ਆਈ ਤਾਜ਼ਾ ਵੱਡੀ ਖਬਰ
ਹਵਾਈ ਉਡਾਨਾਂ ਦੌਰਾਨ ਜਿੱਥੇ ਕਾਫੀ ਲੰਮੇ ਸਮੇਂ ਤੋਂ ਲੋਕਾਂ ਨੂੰ ਕਈ ਤਰਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਕਰੋਨਾ ਕੇਸਾਂ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਦੇਸ਼ਾਂ ਵੱਲੋਂ ਕਾਫੀ ਲੰਮੇ ਸਮੇਂ ਤਕ ਆਪਣੇ ਦੇਸ਼ ਦੀਆਂ ਸਰਹੱਦਾਂ ਉਪਰ ਪਾਬੰਦੀਆਂ ਨੂੰ ਲਾਗੂ ਰੱਖਿਆ ਗਿਆ ਸੀ। ਉਥੇ ਵੀ ਹਵਾਈ ਉਡਾਨਾਂ ਵੱਲੋਂ ਵੀ ਇੱਕ ਦੂਸਰੇ ਦੇ ਦੇਸ਼ਾਂ ਵਿੱਚ ਆਉਣ ਜਾਣ ਵਾਲੀਆਂ ਉਡਾਣਾਂ ਉਪਰ ਵੀ ਅਣਮਿਥੇ ਸਮੇਂ ਲਈ ਰੋਕ ਲਗਾ ਦਿੱਤੀ ਗਈ ਸੀ। ਜਿਸ ਕਾਰਨ ਬਹੁਤ ਸਾਰੇ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ। ਕਰੋਨਾ ਕੇਸਾਂ ਵਿਚ ਆਈ ਕਮੀ ਨੂੰ ਦੇਖਦਿਆਂ ਹੋਇਆਂ ਜਿੱਥੇ ਮੁੜ ਤੋਂ ਉਡਾਣ ਨੂੰ ਸ਼ੁਰੂ ਕੀਤਾ ਗਿਆ ਹੈ ਉਥੇ ਹੀ ਯਾਤਰੀਆਂ ਨੂੰ ਸਫ਼ਰ ਕਰਨ ਲਈ ਭਾਰੀ ਕਰਾਏ ਦੀਆਂ ਕੀਮਤਾਂ ਵੀ ਅਦਾ ਕਰਨੀਆਂ ਪੈ ਰਹੀਆਂ ਹਨ।
ਹੁਣ ਹਵਾਈ ਸਫਰ ਕਰਨ ਵਾਲਿਆਂ ਲਈ ਇਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਇਹ ਵੱਡੀ ਰਾਹਤ ਮਿਲੀ ਹੈ ਅਤੇ ਇਹ ਐਲਾਨ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਦੇਸ਼ ਅੰਦਰ ਘਰੇਲੂ ਉਡਾਨਾਂ ਤੇ ਯਾਤਰੀਆਂ ਨੂੰ ਇਕ ਵੱਡੀ ਰਾਹਤ ਸਰਕਾਰ ਵੱਲੋਂ ਦਿੱਤੀ ਗਈ ਹੈ। ਹੁਣ ਸਫਰ ਕਰਨ ਵਾਲੇ ਯਾਤਰੀਆਂ ਦੀਆਂ ਸੇਵਾਵਾਂ ਵਾਸਤੇ ਜਿੱਥੇ ਕੁਝ ਕਦਮ ਚੁੱਕੇ ਗਏ ਹਨ। ਇਹ ਅੰਤਰ ਰਾਸ਼ਟਰੀ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਇਹ ਏ ਟੀ ਐੱਫ ਐਕਸਾਈਜ਼ ਡਿਊਟੀ ਨਹੀਂ ਲੱਗੇਗੀ।
ਕਿਉਂਕਿ ਵਿੱਤ ਮੰਤਰਾਲੇ ਵੱਲੋਂ ਜਿੱਥੇ ਉਨ੍ਹਾਂ ਘਰੇਲੂ ਉਡਾਨਾਂ ਦਾ ਸੰਚਾਲਨ ਕਰਨ ਵਾਲਿਆਂ ਵੱਲੋਂ ਜਹਾਜ਼ ਦੇ ਈਧਨ ਵਾਸਤੇ ਏ ਟੀ ਐੱਫ ਐਕਸਾਈਜ਼ ਡਿਊਟੀ ਤੋਂ ਰਾਹਤ ਦਿੱਤੀ ਗਈ ਹੈ ਜਿਨ੍ਹਾਂ ਵੱਲੋਂ ਅੰਤਰਰਾਸ਼ਟਰੀ ਉਡਾਨਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਘਰੇਲੂ ਏਅਰਲਾਈਨ ਵਿਚ ਦਿੱਤੀ ਗਈ ਇਸ ਰਾਹਤ ਨਾਲ ਜਿਥੇ ਬਹੁਤ ਸਾਰੇ ਲੋਕਾਂ ਨੂੰ ਫਾਇਦਾ ਹੋਵੇਗਾ। ਕਿਹਾ ਗਿਆ ਹੈ ਦੱਸਿਆ ਗਿਆ ਹੈ ਕਿ 1 ਜੁਲਾਈ 2022 ਤੋਂ ਇਹ ਫੈਸਲਾ ਲਾਗੂ ਹੋ ਗਿਆ ਹੈ।
ਸਰਕਾਰ ਵੱਲੋਂ ਜਿਥੇ ਹੁਣ ਘਰੇਲੂ ਏਅਰਲਾਈਨ ਦੇ ਫੀਸ ਲੱਗਣ ਨਾਲ ਲੱਗਣ ਬਾਰੇ ਬਿਲਕੁਲ ਸਾਫ਼ ਕਰ ਦਿੱਤਾ ਗਿਆ ਹੈ। ਇਸ ਸਦਕਾ ਯਾਤਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਹੁਣ ਨਹੀ ਆਵੇਗੀ। ਉੱਥੇ ਹੀ ਇਕ ਇੰਟਰਨੈਸ਼ਨਲ ਉਡਾਣਾਂ ਉਪਰ ਇਹ ਸਹੂਲਤ ਜਾਰੀ ਨਹੀਂ ਕੀਤੀ ਗਈ ਹੈ, ਤੇ ਘਰੇਲੂ ਏਅਰਲਾਈਨ ਤੇ ਇਹ ਫੀਸ ਨਹੀਂ ਲੱਗੇਗੀ।
Previous Post5 ਦਿਨਾਂ ਪਹਿਲਾ ਕੈਨੇਡਾ ਤੋਂ ਆਏ ਵਿਅਕਤੀ ਦਾ ਕੀਤਾ ਬੇਰਿਹਮੀ ਨਾਲ ਕਤਲ, ਇਲਾਕੇ ਚ ਹੋਇਆ ਦਹਿਸ਼ਤ ਦਾ ਮਾਹੌਲ
Next Postਵਿਦੇਸ਼ ਚ 11 ਸਾਲ ਜੇਲ ਕੱਟਣ ਤੋਂ ਬਾਅਦ 17 ਸਾਲਾਂ ਬਾਅਦ ਨੌਜਵਾਨ ਘਰ ਆਇਆ ਵਾਪਸ,ਪਰਿਵਾਰ ਚ ਛਾਈ ਖੁਸ਼ੀ