ਸਕੂਲ ਦੇ ਬੱਚੇ ਅਚਾਨਕ ਕਰਨ ਲੱਗੇ ਟੀਚਰਾਂ ਅਗੇ ਅਜੀਬੋ ਗਰੀਬ ਹਰਕਤਾਂ, ਸਟਾਫ ਨੇ ਘਟਨਾ ਕੀਤੀ ਕੈਮਰੇ ਚ ਕੈਦ

ਆਈ ਤਾਜ਼ਾ ਵੱਡੀ ਖਬਰ 

ਵਿਦਿਅਕ ਅਦਾਰਿਆਂ ਦੇ ਵਿਚ ਜਿਥੇ ਇਸ ਸਮੇਂ ਬੱਚਿਆਂ ਨੂੰ ਮੁੜ ਤੋਂ ਕਰੋਨਾ ਦੇ ਮਾਮਲੇ ਸਾਹਮਣੇ ਆਉਣ ਤੇ ਚੌਕਸ ਰਹਿਣ ਵਾਸਤੇ ਆਦੇਸ਼ ਜਾਰੀ ਕੀਤੇ ਜਾ ਰਹੇ ਹਨ ਉਥੇ ਹੀ ਵਿਦਿਅਕ ਅਦਾਰਿਆਂ ਵਿੱਚ ਅਧਿਆਪਕਾਂ ਨੂੰ ਵੀ ਲੈਣ ਵਾਸਤੇ ਸਰਕਾਰ ਵੱਲੋਂ ਸਖਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ ਤਾਂ ਜੋ ਬੱਚਿਆਂ ਨੂੰ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਬਹੁਤ ਸਾਰੇ ਵਿਦਿਆਰਥੀ ਜਿੱਥੇ ਉਨ੍ਹਾਂ ਦੀ ਚਪੇਟ ਵਿਚ ਆ ਰਹੇ ਹਨ ਉਥੇ ਹੀ ਵਾਪਰ ਰਹੇ ਸੜਕ ਹਾਦਸਿਆ ਦੇ ਕਾਰਨ ਵੀ ਬਹੁਤ ਸਾਰੇ ਵਿਦਿਆਰਥੀਆਂ ਦੀ ਜਾਨ ਜਾਣ ਦੀਆਂ ਕਈ ਦੁਖਦਾਈ ਖਬਰਾਂ ਸਾਹਮਣੇ ਆ ਰਹੀਆਂ ਹਨ। ਪਰ ਬਹੁਤ ਸਾਰੇ ਵਿਦਿਅਕ ਅਦਾਰਿਆਂ ਤੋਂ ਵਿਦਿਆਰਥੀਆਂ ਨਾਲ ਜੁੜੀਆਂ ਹੋਈਆਂ ਅਜਿਹੀਆਂ ਘਟਨਾਵਾਂ ਸਾਹਮਣੇ ਆ ਜਾਂਦੀਆਂ ਹਨ ਜੋ ਅਜੀਬੋ-ਗਰੀਬ ਹੁੰਦੀਆਂ ਹਨ ਅਤੇ ਉਨ੍ਹਾਂ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ।

ਹੁਣ ਇਥੇ ਸਕੂਲ ਦੇ ਬੱਚੇ ਅਚਾਨਕ ਟੀਚਰਾਂ ਅੱਗੇ ਅਜੀਬੋ-ਗਰੀਬ ਹਰਕਤਾਂ ਕਰਨ ਲੱਗੇ ਜਿਥੇ ਸਟਾਫ਼ ਵੱਲੋਂ ਇਹ ਸਾਰੀ ਘਟਨਾ ਕੈਮਰੇ ਵਿੱਚ ਕੈਦ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਉਤਰਾਖੰਡ ਤੋਂ ਸਾਹਮਣੇ ਆਇਆ ਹੈ। ਜਿਥੇ ਉਤਰਾਖੰਡ ਦੇ ਵਗੇ ਸਵਰ ਦੇ ਇੱਕ ਸਕੂਲ ਵਿੱਚ ਅਚਾਨਕ ਹੀ ਬੱਚਿਆਂ ਦੀਆਂ ਅਜੀਬੋ-ਗਰੀਬ ਹਰਕਤਾਂ ਦੇਖੀਆਂ ਗਈਆਂ ਜਿੱਥੇ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਜਿਥੇ 8ਵੀਂ ਕਲਾਸ ਵਿੱਚ ਪੜ੍ਹਨ ਵਾਲੀਆਂ ਵਿਦਿਆਰਥਣਾਂ ਸਕੂਲ ਦੇ ਵਿਹੜੇ ਵਿਚ ਰੌਲਾ-ਰੱਪਾ ਪਾਉਂਦੇ ਹਨ ਅਤੇ ਅਜੀਬ ਹਰਕਤਾਂ ਕਰ ਰਹੀਆਂ ਸਨ।

ਉਥੇ ਹੀ ਇਸ ਘਟਨਾ ਦੀ ਜਾਣਕਾਰੀ ਸਕੂਲ ਪ੍ਰਸ਼ਾਸਨ ਵੱਲੋਂ ਜਿਥੇ ਮਨੋਵਿਗਿਆਨੀ ਡਾਕਟਰ ਦੇ ਨਾਲ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਦਿੱਤੀ ਗਈ ਅਤੇ ਉਨ੍ਹਾਂ ਵੱਲੋਂ ਸਕੂਲ ਵਿੱਚ ਪਹੁੰਚ ਕੀਤੀ ਗਈ। ਜਿੱਥੇ ਦੇਖਿਆ ਕਿ ਵਿਦਿਆਰਥਣਾਂ ਸਕੂਲ ਦੇ ਵਿਹੜੇ ਵਿਚ ਰੌਲਾ-ਰੱਪਾ ਪਾ ਰਹੀਆਂ ਸਨ ਅਤੇ ਅਜੀਬ ਹਰਕਤਾਂ ਕਰ ਰਹੀਆਂ ਸਨ।

ਜਿਸ ਤੋਂ ਬਾਅਦ ਮਨੋਵਿਗਿਆਨ ਦੇ ਡਾਕਟਰਾਂ ਅਤੇ ਸਿਹਤ ਕੇਂਦਰ ਤੋਂ ਆਏ ਡਾਕਟਰਾਂ ਦੀਆਂ ਟੀਮਾਂ ਵੱਲੋਂ ਇਨ੍ਹਾਂ ਬੱਚਿਆਂ ਦਾ ਚੈਕਅਪ ਕੀਤਾ ਗਿਆ ਅਤੇ ਕੌਂਸਲਿੰਗ ਕੀਤੀ ਗਈ। । ਓਥੇ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਸਕੂਲ ਭੇਜਿਆ ਗਿਆ ਅਤੇ ਉਪ ਜਿਲ੍ਹਾ ਮਜਿਸਟਰੇਟ ਤੋਂ ਇਲਾਵਾ ਮਨੋਵਿਗਿਆਨੀਆਂ ਦੀਆਂ ਟੀਮਾਂ ਵੀ ਪਹੁੰਚੀਆਂ ਸਨ।