ਘਰ ਵਿੱਚ ਵਿਆਹ ਦੀਆਂ ਖੁਸ਼ੀਆਂ ਲਾੜਾ ਤੇ ਲਾੜੀ ਪਰਿਵਾਰ ਵਿੱਚ ਵੇਖਣ ਨੂੰ ਮਿਲਦੀਆਂ ਹਨ, ਲੋਕ ਨੱਚ ਟਪ ਕੇ ਗੀਤ ਗਾ ਕੇ ਆਪਣੀ ਖੁਸ਼ੀ ਨੂੰ ਜਾਹਰ ਕਰਦੇ ਹਨ। ਵਿਆਹ ਤੋਂ ਬਾਅਦ ਵੀ ਕਈ ਦਿਨਾਂ ਤੱਕ ਰਸਮਾਂ ਚਲਦੀਆਂ ਰਹਿੰਦੀਆਂ ਹਨ , ਜਿਹੜੀਆਂ ਹਰੇਕ ਧਰਮ ਦੇ ਵਿੱਚ ਵੱਖੋ ਵੱਖਰੇ ਤਰੀਕੇ ਅਨੁਸਾਰ ਕੀਤੀਆਂ ਜਾਂਦੀਆਂ ਹਨ । ਜਿਸ ਦੀਆਂ ਸੋਸ਼ਲ ਮੀਡੀਆ ਦੇ ਉੱਪਰ ਅਕਸਰ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ , ਜਿਨਾਂ ਨੂੰ ਵੇਖਣ ਤੋਂ ਬਾਅਦ ਲੋਕ ਹੈਰਾਨ ਵੀ ਹੁੰਦੇ ਹਨ , ਤੇ ਆਪਣੀ ਪ੍ਰਤੀਕ੍ਰਿਆ ਕਮੈਂਟ ਬਾਕਸ ਦੇ ਵਿੱਚ ਵੀ ਲਿਖ ਕੇ ਭੇਜਦੇ ਹਨ। ਹੁਣ ਇੱਕ ਅਜਿਹੀ ਹੀ ਘਟਨਾ ਦਾ ਜ਼ਿਕਰ ਕਰਾਂਗੇ , ਜਿਹੜੀ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੁੰਦੀ ਪਈ ਹੈ। ਜਿਸ ਵਿੱਚ ਪਰਿਵਾਰ ਦੁਖੜਾ ਸੁਣਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ ਕਿ ਸੁਹਾਗਰਾਤ ਤੋਂ ਠੀਕ ਪਹਿਲਾਂ ਲਾੜੀ ਨੇ ਬਾਥਰੂਮ ਵਿੱਚ ਵੜ ਕੇ ਅਜਿਹਾ ਕੰਮ ਕਰ ਦਿੱਤਾ , ਜਿਸ ਨੂੰ ਵੇਖਣ ਤੋਂ ਬਾਅਦ ਹਰ ਕਿਸੇ ਦੇ ਹੋਸ਼ ਉੱਡ ਚੁੱਕੇ ਹਨ। ਦਸਦਿਆਂ ਕਿ ਵਿਆਹ ਦੀ ਰਾਤ ਤੋਂ ਠੀਕ ਪਹਿਲਾਂ ਲਾੜੀ ਨੇ ਅਜਿਹਾ ਸ਼ਰਮਨਾਕ ਕੰਮ ਕੀਤਾ ਕਿ ਲਾੜਾ ਇਸ ਬਾਰੇ ਜਾਣ ਕੇ ਹੈਰਾਨ ਰਹਿ ਗਿਆ। ਲਾੜੀ ਸੁਹਾਗਰਾਤ ਤੋਂ ਪਹਿਲਾਂ ਬਹਾਨਾ ਬਣਾ ਕੇ ਬਾਥਰੂਮ ਚਲੀ ਗਈ, ਜੋ ਉਸ ਤੋਂ ਬਾਅਦ ਹੋਇਆ ਉਸ ਬਾਰੇ ਸੁਣ ਕੇ ਸਭ ਲੋਕ ਹੈਰਾਨ ਹਨ, ਤੇ ਮਿੰਟਾਂ ਦੇ ਵਿੱਚ ਲਾੜੇ ਦੇ ਅੱਖਾਂ ਵਿੱਚ ਸੰਜੋਏ ਹੋਏ ਸੁਪਨੇ ਚਕਣਾ ਚੂਰ ਹੋ ਗਏ । ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਵਾਰਾਣਸੀ ਦੀ ਇੱਕ ਘਟਨਾ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਦੱਸ ਦਈਏ ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ਦਾ ਰਹਿਣ ਵਾਲਾ ਘਨਸ਼ਿਆਮ ਵੀ ਵਿਆਹ ਕਰਨ ਲਈ ਉੱਤਰ ਪ੍ਰਦੇਸ਼ ਦੇ ਬਨਾਰਸ ਪਹੁੰਚਿਆ। ਇੱਥੇ ਉਸਨੇ ਇੱਕ ਔਰਤ ਨਾਲ ਵਿਆਹ ਕੀਤਾ। ਪੂਰੇ ਰੀਤੀ ਰਿਵਾਜ਼ਾਂ ਦੇ ਨਾਲ ਵਿਆਹ ਸੰਪੰਨ ਹੋਇਆ , ਪਰ ਇਹ ਵਿਆਹ ਕੁਝ ਘੰਟੇ ਹੀ ਟਿਕ ਸਕਿਆ । ਇਸ ਵਿਅਕਤੀ ਦੇ ਨਾਲ ਫਿਲਮੀ ਸੀਨ ਵਾਂਗ ਪੂਰੀ ਘਟਨਾ ਵਾਪਰੀ । ਰਾਤ ਹੋਣ ਤੋਂ ਪਹਿਲਾਂ ਘਰ ਵਾਪਸ ਆਉਂਦੇ ਸਮੇਂ ਸਟੇਸ਼ਨ ‘ਤੇ ਰੇਲਗੱਡੀ ਦੀ ਉਡੀਕ ਕਰ ਰਹੀ ਲਾੜੀ ਅਚਾਨਕ ਗਾਇਬ ਹੋ ਗਈ। ਉਹ ਫਰੈੱਸ਼ ਹੋਣ ਲਈ ਬਾਥਰੂਮ ਗਈ, ਪਰ ਕਦੇ ਵਾਪਸ ਨਹੀਂ ਆਈ। ਜਦੋਂ ਲਾੜੀ ਕਾਫ਼ੀ ਦੇਰ ਤੱਕ ਨਹੀਂ ਆਈ ਤਾਂ ਘਨਸ਼ਿਆਮ ਚਿੰਤਤ ਹੋਣ ਲੱਗਾ। ਅਜਿਹੀ ਸਥਿਤੀ ਵਿੱਚ ਘਨਸ਼ਿਆਮ ਅਤੇ ਉਸਦਾ ਪਰਿਵਾਰ ਦੁਲਹਨ ਦੀ ਭਾਲ ਵਿੱਚ ਹਰ ਪਾਸੇ ਭਟਕਣ ਲੱਗ ਪਿਆ। ਪਰ ਬਾਅਦ ਵਿੱਚ ਜੋ ਖੁਲਾਸਾ ਹੋਇਆ, ਉਸ ਨੇ ਘਨਸ਼ਿਆਮ ਅਤੇ ਉਸਦੇ ਪਰਿਵਾਰ ਨੂੰ ਹੈਰਾਨ ਕਰ ਦਿੱਤਾ। ਘਟਨਾ ਤੋਂ ਬਾਅਦ ਘਨਸ਼ਿਆਮ ਨੇ ਬਨਾਰਸ ਦੇ ਲੰਕਾ ਪੁਲਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਇਹ ਅਸਲ ਵਿੱਚ ਇੱਕ ਗਿਰੋਹ ਦਾ ਕੰਮ ਹੈ ਜੋ ਲੋਕਾਂ ਨੂੰ ਵਿਆਹ ਦਾ ਝੂਠਾ ਵਾਅਦਾ ਕਰਕੇ ਲੁੱਟਦਾ ਹੈ। ਘਟਨਾ ਤੋਂ ਬਾਅਦ ਪੁਲਸ ਸਰਗਰਮ ਹੋ ਗਈ। ਜਾਂਚ ਤੋਂ ਪਤਾ ਲੱਗਾ ਕਿ ਇਹ ਕੰਮ ਲੁਟੇਰੀ ਦੁਲਹਨ ਗੈਂਗ ਨੇ ਕੀਤਾ ਸੀ। ਦੁਲਹਨ ਦਾ ਨਾਮ ਸੰਗੀਤਾ ਹੈ, ਜਿਸਦੇ ਗੈਂਗ ਵਿੱਚ ਕੁੱਲ 6 ਮੈਂਬਰ ਸਨ। ਜਿਸ ਤੋਂ ਬਾਅਦ ਪੁਲਿਸ ਵੱਲੋਂ ਇਸ ਮਾਮਲੇ ਤੇ ਕਾਰਵਾਈ ਕਰਦਿਆਂ ਹੋਇਆਂ ਜਾਂਚ ਆਰੰਭੀ ਗਈ ਤੇ ਸਾਰੇ ਲੁਟੇਰਿਆਂ ਨੂੰ ਕਾਬੂ ਕਰਕੇ ਸਲਾਖਾਂ ਪਿੱਛੇ ਭੇਜ ਦਿੱਤਾ ਗਿਆ ਹੈ।
ਤਾਜਾ ਖ਼ਬਰਾਂਰਾਸ਼ਟਰੀ
ਸੁਹਾਗਰਾਤ ਤੋਂ ਠੀਕ ਪਹਿਲਾਂ ਲਾੜੀ ਨੇ ਬਾਥਰੂਮ ਚ ਵੜ੍ਹ ਕੀਤਾ ਅਜਿਹਾ ਸ਼ਰਮਨਾਕ ਕਾਰਾ ਉੱਡੇ ਸਭ ਦੇ ਹੋਸ਼
Previous Postਰਾਧਾ ਸੁਆਮੀ ਡੇਰਾ ਬਿਆਸ ਚ ਵੱਡੇ ਬਦਲਾਅ ਦੇ ਨਵੇਂ ਹੁਕਮ ਹੋਏ ਜਾਰੀ
Next Postਘਰਵਾਲੀ ਨੇ ਸਰਕਾਰੀ ਨੌਕਰੀ ਲੱਗਣ ਤੇ ਪਤੀ ਤੋਂ ਮੰਗ ਲਈ ਇਹ ਡਿਮਾਂਡ , ਉੱਡੇ ਸਭ ਦੇ ਹੋਸ਼