ਆਈ ਤਾਜਾ ਵੱਡੀ ਖਬਰ
ਹੱਜੇ ਦੁਨੀਆ ਦੇ ਵਿੱਚੋ ਕੋਰੋਨਾ ਨਾਮ ਦੀ ਮਹਾਮਾਰੀ ਖ਼ਤਮ ਨਹੀਂ ਹੋਈ ਕਿ ਇੱਕ ਹੋਰ ਵੱਡੀ ਬਿਮਾਰੀ ਨੇ ਪੰਜਾਬ ਦੇ ਵਿੱਚ ਦਸਤਕ ਦੇ ਦਿੱਤੀ ਹੈ । ਲੋਕ ਹੱਜੇ ਕੋਰੋਨਾ ਦੀ ਮਾਰ ਤੋਂ ਬਾਹਰ ਨਹੀਂ ਨਿਕਲ ਰਹੇ ਕਿ ਹੁਣ ਇੱਕ ਹੋਰ ਛੂਤ ਦੀ ਬਿਮਾਰੀ ਨੇ ਪੰਜਾਬ ਰਾਜ ਦੇ ਇੱਕ ਵੱਡੇ ਜਿਲ੍ਹੇ ਦੇ ਵਿੱਚ ਦਸਤਕ ਦੇ ਦਿੱਤੀ ਹੈ । ਜਿਸਨੂੰ ਲੈ ਪ੍ਰਸ਼ਾਸਨ ਅਤੇ ਸਰਕਾਰਾਂ ਚਿੰਤਾ ਦੇ ਵਿੱਚ ਹਨ । ਹੁਣ ਤੱਕ ਕਈ ਜਾਨਾਂ ਲੈ ਚੁੱਕੀ ਹੈ ਇਹ ਬਿਮਾਰੀਂ । ਦੁਨੀਆ ਦੇ ਵਿੱਚ ਕੋਰੋਨਾ ਦਾ ਕਹਿਰ ਰੁਕਿਆ ਨਹੀਂ ਹੈ ਕਿ ਇੱਕ ਹੋਰ ਬਿਮਾਰੀਂ ਨੇ ਦਸਤਕ ਦੇ ਕੇ ਹੋਰ ਚਿੰਤਾ ਵਧਾ ਦਿੱਤੀ ਹੈ ।
ਆਮ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ।ਦਰਅਸਲ ਇਹ ਬਿਮਾਰੀ ਪਸ਼ੂਆਂ ਦੇ ਨਾਲ ਸਬੰਧਿਤ ਬਿਮਾਰੀ ਹੈ । ਜਿਸਨੇ ਹੁਣ ਤੱਕ 63 ਪਸ਼ੂਆਂ ਦੀ ਜਾਨ ਲੈ ਲਈ ਹੈ। ਜਿਸਦੇ ਚੱਲਦੇ ਲੋਕਾਂ ਦੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਹ ਬਿਮਾਰੀ ਫੈਲੀ ਹੈ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਜਿਥੇ ਇੱਕ ਬਿਮਾਰੀ ਨੇ ਭਾਰੀ ਗਿਣਤੀ ਦੇ ਵਿੱਚ ਪਸ਼ੂਆਂ ਦੀ ਜਾਨ ਲੈ ਲਈ ਹੈ । ਜਿਸਨੂੰ ਲੈ ਕੇ ਹੁਣ ਲੁਧਿਆਣਾ ਦੇ ਪ੍ਰਸ਼ਾਸਨ ਨੂੰ ਲੈ ਕੇ ਹੱਥਾਂ ਪੈਰਾਂ ਦੀ ਪਈ ਹੋਈ ਹੈ। ਕੁਲ 63 ਪਸ਼ੂਆਂ ਦੀ ਮੂੰਹਖੁਰ ਨਾਮ ਦੀ ਬੀਮਾਰੀ ਕਾਰਨ ਲੁਧਿਆਣਾ ਚ ਮੌਤ ਹੋ ਗਈ ਹੈ।
ਇਹ ਬਿਮਾਰੀ ਇੱਕ ਛੁਤ ਦੀ ਬਿਮਾਰੀ ਹੈ । ਪ੍ਰਸ਼ਾਸਨ ਦੇ ਵਲੋਂ ਇਸ ਬਿਮਾਰੀ ਤੋਂ ਬਚਣ ਦੇ ਲਈ ਤਰ੍ਹਾਂ -ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ।ਛੂਤ ਦੀ ਬਿਮਾਰੀ ਹੋਣ ਦੇ ਕਾਰਨ ਜੋ ਵੀ ਪਸ਼ੂ ਇਸ ਬਿਮਾਰੀ ਦੀ ਲੇਪਟ ਦੇ ਵਿੱਚ ਆ ਰਿਹਾ ਹੈ ਉਸਦੇ ਮੂੰਹ ਅਤੇ ਪੈਰਾਂ ਦੇ ਉਪਰ ਛਾਲੇ ਹੋਣ ਲੱਗ ਜਾਂਦੇ ਹਨ। ਪਸ਼ੂਆਂ ਦੇ ਵਿੱਚ ਇਸ ਬਿਮਾਰੀ ਦੇ ਫੈਲਣ ਤੋਂ ਬਾਅਦ ਪਸ਼ੂ ਪਾਲਣ ਵਿਭਾਗ ਲੁਧਿਆਣਾ ਦੇ ਡਿਪਟੀ ਡਾਇਰੈਕਟਰ ਦੇ ਵਲੋਂ ਇਸ ਬਿਮਾਰੀ ਬਾਰੇ ਜਾਣਕਾਰੀ ਦੇਂਦੇ ਦੱਸਿਆ ਗਿਆ ਕਿ ਇਹ ਬਿਮਾਰੀ ਛੂਤ ਦੀ ਬਿਮਾਰੀਂ ਹੈ ।
ਜਿਸਦੇ ਚੱਲਦੇ ਹੁਣ ਜ਼ਿਆਦਾਤਰ ਪਸ਼ੂ ਇਸ ਬਿਮਾਰੀ ਦੀ ਲਪੇਟ ਵਿੱਚ ਆ ਕੇ ਆਪਣੀ ਜਾਨ ਗੁਆ ਰਿਹਾ ਹੈ । ਹੁਣ ਤੱਕ 63 ਪਸ਼ੂ ਆਪਣੀ ਜਾਨ ਗੁਆ ਚੁੱਕੇ ਹਨ ਇਸ ਬਿਮਾਰੀ ਦੇ ਕਾਰਨ । ਜਿਸਦੇ ਚਲਦੇ ਹੁਣ ਪ੍ਰਸ਼ਾਸਨ ਦੇ ਵਲੋਂ ਜਾਗਰੂਕਤਾ ਕੈਂਪ ਲੱਗਾ ਕੇ ਪਸ਼ੂ ਪਾਲਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਾਲ ਹੀ ਉਹਨੂੰ ਨੂੰ ਇਸ ਬਿਮਾਰੀ ਤੋਂ ਪਸ਼ੂਆਂ ਦੇ ਬਚਾਵ ਦੇ ਤਰੀਕੇ ਵੀ ਦੱਸੇ ਜਾ ਰਹੇ ਹਨ ।
Previous Postਹਿਮਾਚਲ ਚ ਹੁਣ ਇਥੇ ਲਗੇ ਲਾਸ਼ਾਂ ਦੇ ਢੇਰ ਹੋਈਆਂ ਏਨੀਆਂ ਜਿਆਦਾ ਮੌਤਾਂ , ਛਾਈ ਸੋਗ ਦੀ ਲਹਿਰ
Next Postਕੈਪਟਨ ਦੀ ਆਖਰ ਕੇਂਦਰ ਸਰਕਾਰ ਨੇ ਮੰਨ ਲਈ ਇਹ ਮੰਗ – ਹੁਣੇ ਹੁਣੇ ਆਈ ਤਾਜਾ ਵੱਡੀ ਖਬਰ