ਆਈ ਤਾਜਾ ਵੱਡੀ ਖਬਰ
ਕਰੋਨਾ ਨੇ ਜਿੱਥੇ ਸਭ ਦੇਸ਼ਾਂ ਨੂੰ ਪ੍ਰਭਾਵਿਤ ਕੀਤਾ ਹੈ। ਉੱਥੇ ਹੀ ਇਸ ਦੇ ਪ੍ਰਭਾਵ ਕਾਰਣ ਹਵਾਈ ਆਵਾਜਾਈ ਉੱਪਰ ਵੀ ਗ-ਹਿ-ਰਾ ਅਸਰ ਪਿਆ ਹੈ। ਹਵਾਈ ਅਵਾਜਾਈ ਪਿਛਲੇ ਸਾਲ ਮਾਰਚ ਵਿੱਚ ਬੰਦ ਕਰ ਦਿੱਤੀ ਗਈ ਸੀ। ਤਾਂ ਜੋ ਇੱਕ ਦੇਸ਼ ਤੋਂ ਦੂਸਰੇ ਦੇਸ਼ ਵਿਚ ਆਉਣ-ਜਾਣ ਵਾਲੇ ਯਾਤਰੀਆਂ ਕਾਰਨ ਕਰੋਨਾ ਦੇ ਕੇਸਾਂ ਵਿੱਚ ਵਾਧਾ ਨਾ ਹੋ ਸਕੇ। ਬੰਦ ਕੀਤੀ ਗਈ ਹਵਾਈ ਆਵਾਜਾਈ ਕਾਰਨ ਬਹੁਤ ਸਾਰੇ ਯਾਤਰੀਆਂ ਨੂੰ ਭਾਰੀ ਪ੍ਰੇ-ਸ਼ਾ-ਨੀ-ਆਂ ਦਾ ਸਾਹਮਣਾ ਵੀ ਕਰਨਾ ਪਿਆ। ਕੁਝ ਖਾਸ ਉਡਾਨਾਂ ਨੂੰ ਹੀ ਲਾਗੂ ਕੀਤਾ ਗਿਆ ਸੀ ਤਾਂ ਜੋ ਮੁ-ਸੀ-ਬ-ਤ ਵਿੱਚ ਫਸੇ ਹੋਏ ਲੋਕਾਂ ਨੂੰ ਉਨ੍ਹਾਂ ਦੀ ਮੰਜ਼ਲ ਤਕ ਪਹੁੰਚਾਇਆ ਜਾ ਸਕੇ।
ਕਰੋਨਾ ਦੀ ਵੈਕਸੀਨ ਆਉਣ ਤੇ ਲੋਕਾਂ ਨੂੰ ਕਰੋਨਾ ਤੋਂ ਰਾਹਤ ਮਿਲਦੀ ਨਜ਼ਰ ਆ ਰਹੀ ਸੀ। ਪਰ ਪਿਛਲੇ ਕੁਝ ਸਮੇਂ ਤੋਂ ਕਰੋਨਾ ਦੀ ਅਗਲੀ ਲਹਿਰ ਕਾਰਨ ਮੁੜ ਤੋਂ ਕਰੋਨਾ ਸਾਰੀ ਦੁਨੀਆਂ ਉੱਪਰ ਪ੍ਰ-ਭਾ-ਵੀ ਹੁੰਦਾ ਨਜ਼ਰ ਆ ਰਿਹਾ ਹੈ। ਹਵਾਈ ਯਾਤਰਾ ਕਰਨ ਵਾਲਿਆਂ ਲਈ ਹੁਣ ਇੱਕ ਵੱਡੀ ਖਬਰ ਸਾਹਮਣੇ ਆਈ ਹੈ, ਜਿਸ ਬਾਰੇ ਐਲਾਨ ਹੋ ਗਿਆ ਹੈ। ਹੁਣ ਹਵਾਈ ਸਫਰ ਕਰਨ ਵਾਲੇ ਯਾਤਰੀਆਂ ਲਈ ਭਾਰਤ ਸਰਕਾਰ ਵੱਲੋਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਸਰਕਾਰ ਵੱਲੋਂ ਜਾਰੀ ਕੀਤੇ ਗਏ ਇਸ ਐਲਾਨ ਨਾਲ ਕਈ ਯਾਤਰੀਆਂ ਨੂੰ ਪਾਲਣ ਨਾ ਕਰਨ ਤੇ ਭਾਰੀ ਮੁ-ਸ਼-ਕਿ-ਲ ਵੀ ਹੋ ਸਕਦੀ ਹੈ।
