ਆਈ ਤਾਜਾ ਵੱਡੀ ਖਬਰ
ਅੱਜ ਦੇ ਦੌਰ ਵਿੱਚ ਜਿੱਥੇ ਸੋਸ਼ਲ ਮੀਡੀਆ ਦੇ ਜ਼ਰੀਏ ਹਰ ਕੋਈ ਆਪਣੀ ਪ੍ਰਤਿਭਾ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਣਾ ਚਾਹੁੰਦਾ ਹੈ। ਉਥੇ ਹੀ ਲੋਕਾਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਜਾਂਦਾ ਹੈ ਜਦੋਂ ਉਨ੍ਹਾਂ ਨੂੰ ਲੋਕਾਂ ਦੀ ਨਜ਼ਰ ਵਿੱਚ ਚੰਗੇ ਬਣਨ ਲਈ ਕਈ ਤਰ੍ਹਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਏ ਦਿਨ ਹੀ ਸੋਸ਼ਲ ਮੀਡੀਏ ਉੱਪਰ ਅਜਿਹੀਆਂ ਬਹੁਤ ਸਾਰੀਆਂ ਜੋੜੀਆਂ ਨਜ਼ਰ ਆਉਂਦੀਆਂ ਹਨ ਜੋ ਵੱਖ ਵੱਖ ਤਰੀਕੇ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਦੀਆਂ ਹਨ। ਇਕ ਤੋਂ ਬਾਅਦ ਇਕ ਸਾਹਮਣੇ ਆਉਣ ਵਾਲੇ ਅਜਿਹੇ ਕਈ ਮਾਮਲੇ ਲੋਕਾਂ ਨੂੰ ਹੈਰਾਨ ਪ੍ਰੇਸ਼ਾਨ ਵੀ ਕਰਦੇ ਹਨ। ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ।
ਹੁਣ ਸੋਸ਼ਲ ਮੀਡੀਆ ਤੇ ਖੂਬਸੂਰਤ ਦਿਖਣ ਵਾਸਤੇ ਜੋੜੇ ਵੱਲੋਂ ਘਰ ਵੇਚ ਕੇ ਵਧੇਰੇ ਪੈਸੇ ਵਿਚ ਸਰਜਰੀ ਕਰਵਾਈ ਗਈ ਸੀ ਜਿਸ ਕਾਰਨ ਹੁਣ ਪਛਤਾ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਬ੍ਰਿਟੇਨ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਪਤੀ ਪਤਨੀ ਵੱਲੋਂ ਸੋਸ਼ਲ ਮੀਡੀਆ ਤੇ ਆਪਣੇ ਆਪ ਨੂੰ ਬੇਹਤਰ ਦਿਖਾਉਣ ਵਾਸਤੇ ਇਸ ਸਰਜਰੀ ਕਰਵਾਈ ਗਈ ਸੀ। ਜਿਸ ਵਾਸਤੇ ਉਨ੍ਹਾਂ ਨੂੰ ਵਧੇਰੇ ਪੈਸੇ ਦੀ ਜ਼ਰੂਰਤ ਸੀ ਅਤੇ ਜਿਸ ਉਪਰ ਉਨ੍ਹਾਂ ਵੱਲੋਂ 14 ਲੱਖ ਰੁਪਏ ਦਾ ਖਰਚਾ ਕੀਤਾ ਗਿਆ।
ਉੱਥੇ ਹੀ ਇਸ ਪੈਸੇ ਦੀ ਪੂਰਤੀ ਵਾਸਤੇ ਉਨ੍ਹਾਂ ਵੱਲੋਂ ਆਪਣੇ ਘਰ ਨੂੰ ਵੇਚ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਮੀਡੀਆ ਉਪਰ ਆਪਣੇ ਆਪ ਨੂੰ ਬੇਹਤਰ ਦਿਖਾਉਣ ਵਾਸਤੇ ਤੇ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਲਈ ਉਹ ਗ੍ਰੇਨਾਡਾ ਪਹੁੰਚ ਗਏ ਸਨ।
ਜਿੱਥੇ ਪਤੀ ਪਤਨੀ ਵੱਲੋਂ ਆਪਣੀ ਸਰਜਰੀ ਕਰਵਾਈ ਗਈ ਅਤੇ ਆਪਣੀ ਦਿੱਖ ਨੂੰ ਪਹਿਲਾਂ ਦੇ ਮੁਕਾਬਲੇ ਵਧੇਰੇ ਸੋਹਣਾ ਦਿਖਾਉਣ ਦੇ ਚਲਦਿਆਂ ਹੋਇਆਂ ਵਧੇਰੇ ਪੈਸਾ ਖਰਚ ਕਰ ਲਿਆ ਗਿਆ ਜਿਸ ਤੋਂ ਬਾਅਦ ਹੁਣ ਪਤੀ ਪਤਨੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਰਿਹਾ ਹੈ ਅਤੇ ਦੋਵੇਂ ਹੀ ਪਛਤਾ ਰਹੇ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਤੀ ਪਤਨੀ ਨੇ ਦੱਸਿਆ ਕਿ ਜਿੱਥੇ ਉਹਨਾਂ ਵੱਲੋ ਸਰਜਰੀ ਕਰਵਾਉਣ ਲਈ ਲੱਖਾਂ ਰੁਪਏ ਖਰਚ ਕੀਤੇ ਗਏ ਹਨ ਜਿਸ ਵਿੱਚ ਉਨ੍ਹਾਂ ਵੱਲੋਂ ਆਪਣੇ ਦੰਦ,ਛਾਤੀ ਅਤੇ ਢਿੱਡ ਨੂੰ ਠੀਕ ਕਰਵਾਇਆ ਗਿਆ।
Home ਤਾਜਾ ਖ਼ਬਰਾਂ ਸੋਸ਼ਲ ਮੀਡੀਆ ਤੇ ਖੂਬਸੂਰਤ ਦਿਖਣ ਲਈ ਜੋੜੇ ਨੇ ਘਰ ਵੇਚ ਕੇ ਕਰਵਾਈ ਏਨੇ ਪੈਸਿਆਂ ਚ ਸਰਜਰੀ, ਹੁਣ ਇਸ ਕਾਰਨ ਰਹੇ ਪਛਤਾ
ਤਾਜਾ ਖ਼ਬਰਾਂ
ਸੋਸ਼ਲ ਮੀਡੀਆ ਤੇ ਖੂਬਸੂਰਤ ਦਿਖਣ ਲਈ ਜੋੜੇ ਨੇ ਘਰ ਵੇਚ ਕੇ ਕਰਵਾਈ ਏਨੇ ਪੈਸਿਆਂ ਚ ਸਰਜਰੀ, ਹੁਣ ਇਸ ਕਾਰਨ ਰਹੇ ਪਛਤਾ
Previous Postਮਸ਼ਹੂਰ ਬੋਲੀਵੁਡ ਐਕਟਰ ਸੰਜੇ ਦੱਤ ਬਾਰੇ ਆਈ ਵੱਡੀ ਮਾੜੀ ਖਬਰ, ਸ਼ੂਟਿੰਗ ਦੌਰਾਨ ਵਾਪਰਿਆ ਹਾਦਸਾ
Next Postਕੈਨੇਡਾ ਚ ਪੰਜਾਬੀ ਪੁਲਿਸ ਅਧਿਕਾਰੀ ਦੀ ਹੋਈ ਭਿਆਨਕ ਹਾਦਸੇ ਦੌਰਾਨ ਮੌਤ, PM ਟਰੂਡੋ ਨੇ ਵੀ ਜਤਾਇਆ ਦੁੱਖ