ਸਾਵਧਾਨ: ਹੁਣੇ ਹੁਣੇ ਪੰਜਾਬ ਚ ਇਥੇ ਬਿਜਲੀ ਬੰਦ ਰਹਿਣ ਬਾਰੇ ਆਈ ਇਹ ਵੱਡੀ ਖਬਰ

ਹੁਣੇ ਆਈ ਤਾਜਾ ਵੱਡੀ ਖਬਰ

ਹਰ ਇਨਸਾਨ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਆਉਣ ਵਾਲੀਆਂ ਮੁ-ਸ਼-ਕਿ-ਲਾਂ ਨੂੰ ਘਟਾਇਆ ਜਾ ਸਕਦਾ ਹੈ । ਪਰ ਕੁਝ ਜ਼ਿੰਦਗ਼ੀ ਵਿੱਚ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਦੇ ਉਪਰ ਅਸੀਂ ਪੂਰੀ ਤਰਾਂ ਨਿਰਭਰ ਹੋ ਜਾਂਦੇ ਹਨ। ਤੇ ਉਨ੍ਹਾਂ ਵਿੱਚ ਆਈ ਖਰਾਬੀ ਕਾਰਨ ਭਾਰੀ ਮੁ-ਸ਼-ਕ-ਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜੋਕੇ ਜ਼ਮਾਨੇ ਦੇ ਵਿਚ ਪਲ ਪਲ ਉੱਪਰ ਆ ਰਹੀਆਂ ਖਬਰਾਂ ਬਾਰੇ ਜਾਣਕਾਰੀ ਰੱਖ ਪਾਉਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਪਰ ਫਿਰ ਵੀ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਨਾਲ ਜੁੜੀਆਂ ਹੋਈਆਂ ਚੀਜ਼ਾਂ ਨਾਲ ਜੁੜੀ ਹੋਈ ਲਾਹੇਵੰਦ ਜਾਣਕਾਰੀ ਉਪਰ ਧਿਆਨ ਜ਼ਰੂਰ ਦੇਣਾ ਚਾਹੀਦਾ ਹੈ।

ਤਾਂ ਜੋ ਜਦੋਂ ਵੀ ਇਸ ਵਿਚ ਕੋਈ ਬਦਲਾਵ ਹੋਵੇ ਤਾਂ ਇਸ ਦਾ ਮਾੜਾ ਪ੍ਰਭਾਵ ਸਾਡੇ ਉੱਪਰ ਨਾ ਪੈ ਸਕੇ। ਪੰਜਾਬ ਅੰਦਰ ਬੀਤੇ ਸਮੇਂ ਦੌਰਾਨ ਕਈ ਤਰ੍ਹਾਂ ਦੀਆਂ ਸੂਚਨਾਵਾਂ ਜਾਰੀ ਕੀਤੀਆਂ ਜਾਂਦੀਆਂ ਹਨ ਤਾਂ ਜੋ ਸੂਬਾ ਵਾਸੀਆਂ ਨੂੰ ਕਿਸੇ ਕਿਸਮ ਦੀ ਦਿੱ-ਕ-ਤ ਦਾ ਸਾਹਮਣਾ ਨਾ ਕਰਨਾ ਪਵੇ। ਜ਼ਿਕਰ ਯੋਗ ਹੈ ਕਿ ਪੰਜਾਬ ਸੂਬੇ ਵਿੱਚੋਂ ਬਿਜਲੀ ਦੀ ਸ-ਮੱ-ਸਿ-ਆ ਨੂੰ ਹੌਲੀ-ਹੌਲੀ ਦੂਰ ਕੀਤਾ ਜਾ ਰਿਹਾ ਹੈ। ਜਿਸ ਕਾਰਨ ਕਈ ਵਾਰ ਵੱਡੇ ਪਾਵਰ ਕੱ-ਟ ਵੀ ਲਗਾਉਣੇ ਪੈਂਦੇ ਹਨ। ਹੁਣ ਪੰਜਾਬ ਵਿੱਚ ਇਥੇ ਬਿਜਲੀ ਦਾ ਵੱਡਾ ਕੱ-ਟ ਲੱਗਣ ਬਾਰੇ ਵੀ ਇਕ ਵੱਡੀ ਖਬਰ ਸਾਹਮਣੇ ਆਈ ਹੈ।

ਮਿਲੀ ਜਾਣਕਾਰੀ ਅਨੁਸਾਰ ਅੱਜ ਲੁਧਿਆਣਾ ਜਿਲੇ ਦੇ ਸਮਰਾਲਾ ਵਿੱਚ ਉਪ ਮੰਡਲ ਅਫਸਰ ਸਮਰਾਲਾ ਇੰਜ: ਰਘਵੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਅੱਜ 19 ਫਰਵਰੀ ਨੂੰ ਸ਼ਾਮੀ 5:00 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। 220 ਕੇ.ਵੀ ਸਬ ਸਟੇਸ਼ਨ ਘੁਲਾਲ ਤੋਂ ਚੱਲਣ ਵਾਲੇ ਸਾਰੇ 11 ਕੇ.ਵੀ ਫੀਡਰ ਨੂੰ ਅੱਜ ਬੰਦ ਕੀਤਾ ਜਾ ਰਿਹਾ ਹੈ। ਇਹ ਬਿਜਲੀ ਸਪਲਾਈ ਜਰੂਰੀ ਮੁਰੰਮਤ
ਦੇ ਚੱਲਦੇ ਹੋਏ ਬੰਦ ਕੀਤੀ ਗਈ ਹੈ।

ਟਰਾਂਸ ਫਾਰਮਰਾਂ ਦੀ ਕੀਤੀ ਜਾ ਰਹੀ ਮੁਰੰਮਤ ਦੇ ਕਾਰਨ ਸ਼ਹਿਰ ਵਾਸੀਆਂ ਨੂੰ ਸ਼ਾਮ 5 ਵਜੇ ਤਕ ਪਾਵਰ ਕੱ-ਟਾ ਦਾ ਕ-ਸ਼-ਟ ਸਹਿਣਾ ਪਵੇਗਾ। ਸ਼ਹਿਰ ਅੰਦਰ ਉਨ੍ਹਾਂ ਕਾਰੋਬਾਰੀਆਂ ਨੂੰ ਅੱਜ ਭਾਰੀ ਮੁ-ਸ਼-ਕ-ਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਨ੍ਹਾਂ ਦਾ ਕੰਮ ਬਿਜਲੀ ਸਪਲਾਈ ਨਾਲ ਜੁੜਿਆ ਹੋਇਆ ਹੈ, ਤੇ ਬਿਜਲੀ ਸਪਲਾਈ ਵਿੱਚ ਅੱਜ ਲਗਾਏ ਜਾ ਰਹੇ ਕੱ-ਟ ਕਾਰਨ ਉਨ੍ਹਾਂ ਦੇ ਕੰਮ ਜ਼ਰੂਰ ਪ੍ਰਭਾਵਿਤ ਹੋਣਗੇ।