ਹੁਣੇ ਹੁਣੇ ਇਥੇ ਆਇਆ ਜ਼ਬਰਦਸਤ ਭੂਚਾਲ , ਕੰਬੀ ਧਰਤੀ ਸਹਿਮੇ ਲੋਕ

ਆਈ ਤਾਜਾ ਵੱਡੀ ਖਬਰ 

ਖਬਰ ਅਫਗਾਨਿਸਤਾਨ ਦੇ ਨਾਲ ਜੁੜੀ ਹੋਈ ਹੈ ਜਿੱਥੇ ਜਬਰਦਸਤ ਭੂਚਾਲ ਤੇ ਝਟਕੇ ਮਹਿਸੂਸ ਕੀਤੇ ਗਏ l ਇਹ ਝਟਕੇ ਇੰਨੇ ਜ਼ਿਆਦਾ ਤੇਜ਼ ਸਨ ਕਿ ਇਸ ਦਾ ਅਸਰ ਦਿੱਲੀ ਐਨਸੀਆਰ ਤੱਕ ਵੇਖਣ ਨੂੰ ਮਿਲਿਆ l ਭੁਚਾਲ ਦੇ ਝਟਕੀਆਂ ਕਾਰਨ ਧਰਤੀ ਕੰਬ ਉੱਠੀ l ਰਿਐਕਟਰ ਪੈਮਾਨੇ ਤੇ ਭੁਚਾਲ ਦੀ ਤੀਬਰਤਾ 5.7 ਮਾਪੀ ਗਈ। ਇਹ ਭੂਚਾਲ 255 ਕਿਲੋਮੀਟਰ ਦੀ ਡੂੰਘਾਈ ‘ਤੇ ਦਰਜ ਕੀਤਾ ਗਿਆ । ਸਵੇਰੇ ਸਵੇਰੇ ਲੱਗੀ ਭੁਚਾਲ ਦੇ ਇਹਨਾਂ ਜ਼ਬਰਦਸਤ ਝਟਕਿਆਂ ਦੇ ਵਿੱਚ ਅਫਗਾਨਿਸਤਾਨ ਦੇ ਸਮੇਂ ਮੁਤਾਬਕ 11 ਵੱਜ ਕੇ 26 ਮਿੰਟ ‘ਤੇ 38 ਸੈਕਿੰਡ ‘ਤੇ ਭੂਚਾਲ ਆਇਆ, ਜਿਸ ਦਾ ਅਸਰ ਦਿੱਲੀ ਤੱਕ ਦੇਖਣ ਨੂੰ ਮਿਲਿਆ, ਜਿਵੇਂ ਹੀ ਧਰਤੀ ਹਿੱਲ ਗਈ ਤਾਂ ਲੋਕ ਘਰਾਂ ‘ਚੋਂ ਬਾਹਰ ਆਉਣ ਲੱਗੇ।

ਹਾਲਕਿ ਇਸ ਘਟਨਾ ਤੋਂ ਬਾਅਦ ਇਲਾਕੇ ਭਰ ਚ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਸੀ l ਪਰ ਇਸ ਦੌਰਾਨ ਇਹ ਕਨੀਮਤ ਰਹੀ ਕਿ ਕਿਸੇ ਪ੍ਰਕਾਰ ਦਾ ਕੋਈ ਵੀ ਜਾਨ ਨਹੀਂ ਤੇ ਮਾਲੀ ਨੁਕਸਾਨ ਨਹੀਂ ਹੋਇਆ l ਭਾਰਤ ਭੂਚਾਲ ਦੇ ਝਟਕੇ ਇੰਨੇ ਜਿਆਦਾ ਜਬਰਦਸਤ ਸਨ ਕਿ ਇਕਦਮ ਤਾਂ ਪਹਿਲਾਂ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣ ਗਿਆ ਤੇ ਲੋਕ ਡਰ ਤੇ ਮਾਰੇ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਖੁੱਲੀਆਂ ਥਾਵਾਂ ਤੇ ਆ ਗਏ l ਜਾਣਕਾਰੀ ਲਈ ਦੱਸ ਦਈਏ ਕਿ ਦੋ ਹਫਤੇ ਪਹਿਲਾਂ ਵੀ ਅਫਗਾਨਿਸਤਾਨ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 4.8 ਮਾਪੀ ਗਈ ਸੀ। ਹਾਲਾਂਕਿ ਇਸ ਕਾਰਨ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਧਰਤੀ ਕੰਬਦੇ ਹੀ ਲੋਕ ਘਰਾਂ ਤੋਂ ਬਾਹਰ ਆਉਣ ਲੱਗੇ। ਅਫਗਾਨਿਸਤਾਨ ਭੂਚਾਲਾਂ ਪ੍ਰਤੀ ਬਹੁਤ ਸੰਵੇਦਨਸ਼ੀਲ ਹੈ। ਇਸ ਤੋਂ ਪਹਿਲਾਂ ਤਾਇਵਾਨ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਅਫਗਾਨਿਸਤਾਨ ‘ਚ ਅੱਜ ਇਕ ਵਾਰ ਫਿਰ ਭੂਚਾਲ ਆਇਆ ਹੈ। ਅਫਗਾਨਿਸਤਾਨ ਦੀ ਧਰਤੀ ਤੇ ਆਏ ਦਿਨੀ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ, ਜਿੱਥੇ ਭੁਚਾਲ ਦੇ ਕਾਰਨ ਕਾਫੀ ਨੁਕਸਾਨ ਵੇਖਣ ਨੂੰ ਮਿਲਦਾ ਹੈ, ਸਾਲ 2023 ਦੇ ਵਿੱਚ ਵੀ ਇੱਥੇ ਭੁਚਾਲ ਕਾਰਨ ਵੱਡਾ ਨੁਕਸਾਨ ਹੋਇਆ ਸੀ l ਪਰ ਤਾਜ਼ਾ ਮਾਮਲੇ ਵਿੱਚ ਬੇਸ਼ੱਕ ਭੁਚਾਲ ਦੇ ਜ਼ਬਰਦਸਤ ਝਟਕੇ ਸਨ, ਪਰ ਇਸ ਵਿੱਚ ਕਿਸੇ ਪ੍ਰਕਾਰ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ l