ਵਿਦੇਸ਼ ਚ ਇੰਡੀਆ ਆਉਣ ਲਈ ਜਹਾਜੇ ਚੜਦੇ ਪੰਜਾਬੀ ਨੌਜਵਾਨ ਨੂੰ ਏਅਰਪੋਰਟ ਤੇ ਮਿਲੀ ਇਸ ਤਰਾਂ ਮੌਤ ,ਛਾਇਆ ਸੋਗ

ਤਾਜਾ ਵੱਡੀ ਖਬਰ

ਇੱਕ ਪੰਜਾਬੀ ਨੌਜਵਾਨ ਨੂੰ ਅਜਿਹੀ ਮੌ-ਤ ਮਿਲੀ ਜਿਸਦੀ ਕਿਸੇ ਨੂੰ ਵੀ ਉਮੀਦ ਨਹੀਂ ਸੀ। ਵਿਦੇਸ਼ ਗਿਆ ਨੌਜਵਾਨ ਹਾਦਸੇ ਦਾ ਸ਼ਿਕਾਰ ਹੋ ਗਿਆ, ਅਜਿਹਾ ਹਾਦਸਾ ਜਿਸਦੇ ਬਾਰੇ ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇ। ਨੌਜਵਾਨ ਘਰੋ ਗਿਆ ਸੀ ਆਪਣੇ ਸੁਪਨੇ ਸਾਕਾਰ ਕਰਨ, ਪਰ ਉਥੇ ਅਚਾਨਕ ਉਸਦੀ ਅਜਿਹੀ ਮੌ-ਤ ਹੋਈ, ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਵਿਦੇਸ਼ੀ ਧਰਤੀ ਤੇ ਵਾਪਰਿਆ ਹਾ-ਦ-ਸਾ ਪਰਿਵਾਰ ਲਈ ਇੱਕ ਸਦਮਾ ਹੈ, ਪਰਿਵਾਰ ਦਾ ਆਪਣਾ ਉਸਤੋਂ ਦੂਰ ਹੋ ਗਿਆ ਅਤੇ ਪਿੱਛੇ ਨੌਜਵਾਨ ਆਪਣੇ ਪਰਿਵਾਰ ਨੂੰ ਛੱਡ ਗਿਆ। ਪਰਿਵਾਰ ਚ ਮ੍ਰਿ-ਤ-ਕ ਦੇ ਮਾਤਾ ਜੀ, ਪਤਨੀ, ਅਤੇ ਬੱਚੇ ਨੇ, ਪਰਿਵਾਰ ਬੇਹੱਦ ਸਦਮੇ ਚ ਹੈ ਕਿ ਉਹਨਾਂ ਨਾਲ ਕਿ ਭਾਣਾ ਵਰਤ ਗਿਆ।

ਇਹ ਦੁਖਦਾਈ ਸਮਾਚਾਰ ਪ੍ਰਾਪਤ ਹੋਣ ਤੋਂ ਬਾਅਦ ਪਰਿਵਾਰ ਦੇ ਨਾਲ ਦੁੱਖ ਵੰਡਾਉਣ ਲਈ ਲੋਕ ਘਰ ਪਹੁੰਚ ਰਹੇ ਨੇ। ਇਟਲੀ ਦੇ ਵਿੱਚ ਇਹ ਸਾਰਾ ਭਾਣਾ ਵਰਤਿਆ ਹੈ, ਇਟਲੀ ਦੇ ਰਿਜਜਿਉ ਕਲਾਬਰੀਆ ਸ਼ਹਿਰ ਚ ਹੁਸ਼ਿਆਰਪੁਰ ਦਾ ਰਹਿਣ ਵਾਲਾ ਇਕ ਨੌਜਵਾਨ ਪਿਛਲੇ 24 ਸਾਲਾਂ ਤੋਂ ਰਿਹ ਰਿਹਾ ਸੀ। ਉਹ ਆਪਣੇ ਪਰਿਵਾਰ ਨੂੰ ਮਿਲਣ ਭਾਰਤ ਆ ਰਿਹਾ ਸੀ, ਪਰ ਰਸਤੇ ਚ ਇਹ ਘ-ਟ-ਨਾ ਵਾਪਰ ਗਈ,ਜਿਸਦਾ ਪਰਿਵਾਰ ਤੇ ਡੂੰਘਾ ਅਸਰ ਪਿਆ ਹੈ। ਨੌਜਵਾਨ ਵਲੋ ਭਾਰਤ ਆਉਣ ਲਈ ਟਿਕਟ ਵੀ ਕਰਾ ਲਈ ਗਈ ਸੀ, ਓਹ ਜਿਵੇਂ ਹੀ ਆਪਣੀ ਰਿਹਾਇਸ਼ ਤੌ ਏਅਰਪੋਰਟ ਪਹੁੰਚੀਆਂ ਉਥੇ ਉਹ ਡਿੱਗ ਪਿਆ, ਅਤੇ ਫਿਰ ਨਾ ਉਠਿਆ।

ਹਸਪਤਾਲ ਵਾਲਿਆਂ ਨੇ ਉਸਨੂੰ ਮ੍ਰਿ-ਤ ਐਲਾਨ ਕਰ ਦਿੱਤਾ। ਨੌਜਵਾਨ ਰੋਮ ਏਅਰਪੋਰਟ ਤੇ ਪਹੁੰਚ ਚੁੱਕਾ ਸੀ,ਪਰ ਉਥੇ ਪਹੁੰਚਣ ਤੋਂ ਬਾਅਦ ਉਸਦੀ ਮੌ-ਤ ਹੋ ਗਈ, ਉਹ ਏਅਰਪੋਰਟ ਤੇ ਡਿੱਗ ਗਿਆ, ਅਤੇ ਡਾਕਟਰਾਂ ਨੇ ਉਸਨੂੰ ਮ੍ਰਿਤ ਦੱਸਿਆ। ਪਰਿਵਾਰ ਨੂੰ ਜਿਵੇਂ ਹੀ ਇਹ ਖ਼ਬਰ ਮਿਲੀ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਨੌਜਵਾਨ ਪੁੱਤ ਦੀ ਮੌ-ਤ ਦਾ ਸਦਮਾ ਪਰਿਵਾਰ ਲਈ ਬੇਹੱਦ ਦੁਖਦ ਹੈ।
ਕਈ ਭਾਰਤੀ ਨੌਜਵਾਨ ਲੜਕੇ ਲੜਕੀਆਂ ਆਪਣੀਆਂ ਅੱਖਾਂ ਦੇ ਵਿੱਚ ਸੁਨਹਿਰੀ ਸੁਪਨੇ ਸਜ਼ਾ ਕੇ ਵਿਦੇਸ਼ਾਂ ਦਾ ਰੁਖ਼ ਕਰਦੇ ਨੇ, ਪਰ ਓਥੇ ਜਾ ਉਹ ਕਈ ਬਾਰ ਅਜਿਹੇ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਨੇ ਜੌ ਪਰਿਵਾਰ ਨੂੰ ਸਦਮੇ ਚ ਪਾ ਦਿੰਦੇ ਨੇ।

ਅਜਿਹੀਆਂ ਖਬਰਾਂ ਸੁਣਨ ਨਾਲ ਪਰਿਵਾਰ ਦੇ ਕੋਲ ਪਿੱਛੇ ਰੋਣ ਤੋਂ ਸਿਵਾਏ ਹੋਰ ਕੁਝ ਨਹੀਂ ਹੁੰਦਾ, ਪਰਿਵਾਰ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਵੱਲ ਵੇਖਦਾ ਹੈ, ਤਾਂ ਜੌ ਉਹ ਉਹਨਾਂ ਦੀ ਮਦਦ ਕਰ ਦੇਣ। ਮ੍ਰਿ-ਤ-ਕ ਦੇ ਪਰਿਵਾਰਿਕ ਮੈਂਬਰ ਹੁਣ ਇਹੀ ਅਰਦਾਸ ਕਰ ਰਹੇ ਨੇ ਕਿ ਉਹਨਾਂ ਦੇ ਪੁੱਤਰ ਦੀ ਦੇਹ ਜਲਦ ਭਾਰਤ ਆ ਜਾਵੇ। ਦੂਜੇ ਪਾਸੇ ਕਈ ਅਧਿਕਾਰੀ ਅਤੇ ਸਿਆਸੀ ਲੋਕ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚ ਰਹੇ ਨੇ, ਆਂਡ ਗੁਆਂਢ ਵੀ ਘਰ ਪਹੁੰਚ ਰਿਹਾ ਹੈ, ਅਤੇ ਪਰਿਵਾਰ ਨਾਲ ਇਸ ਦੁੱਖ ਦੀ ਕੜੀ ਚ ਨਾਲ ਖੜੋਤਾ ਹੈ।