ਆਈ ਤਾਜਾ ਵੱਡੀ ਖਬਰ
ਕੋਰੋਨਾ ਦੇ ਚਲੱਦੇ ਅੱਗੇ ਹੀ ਦੇਸ਼ ਦੇ ਵਿੱਚ ਕਈ ਪਾਬੰਧੀਆਂ ਸਰਕਾਰ ਦੇ ਵਲੋਂ ਲਗਾਈਆਂ ਗਈਆਂ ਸੀ । ਜਿਸਦੇ ਚਲੱਦੇ ਆਮ ਲੋਕਾਂ ਦੇ ਉਪਰ ਇਸਦਾ ਖਾਸਾ ਪ੍ਰਭਾਵ ਪਿਆ ਸੀ। ਲੋਕਾਂ ਨੇ ਇਸ ਦੌਰਾਨ ਕਈ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਸੀ। ਹੁਣ ਮੁੜ ਤੋਂ ਜਦੋ ਦੇਸ਼ ਦੇ ਵਿੱਚ ਕੋਰੋਨਾ ਦੇ ਮਾਮਲੇ ਘੱਟ ਰਹੇ ਹਨ ਤਾਂ ਹੁਣ ਸਰਕਾਰ ਵਲੋਂ ਲਗਾਈਆਂ ਹੋਈਆਂ ਪਾਬੰਧੀਆਂ ਦੇ ਵਿੱਚ ਕੁਝ ਰਾਹਤ ਦਿੱਤੀ ਗਈ ਹੈ । ਇਸ ਸਭ ਵਿਚਕਾਰ ਹੁਣ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਪਾਬੰਧੀਆਂ ਲੱਗਣ ਜਾ ਰਹੀਆਂ ਹੈ।
ਹੁਣ ਪ੍ਰਸ਼ਾਸਨ ਦੇ ਵਲੋਂ ਇਹ ਵੱਡਾ ਫੈਸਲਾਂ ਲਿਆ ਹੈ ।ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕੀ ਆਜ਼ਾਦੀ ਦਿਵਸ ਨੇੜੇ ਆ ਰਿਹਾ ਹੈ। ਹਰ ਆਜ਼ਾਦੀ ਦਿਵਸ ਦੇ ਮੌਕੇ ਦੇ ਉਪਰ ਪੁਲਿਸ ਦੇ ਵਲੋਂ ਸੁਰੱਖਿਆ ਦੇ ਸਾਰੇ ਪੁਖਤਾ ਪ੍ਰਬੰਧ ਕੀਤੇ ਜਾਂਦੇ ਹਨ। ਇਸ ਸਾਲ ਵੀ ਆਜ਼ਾਦੀ ਦਿਹਾੜੇ ਦੇ ਮੌਕੇ ਸ਼ਾਂਤੀ ਦਾ ਮਾਹੌਲ ਬਣਾਉਣ ਵਾਸਤੇ ਪੁਲਿਸ ਦੇ ਵਲੋਂ ਸਾਰੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ । ਇਸੇ ਦੇ ਚੱਲਦੇ ਹੁਣ ਬਰਨਾਲਾ ਜ਼ਿਲਾ ਮੈਜਿਸਟ੍ਰੇਟ ਦੇ ਵਲੋਂ ਇਸ ਆਜ਼ਾਦੀ ਦਿਹਾੜੇ ਮੌਕੇ ਦੇ ਉਪਰ ਇੱਕ ਵੱਡਾ ਐਲਾਨ ਕੀਤਾ ਗਿਆ ਹੈ।
ਦਰਅਸਲ ਬਰਨਾਲਾ ਦੇ ਮੈਜਿਸਟ੍ਰੇਟ ਦੇ ਵਲੋਂ 15 ਅਗਸਤ ਨੂੰ ਡਰਾਈ ਡੇਅ ਦੇ ਤੋਰ ਤੇ ਮਨਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਬਰਨਾਲਾ ਮੈਜਿਸਟ੍ਰੇਟ ਨੇ 15 ਅਗਸਤ ਨੂੰ ਡਰਾਈ ਡੇਅ ਮਨਾਉਣ ਦਾ ਐਲਾਨ ਹੈ ।ਓਥੇ ਹੀ ਹੁਕਮਾਂ ਨੂੰ ਜਾਰੀ ਕਰਦੇ ਹੋਏ ਬਰਨਾਲਾ ਦੇ ਮਜਿਸਟਰੇਟਰ ਨੇ ਦੱਸਿਆ ਕਿ 15 ਅਗਸਤ ਨੂੰ ਡਰਾਈ ਡੇਅ ਸਵੇਰੇ 7 ਤੋਂ ਸ਼ਾਮ 5 ਵਜੇ ਤੱਕ ਲਾਗੂ ਰਹੇਗਾ ।
ਉਹਨਾਂ ਦੱਸਿਆ ਕਿ ਇਸ ਦਿਨ ਪੁਲਿਸ ਦੇ ਵਲੋਂ ਜਿਲੇ ਦੇ ਵਿੱਚ ਸਾਰੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ । ਇਸਤੋ ਇਲਾਵਾ ਉਹਨਾਂ ਦੇ ਵਲੋਂ ਜਿਥੇ 15 ਅਗਸਤ ਨੂੰ ਪਾਬੰਧੀਆਂ ਦਾ ਐਲਾਨ ਕੀਤਾ ਗਿਆ । ਓਥੇ ਹੀ ਇਸ ਦਿਨ ਜਨਤਕ ਥਾਵਾਂ ਅਤੇ ਹੋਰ ਕਿਸੇ ਵੀ ਥਾਂ ਦੇ ਉੱਪਰ ਸ਼ਰਾਬ ਪੀਣ ਤੇ ਪਾਬੰਧੀਆਂ ਲਗਾਉਣ ਦਾ ਐਲਾਨ ਵੀ ਕੀਤਾ ਗਿਆ ਹੈ।
Home ਤਾਜਾ ਖ਼ਬਰਾਂ ਸਾਵਧਾਨ : ਪੰਜਾਬ ਚ ਇਥੇ ਐਤਵਾਰ ਲਈ ਹੋ ਗਿਆ ਇਹ ਐਲਾਨ ਸਵੇਰੇ 7 ਤੋਂ ਸ਼ਾਮ 5 ਵਜੇ ਤੱਕ ਲਈ ਲੱਗੀ ਇਹ ਪਾਬੰਦੀ
Previous Postਪੰਜਾਬ ਚ ਇਥੇ ਕਲਯੁਗੀ ਮਾਂ ਨੂੰ ਛੋਟੇ ਛੋਟੇ ਬੱਚਿਆਂ ਤੇ ਨਹੀਂ ਆਇਆ ਤਰਸ – ਕਰਤਾ ਇਹ ਕਾਂਡ , ਮਚੀ ਹਾਹਾਕਾਰ
Next Postਆਖਰ ਭਾਜਪਾ ਦੇ ਇਸ ਵੱਡੇ ਲੀਡਰ ਦਾ ਮਿਲ ਗਿਆ ਕਿਸਾਨਾਂ ਨੂੰ ਸਮਰਥਨ , ਕਿਹਾ ਜਲਦੀ ਹੀ ਇਹ ਖੇਤੀ ਕਨੂੰਨ ਵਾਪਸ ਲੈ ਸਕਦੀ ਸਰਕਾਰ