ਆਈ ਤਾਜਾ ਵੱਡੀ ਖਬਰ
ਸਮਾਂ ਆਪਣੀ ਚਾਲੇ ਚਲਦਾ ਹੀ ਜਾ ਰਿਹਾ ਹੈ ਅਤੇ ਇਸ ਦੇ ਵਿਚ ਕਈ ਤਰ੍ਹਾਂ ਦੇ ਬਦਲਾਅ ਵੀ ਆ ਰਹੇ ਹਨ। ਇਨ੍ਹਾਂ ਆ ਰਹੇ ਬਦਲਾਵਾਂ ਨੂੰ ਮਨੁੱਖ ਵੱਲੋਂ ਦੇਖਿਆ ਜਾ ਸਕਦਾ ਹੈ ਕਿਉਂਕਿ ਮਨੁੱਖ ਹੀ ਇਹਨਾ ਬਦਲਾਵਾਂ ਦੇ ਅਸਰ ਨੂੰ ਆਪਣੇ ਉਪਰ ਹੰਢਾ ਰਿਹਾ ਹੈ। ਜਿਥੇ ਇਨ੍ਹਾਂ ਵਿਚੋਂ ਆਈਆਂ ਹੋਈਆਂ ਕੁੱਝ ਤਬਦੀਲੀਆਂ ਮਨੁੱਖ ਵਾਸਤੇ ਲਾਹੇਵੰਦ ਸਾਬਤ ਹੋਈਆਂ ਹਨ ਉਥੇ ਹੀ ਕੁਝ ਬਦਲਾਵਾਂ ਦੇ ਕਾਰਨ ਹਾ-ਲਾ-ਤਾਂ ਦੇ ਵਿਚ ਅਸਥਿਰਤਾ ਪੈਦਾ ਹੋਈ ਹੈ ਜਿਸ ਦਾ ਵੱਡੇ ਪੱਧਰ ‘ਤੇ ਨੁਕਸਾਨ ਹੋ ਰਿਹਾ ਹੈ। ਸਮੇਂ ਦੇ ਬਦਲਣ ਦੇ ਨਾਲ ਤਕਨੀਕਾਂ ਦੇ ਵਿਚ ਵੀ ਬਦਲਾਅ ਆਇਆ ਹੈ।
ਜਿੱਥੇ ਵੱਖ-ਵੱਖ ਬਿਮਾਰੀਆਂ ਦੇ ਆਧੁਨਿਕ ਤਰੀਕੇ ਨਾਲ ਇਲਾਜ ਲੱਭੇ ਜਾ ਰਹੇ ਹਨ ਉਥੇ ਹੀ ਸਾਡੇ ਸਮਾਜ ਨੂੰ ਬਿਮਾਰ ਕਰਨ ਵਾਲੀਆਂ ਕੁਝ ਬਿਮਾਰੀਆਂ ਨਵੇਂ ਤਰੀਕੇ ਅਪਣਾ ਕੇ ਸਾਹਮਣੇ ਆ ਰਹੀਆਂ ਹਨ। ਇਹ ਬਿਮਾਰੀਆਂ ਨੂੰ ਸਾਡੇ ਸਮਾਜ ਦੇ ਕੁਝ ਬਿਮਾਰ ਅ-ਨ-ਸ-ਰਾਂ ਵੱਲੋਂ ਉਤਪੰਨ ਕੀਤਾ ਜਾਂਦਾ ਹੈ। ਜਿੱਥੇ ਇਹ ਅਕਸਰ ਧੋਖਾਧੜੀ ਅਤੇ ਲੁੱ-ਟਾਂ-ਖੋਹਾਂ ਦੇ ਜ਼ਰੀਏ ਸ਼ਾਂਤਮਈ ਮਾਹੌਲ ਨੂੰ ਠੇਸ ਪਹੁੰਚਾਉਂਦੇ ਹਨ। ਸੋਮਵਾਰ ਦੀ ਸ਼ਾਮ ਨੂੰ ਫਿਰੋਜ਼ਪੁਰ ਦੇ ਗੁਰੂ ਤੇਗ਼ ਬਹਾਦਰ ਨਗਰ ਵਿਖੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਲੁੱ-ਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ।
ਦਰਅਸਲ ਸਥਾਨਕ ਨਗਰ ਦੇ ਵਿੱਚ ਸਤਵੰਤ ਕੌਰ ਪਤਨੀ ਕਾਮਰੇਡ ਕੁਲਦੀਪ ਸਿੰਘ ਖੁੰਗਰ ਜਦੋਂ ਗਲੀ ਦੇ ਵਿੱਚ ਇਕ ਸਬਜ਼ੀ ਵਾਲੀ ਰੇੜੀ ਦੇ ਕੋਲ ਖੜ੍ਹੇ ਸਨ ਜਿਸ ਦੌਰਾਨ ਮੋਟਰਸਾਈਕਲ ਉਪਰ ਸਵਾਰ ਹੋ ਦੋ ਨੌਜਵਾਨ ਪਤਾ ਪੁੱਛਣ ਦੇ ਬਹਾਨੇ ਸਤਵੰਤ ਕੌਰ ਦੇ ਨਜ਼ਦੀਕ ਆਏ ਅਤੇ ਉਸ ਦੇ ਕੰਨਾਂ ਦੀਆਂ ਵਾਲੀਆਂ ਧ-ਰੂ-ਹ ਕੇ ਲੈ ਗਏ। ਇਸੇ ਤਰ੍ਹਾਂ ਦੀ ਇਕ ਹੋਰ ਘਟਨਾ ਧਵਨ ਕਾਲੋਨੀ ਦੀ ਗਲੀ ਨੰਬਰ 6 ਦੇ ਵਿੱਚ ਵੀ ਹੋਈ। ਜਿਥੇ ਇਕ ਬਜ਼ੁਰਗ ਮਾਤਾ ਕੌਸ਼ਲਿਆ ਰਾਣੀ ਘਰ ਦੇ ਬਾਹਰ ਗਲੀ ਦੇ ਵਿੱਚ ਕੁਝ ਔਰਤਾਂ ਦੇ ਨਾਲ ਖੜ੍ਹੀ ਸੀ।
ਇਸੇ ਦੌਰਾਨ ਦੋ ਲੜਕੇ ਆਏ ਅਤੇ ਸੰਤ ਰਾਮ ਨਾਂ ਦੇ ਮਿਸਤਰੀ ਸਬੰਧੀ ਪੁੱਛਣ ਲੱਗੇ। ਅਤੇ ਕੁਝ ਦੇਰ ਬਾਅਦ ਹੀ ਉਕਤ ਲੜਕਿਆਂ ਨੇ ਪੀਣ ਵਾਸਤੇ ਪਾਣੀ ਮੰਗਿਆ। ਫਿਰ ਅਚਾਨਕ ਹੀ ਉਨ੍ਹਾਂ ਨੇ ਔਰਤ ਦੇ ਕੰਨਾਂ ਦੀਆਂ ਵਾਲੀਆਂ ਖਿੱਚ ਲਈਆਂ ਅਤੇ ਫਰਾਰ ਹੋ ਗਏ। ਪੀ-ੜ-ਤ ਔਰਤਾਂ ਵੱਲੋਂ ਇਨ੍ਹਾਂ ਲੁੱ-ਟ-ਖੋਹ ਦੀਆਂ ਵਾਰਦਾਤਾਂ ਸਬੰਧੀ ਸ਼ਿਕਾਇਤਾਂ ਪੁਲਸ ਨੂੰ ਦੇ ਦਿੱਤੀ ਗਈ ਹੈ।