ਹੁਣੇ ਹੁਣੇ ਇਥੇ ਆਇਆ ਭਿਆਨਕ ਜਬਰਦਸਤ ਵੱਡਾ ਭੂਚਾਲ – ਮਚੀ ਹਾਹਾਕਾਰ

ਆਈ ਤਾਜ਼ਾ ਵੱਡੀ ਖਬਰ 

ਅਸੀ ਦੇਖ ਰਹੇ ਹਾ ਕਿ ਤੇਜੀ ਨਾਲ ਕੁਦਰਤ ਵਿਚ ਤਬਦੀਲੀਆਂ ਆ ਰਹੀ ਹਨ ਜਿਨ੍ਹਾਂ ਕਾਰਨ ਕਈ ਤਰ੍ਹਾਂ ਦੀਆ ਦਿੱਕਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਇਸ ਦੇ ਪਿੱਛੇ ਦਾ ਮੁੱਖ ਕਾਰਨ ਮਨੁੱਖ ਵੀ ਲੰਮੇ ਸਮੇ ਕੁਦਰਤ ਨਾਲ ਕੀਤੀ ਜਾ ਰਹੀ ਛੇੜਛਾੜ ਹੀ ਹੈ ਇਸ ਲਈ ਕਦੇ ਤੇਜ਼ ਤੁਫਾਨ ਜਾ ਬੇਮੌਸਮੀ ਬਾਰਿਸ਼ ਜਾਂ ਅਣਚਾਹੀ ਧੁੱਪ। ਇਸ ਤੋ ਇਲਤਵਾ ਪਿਛੇ ਕਈ ਦਿਨਾਂ ਤੋ ਹੜ੍ਹਾਂ ਜਾਂ ਭੂਚਾਲ ਨਾਲ ਸੰਬੰਧਿਤ ਖ਼ਬਰਾਂ ਸਾਹਮਣੇ ਆ ਰਹੀਆ ਹਨ। ਇਸੇ ਦੌਰਾਨ ਕਈ ਵਾਰ ਪ੍ਰਸਾਸਨ ਵੱਲੋ ਕਈ ਇਲਾਕਿਆ ਲਈ ਹਾਈ ਅਲਰਟ ਵੀ ਜਾਰੀ ਜਾਰੀ ਕੀਤਾ ਹੋਇਆ ਪਰ ਕੁਝ ਲੋਕ ਹਾਲੇ ਵੀ ਲਾਪ੍ਰਵਾਹੀ ਕਰ ਰਹੇਹਨ।

ਇਸ ਦੌਰਾਨ ਇਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਦਰਾਅਸਲ ਹੁਣੇ ਇਸ ਇਲਾਕੇ ਵਿੱਚ ਵੱਡਾ ਭੂਚਾਲ ਆਇਆ ਹੇ ਜੋਸ ਕਾਰਨ ਹਲਚੱਲ ਮੱਚ ਗਈ। ਦਰਅਸਲ ਇਹ ਤਾਜਾ ਮਾਲਮਾ ਸੈਂਟੀਆਗੋ-ਚਿੱਲੀ ਤੋ ਸਾਹਮਣੇ ਆ ਰਿਹਾ ਹੈ। ਜਿਥੇ ਸ਼ਹਿਰ ਕੰਸੈਪਸ਼ਨ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦੱਸ ਦਈਏ ਕਿ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਸ ਭੂਚਾਲ ਦੇ ਝਟਕਿਆਂ ਦੀ ਰਫਤਾਰ ਕਾਫੀ ਜਿਆਦਾ ਤੇਜ ਸੀ। ਇਸ ਤੋ ਇਲਾਵਾ ਇਸ ਭੂਚਾਲ ਕਾਰਨ ਇਮਾਰਤਾਂ ਵੀ ਹਿੱਲ ਗਈਆਂ ਹਨ।

ਪਰ ਉਥੇ ਹੀ ਇਸੇ ਦੌਰਾਨ ਰਾਹਤ ਭਰੀ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਫਿਲਹਾਲ ਇਥੇ ਕੋਈ ਜਾਨੀ ਨੁਕਸਾਨ ਨਹੀ ਹੋਇਆ ਹੈ ਜਿਸ ਤੋ ਬਚਾਅ ਹੋ ਗਿਆ ਹੈ। ਦੱਸ ਦਈਏ ਕਿ ਜਾਣਕਾਰੀ ਮਿਲੀ ਹੈ ਕਿ ਅਮਰੀਕਾ ਦੇ ਭੂ-ਵਿਗਿਆਨ ਸਰਵੇਖਣ ਦੇ ਅਨੁਸਾਰ ਭੂਚਾਲ ਦੀ ਤੀਬਰਤਾ ਤਕਰੀਬਨ 6.4 ਦੀ ਸੀ ਜਦਕਿ 81 ਕਿਲੋਮੀਟਰ ਦੂਰ ਇਸ ਭੂਚਾਲ ਦਾ ਕੇਂਦਰ ਅਰੂਆ ਸਮੁੰਦਰ ਵਿੱਚ ਸਥਿਤ ਸੀ।

ਇਸ ਤੋ ਇਲਾਵਾ ਦੱਸ ਦਈਏ ਕਿ ਇਸ ਇਲਾਕੇ ਵਿੱਚ ਮੌਜੂਦ ਲੋਕਾਂ ਵੱਲੋ ਜਾਣਕਾਰੀ ਦਿੱਤੀ ਗਈ ਕਿ ਭੂਚਾਲ ਸਥਾਨਕ ਸਮੇਂ-ਅਨੁਸਾਰ ਸਵੇਰੇ 10:14 ਵਜੇ ਆਇਆ ਸੀ ਅਤੇ ਇਸ ਭੂਚਾਲ ਦੀ ਤੀਬਰਤਾ ਜਿਆਦਾ ਤੇਜ ਹੋਣ ਕਾਰਨ ਇਸ ਇਲਾਕੇ ਦੀਆ ਕਈ ਉੱਚੀਆਂ ਇਮਾਰਤਾਂ ਵਿੱਚ ਹਲਚੱਲ ਮੱਚ ਗਈ ਸੀ। ਦੱਸ ਦਈਏ ਕਿ ਕਿਹਾ ਜਾ ਰਿਹਾ ਹੈ ਕਿ ਹਲਾਕਿ ਇਸ ਦੌਰਾਨ ਜਿਆਦਾ ਨੁਕਸਾਨ ਨਹੀ ਹੋਇਆ ਪਰ ਇਸ ਦੇ ਬਾਵਜੂਦ ਵੀ ਪ੍ਰਸਾਸਨ ਵੱਲੋ ਇਸ ਇਲਾਕੇ ਦਾ ਜਾਇਜਾ ਲਿਆ ਜਾ ਰਿਹਾ ਹੈ ਤਾਂ ਹੋ ਇਸ ਦੌਰਾਨ ਹੋਏ ਨੁਕਸਾਨ ਦੀ ਜਾਣਕਾਰੀ ਮਿਲ ਸਕੇਗੀ।