ਜਿੱਥੇ ਦੇਸ਼ ਵਿੱਚ ਕਰੋਨਾ ਦਾ ਕ-ਹਿ-ਰ ਫਿਰ ਤੋਂ ਵੱਧਦਾ ਨਜ਼ਰ ਆ ਰਿਹਾ ਹੈ ਉਥੇ ਹੀ ਹਵਾਈ ਸਫਰ ਕਰਨ ਵਾਲੇ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਡਾਇਰੈਕਟੋਰੇਟ ਜਰਨਲ ਆਫ ਸਿਵਲ ਐਵੀਏਸ਼ਨ ਹਵਾਈ ਯਾਤਰੀਆਂ ਲਈ ਨਵੀਂ ਸੇਧ ਜਾਰੀ ਕੀਤੀ ਹੈ। ਦੋ ਦਿਨ ਪਹਿਲਾਂ ਹੀ ਹਾਈਕੋਰਟ ਵੱਲੋਂ ਵੀ DGCA ਪ੍ਰਤੀ ਸਖ਼ਤ ਨਾ-ਰਾ-ਜ਼-ਗੀ ਜ਼ਾਹਿਰ ਕੀਤੀ ਗਈ ਸੀ। ਜਿਸ ਵਿਚ ਹਦਾਇਤਾਂ ਜਾਰੀ ਕਰਦੇ ਹੋਏ ਗਿਆ ਸੀ, ਕਿ ਜੋ ਯਾਤਰੀ ਮਾਸਕ ਨਹੀਂ ਪਹਿਨਣਗੇ ਉਨ੍ਹਾਂ ਖਿਲਾਫ ਸ-ਖ-ਤ ਕਾ-ਰ-ਵਾ-ਈ ਕੀਤੀ ਜਾਵੇ। ਡੀਜੀਸੀਏ ਵੱਲੋਂ ਸਾਰੀਆਂ ਏਅਰਲਾਇਨਜ਼ ਨੂੰ ਇਕ ਪੱਤਰ ਜਾਰੀ ਕੀਤਾ ਗਿਆ ਹੈ।
ਜਿਸ ਵਿਚ ਕਿਹਾ ਗਿਆ ਹੈ ਕਿ ਸਭ ਯਾਤਰੀਆਂ ਲਈ ਕਰੋਨਾ ਸਬੰਧੀ ਜਾਰੀ ਕੀਤੀਆਂ ਹਦਾਇਤਾਂ ਦਾ ਪਾਲਣ ਕਰਨਾ ਲਾਜ਼ਮੀ ਕੀਤਾ ਗਿਆ ਹੈ। ਜਿਸ ਵਿੱਚ ਮਾਸਕ, ਸਮਾਜਕ ਦੂਰੀ ਦਾ ਪਾਲਣ ਕਰਨਾ ਲਾਜ਼ਮੀ ਕੀਤਾ ਗਿਆ ਹੈ। ਬਹੁਤ ਸਾਰੇ ਯਾਤਰੀਆਂ ਵੱਲੋਂ ਏਅਰਪੋਰਟ ਤੇ ਦਾਖਲ ਹੁੰਦੇ ਸਮੇਂ ਮਾਸਕ ਨਹੀਂ ਪਹਿਨੇ ਜਾਦੇ। ਉਨ੍ਹਾਂ ਖਿਲਾਫ ਸਖਤ ਕਾ-ਰ-ਵਾ-ਈ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ।