮ 6.10 ਵਜੇ ਅੱਗ ਬਾਰੇ ਸੂਚਨਾ ਦਿੱਤੀ ਗਈ।

ਫਾਇਰ ਬ੍ਰਿਗੇਡ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਘੱਟੋ ਘੱਟ 10 ਅੱਗ ਬੁਝਾਉ ਇੰਜਨ ਨੂੰ ਮੌਕੇ ‘ਤੇ ਪਹੁੰਚਾਇਆ ਗਿਆ ਹੈ ਅਤੇ ਹਾਲੇ ਵੀ ਸਥਿਤੀ ਨੂੰ ਕਾਬੂ ਹੇਠ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ। ਨਵੀਂ ਕੋਇਲਾਘਾਟ ਇਮਾਰਤ ਨੂੰ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੂਰਬੀ ਰੇਲਵੇ ਦੇ ਬੁਲਾਰੇ ਕਮਲ ਦਿਓ ਨੇ ਪੁਸ਼ਟੀ ਕੀਤੀ ਕਿ ਕੋਲਕਾਤਾ ਦੇ ਸਟ੍ਰੈਂਡ ਰੋਡ ‘ਤੇ ਨਵੀਂ ਕੋਇਲਾਘਾਟ ਇਮਾਰਤ ਜਿਨ੍ਹਾਂ ਵਿੱਚ ਪੂਰਬੀ ਰੇਲਵੇ ਅਤੇ ਦੱਖਣ ਪੂਰਬੀ ਰੇਲਵੇ ਦੇ ਮਕਾਨ ਹਨ। ਇਸ ਇਮਾਰਤ ਦੇ ਗਰਾਉਂਡ ਫਲੋਰ ‘ਤੇ ਕੰਪਿਟਰਾਈਜ਼ਡ ਟਿਕਟ ਬੁਕਿੰਗ ਸੈਂਟਰ ਵੀ ਹੈ।

ਕੋਲਕਾਤਾ ਪੁਲਿਸ ਦੇ ਇਕ ਅਧਿਕਾਰੀ ਨੇ ਨਿਊਜ਼ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਅਸੀਂ ਅੱਗ ਨਾਲ ਲੜ ਰਹੇ ਹਾਂ। ਅਸੀਂ ਇਮਾਰਤ ਦੀਆਂ ਬਹੁਤੀਆਂ ਮੰਜ਼ਿਲਾਂ ਨੂੰ ਖਾਲੀ ਕਰਵਾ ਲਿਆ ਹੈ। ਖਬਰ ਲਿਖੇ ਜਾਣ ਤੱਕ ਇਸ ਅੱਗ ਦੇ ਨਾਲ ਹੋਏ ਜਾਨੀ ਮਾਲੀ ਨੁ-ਕ-ਸਾ-ਨ ਦਾ ਪਤਾ ਨਹੀਂ ਲਗਾਇਆ ਜਾ ਸਕਿਆ।