ਹੁਣੇ ਆਈ ਤਾਜਾ ਵੱਡੀ ਖਬਰ
ਦੁਰਘਟਨਾਵਾਂ ਦਾ ਵਾਪਰਨਾ ਆਮ ਗੱਲ ਹੁੰਦੀ ਹੈ ਪਰ ਜਦੋਂ ਇਹ ਦੁਰਘਟਨਾਵਾਂ ਕਿਸੇ ਸੋਚੀ ਸਮਝੀ ਸਾ-ਜ਼ਿ-ਸ਼ ਦੇ ਅਧੀਨ ਕੀਤੀਆਂ ਜਾਣ ਤਾਂ ਇਸ ਦੀ ਨਿਖੇਧੀ ਸੰਸਾਰ ਦੇ ਹਰ ਵਿਅਕਤੀ ਵੱਲੋਂ ਕੀਤੀ ਜਾਂਦੀ ਹੈ। ਵੱਖੋ ਵੱਖ ਮਸਲਿਆਂ ਨੂੰ ਲੈ ਕੇ ਸਮਾਜ ਵਿਰੋਧੀ ਅਨਸਰ ਕਈ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੰਦਾ ਹੈ ਤਾਂ ਜੋ ਉਹ ਆਪਣੇ ਮਨਸੂਬਿਆਂ ਦੇ ਵਿੱਚ ਸਫ਼ਲ ਹੋ ਸਕੇ।
ਪਰ ਇਸ ਦੌਰਾਨ ਕਈ ਬੇਗੁਨਾਹਾਂ ਦੇ ਜਾਨ ਮਾਲ ਦਾ ਵੀ ਬਹੁਤ ਸਾਰਾ ਨੁ-ਕ-ਸਾ-ਨ ਹੋ ਜਾਂਦਾ ਹੈ। ਇਸ ਖਬਰ ਤੋਂ ਬੇ ਖ਼ਬਰ ਇਹ ਸਮਾਜ ਵਿਰੋਧੀ ਲੋਕ ਆਪਣੇ ਗਲਤ ਇਰਾਦਿਆਂ ਨੂੰ ਅੰਜਾਮ ਦੇਣ ਤੋਂ ਬਾਜ ਨਹੀਂ ਆਉਂਦੇ। ਸੰਸਾਰ ਦੇ ਵੱਖ ਵੱਖ ਮੁਲਕਾਂ ਵਿਚ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਅਤੇ ਇੱਕ ਦੁਰਘਟਨਾ ਯਮਨ ਦੇ ਵਿਚ ਵਾਪਰੀ ਹੈ ਜਿੱਥੋਂ ਦੇ ਹੂਤੀ ਬਾ-ਗੀ-ਆਂ ਵੱਲੋਂ ਦੱਖਣੀ-ਪੱਛਮੀ ਸਾਊਦੀ ਅਰਬ ਵਿੱਚ ਅਭਾ ਅੰਤਰਰਾਸ਼ਟਰੀ ਹਵਾਈ ਅੱਡੇ ਉੱਪਰ ਇੱਕ ਹ-ਮ-ਲਾ ਕੀਤਾ ਗਿਆ।
ਨਿਸ਼ਾਨਾ ਬਣਾਕੇ ਕੀਤੇ ਗਏ ਇਸ ਹ-ਮ-ਲੇ ਦੇ ਵਿਚ ਇੱਥੇ ਖੜ੍ਹੇ ਇਕ ਯਾਤਰੀ ਜਹਾਜ਼ ਨੂੰ ਅੱਗ ਲੱਗ ਗਈ। ਇਸ ਘਟਨਾ ਦੀ ਜਾਣਕਾਰੀ ਸਾਊਦੀ ਸਰਕਾਰ ਦੇ ਇੱਕ ਟੀਵੀ ਚੈਨਲ ਵੱਲੋਂ ਦਿੱਤੀ ਗਈ ਹੈ। ਇੱਥੋਂ ਦੇ ਟੀਵੀ ਚੈਨਲ ਅਲ ਅਖਬਾਰੀਆ ਦੀ ਬੁੱਧਵਾਰ ਨੂੰ ਆਈ ਇੱਕ ਰਿਪੋਰਟ ਮੁਤਾਬਕ ਹਵਾਈ ਅੱਡੇ ਉਪਰ ਲੱਗੀ ਹੋਈ ਅੱਗ ਉਪਰ ਕਾਬੂ ਪਾ ਲਿਆ ਗਿਆ ਹੈ। ਦੱਸਣ ਯੋਗ ਹੈ ਕਿ ਸ਼ੁਰੂਆਤੀ ਖਬਰਾਂ ਦੇ ਅਨੁਸਾਰ ਹੂਤੀ ਬਾ-ਗ਼ੀ-ਆਂ ਵੱਲੋਂ ਕੀਤੇ ਗਏ ਇਸ ਵਿੱਚ ਕਿਸੇ ਜਾਨੀ ਨੁ-ਕ-ਸਾ-ਨ ਹੋਣ ਦੀ ਖਬਰ ਨਹੀਂ ਆਈ ਹੈ। ਫਿਲਹਾਲ ਇਸ ਸਬੰਧੀ ਸਾਊਦੀ ਅਰਬ ਦੇ ਉਚ ਅਧਿਕਾਰੀਆਂ ਵੱਲੋਂ ਵੀ ਇੱਥੋਂ ਦੇ ਦੱਖਣੀ ਪੱਛਮੀ ਅਭਾ ਅੰਤਰਰਾਸ਼ਟਰੀ ਹਵਾਈ ਅੱਡੇ ਉਪਰ ਵਾਪਰੀ ਘਟਨਾ ਦੇ ਸਬੰਧ ਵਿੱਚ ਤੁਰੰਤ ਕੋਈ ਵੀ ਪ੍ਰਤੀਕਿਰਿਆ ਦੇਖਣ ਦੇ ਵਿਚ ਨਹੀਂ ਮਿਲੀ।
ਸਾਊਦੀ ਦੀ ਅਗਵਾਈ ਕਰਨ ਵਾਲੇ ਮਿਲਟਰੀ ਗਠਜੋੜ ਦੇ ਕਰਨਲ ਤੁਰਕੀ ਅਲ ਮਲਿਕੀ ਨੇ ਕਿਹਾ ਕਿ ਗਠਜੋੜ ਬਲਾਂ ਨੇ ਹੂਤੀ ਬਾ-ਗੀ-ਆਂ ਵੱਲੋਂ ਸਾਊਦੀ ਅਰਬ ਵੱਲੋਂ ਭੇਜੇ ਗਏ। ਧ-ਮਾ-ਕਾ-ਖੇ-ਜ਼। ਸਮੱਗਰੀ ਨਾਲ ਲੱਦੇ ਹੋਏ ਜੋ ਮਨੁੱਖ ਰਹਿਤ ਜਹਾਜ਼ਾਂ ਨੂੰ ਤਬਾਹ ਕਰ ਦਿੱਤਾ ਹੈ। ਇੱਥੋਂ ਦੇ ਸਥਾਨਕ ਖੇਤਰ ਦੇ ਵਿਚ ਵਾਪਰੀ ਇਸ ਘਟਨਾ ਦੇ ਕਾਰਨ ਲੋਕਾਂ ਦੇ ਵਿੱਚ ਸ-ਹਿ=ਮ ਦਾ ਮਾਹੌਲ ਪਾਇਆ ਜਾ ਰਿਹਾ ਹੈ।