ਆਈ ਤਾਜ਼ਾ ਵੱਡੀ ਖਬਰ
ਹਰ ਦੇਸ਼ ਵਿਚ ਬੈਂਕਾਂ ਵਲੋ ਕਈ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਅਤੇ ਲੋਕਾਂ ਦੇ ਪੈਸੇ ਨੂੰ ਸੁਰੱਖਿਅਤ ਰੱਖਣ ਵਾਸਤੇ ਬੈਂਕਾਂ ਦਾ ਨਿਰਮਾਣ ਕੀਤਾ ਗਿਆ ਹੈ। ਜਿੱਥੇ ਲੋਕਾਂ ਵੱਲੋਂ ਆਪਣੇ ਪੈਸੇ ਨੂੰ ਸੁਰੱਖਿਅਤ ਰੱਖਿਆ ਜਾਂਦਾ ਹੈ ਅਤੇ ਬੈਂਕਾਂ ਵੱਲੋਂ ਜਾਰੀ ਕੀਤੀਆਂ ਗਈਆਂ ਕਈ ਸੁਵਿਧਾਵਾਂ ਦਾ ਲਾਭ ਵੀ ਲੋਕਾਂ ਨੂੰ ਮਿਲਦਾ ਹੈ ਅਤੇ ਇਨ੍ਹਾਂ ਬੈਂਕਾਂ ਵੱਲੋਂ ਆਪਣੇ ਰੱਖ ਰਖਾਵ ਅਤੇ ਕੁਝ ਜ਼ਰੂਰੀ ਕੰਮਾਂ ਦੇ ਚੱਲਦੇ ਹੋਏ ਬੈਂਕਾਂ ਵਿਚ ਕੁਝ ਸਮੇਂ ਲਈ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਨੂੰ ਰੋਕ ਦਿੱਤਾ ਜਾਂਦਾ ਹੈ। ਜਿਸ ਬਾਰੇ ਬੈਂਕਾਂ ਵੱਲੋਂ ਪਹਿਲਾਂ ਹੀ ਆਪਣੇ ਗਾਹਕਾਂ ਨੂੰ ਜਾਣਕਾਰੀ ਦੇ ਦਿੱਤੀ ਜਾਂਦੀ ਹੈ ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਹੁਣ ਅੱਜ ਰਾਤ ਦੇ ਬਾਰੇ ਇਹ ਖਬਰ ਸਾਹਮਣੇ ਆਈ ਹੈ, ਜਿੱਥੇ ਇਹਨਾਂ ਲੋਕਾਂ ਲਈ ਇਹ ਐਲਾਨ ਹੋਇਆ ਹੈ। ਬੈਂਕਾਂ ਵੱਲੋਂ ਜਿਥੇ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਉਥੇ ਹੀ ਹੁਣ ਦੇਸ਼ ਦੀ ਸਭ ਤੋਂ ਵੱਡੀ ਬੈਂਕ ਦੀਆਂ ਕੁਝ ਸੇਵਾਵਾਂ 180 ਮਿੰਟ ਲਈ ਬੰਦ ਕੀਤੀਆਂ ਜਾ ਰਹੀਆਂ ਹਨ। ਜਿਸ ਬਾਰੇ ਐਸ ਬੀ ਆਈ ਬੈਂਕ ਵੱਲੋਂ ਗਾਹਕਾਂ ਨੂੰ ਅਲਰਟ ਜਾਰੀ ਕੀਤਾ ਗਿਆ ਹੈ। ਬੈਂਕ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਸਮੇਂ ਦੇ ਦੌਰਾਨ,ਆਈਐਮਪੀਐਸ, ਯੋਨੋ ਬਿਜ਼ਨਸ ਅਤੇ ਯੋਨੋ, ਯੂਪੀਆਈ,ਯੋਨੋ ਲਾਈਟ, ਗਾਹਕ ਇੰਟਰਨੈਟ ਬੈਂਕਿੰਗ, ਸੇਵਾਵਾਂ ਦੀ ਵਰਤੋਂ 180 ਮਿੰਟ ਲਈ ਨਹੀਂ ਕਰ ਸਕਣਗੇ।
ਇਸ ਲਈ ਬੈਂਕ ਵੱਲੋਂ ਪਹਿਲਾਂ ਹੀ ਇਸ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ ਤਾਂ ਜੋ ਗਾਹਕ ਆਪਣੇ ਲੈਣ-ਦੇਣ ਨੂੰ ਇਸਦੇ ਅਨੁਸਾਰ ਹੀ ਕਰ ਸਕਣ। ਬੈਂਕ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਜਿਥੇ 180 ਮਿੰਟ ਲਈ ਇਸ ਨੂੰ ਬੰਦ ਕੀਤਾ ਜਾ ਰਿਹਾ ਹੈ ਉਥੇ ਹੀ ਇਸ ਦਾ ਸਮਾਂ 4 ਸਤੰਬਰ ਦੀ ਰਾਤ ਨੂੰ 11:35 ਤੋਂ 5 ਸਤੰਬਰ ਨੂੰ 01:35 ਤੜਕੇ ਤੱਕ, ਰੱਖਿਆ ਗਿਆ ਹੈ।
ਇਸ ਸਮੇਂ ਦੇ ਵਿੱਚ ਬੈਂਕਿੰਗ ਸੇਵਾਵਾਂ ਨੂੰ ਬੰਦ ਰੱਖਿਆ ਜਾਵੇਗਾ। ਦੱਸਿਆ ਗਿਆ ਹੈ ਕਿ ਬੈਂਕ ਦੀਆਂ ਕੁਝ ਸੇਵਾਵਾਂ 180 ਮਿੰਟ ਲਈ ਬੰਦ ਕੀਤੀਆਂ ਜਾ ਰਹੀਆਂ ਹਨ ਉੱਥੇ ਹੀ ਕੁੱਝ ਸੇਵਾਵਾਂ ਨੂੰ ਬੰਦ ਰੱਖਣ ਦੀ ਜਾਣਕਾਰੀ ਸੋਸ਼ਲ ਮੀਡੀਆ ਉਪਰ ਭਾਰਤੀ ਸਟੇਟ ਬੈਂਕ ਵਲੋ ਦਿੱਤੀ ਗਈ ਹੈ।
Previous Postਮੁੰਬਈ ਤੋਂ ਆਈ ਵੱਡੀ ਖਬਰ : ਸਿਧਾਰਥ ਸ਼ੁਕਲਾ ਦੇ ਅੰਦਰੂਨੀ ਅੰਗਾਂ ਬਾਰੇ – ਪੁਲਸ ਨੇ ਕੀਤੀ ਇਹ ਕਾਰਵਾਈ
Next Postਪੰਜਾਬ ਚ ਬਿਜਲੀ ਵਰਤਣ ਵਾਲਿਆਂ ਲਈ ਆ ਰਹੀ ਹੈ ਇਹ ਮਾੜੀ ਖਬਰ – ਲੱਗ ਸਕਦੇ ਇਸ ਕਾਰਨ ਵੱਡੇ ਕੱਟ