ਵਿਅਕਤੀ ਨੇ 1 ਅਰਬ ਖਰਚ ਕਰ ਖਰੀਦਿਆ ਮਹਿਲ ਵਰਗਾ ਘਰ, ਪਰ ਅੰਦਰ ਵੜਦੇ ਹੀ ਪੈਰੋਂ ਨਿਕਲ ਗਈ ਜਮੀਨ

ਆਈ ਤਾਜਾ ਵੱਡੀ ਖਬਰ 

ਹਰ ਇਨਸਾਨ ਦਾ ਸੁਪਨਾ ਹੁੰਦਾ ਹੈ ਕਿ ਉਸ ਦਾ ਘਰ ਉਸਦੇ ਸੁਪਨਿਆਂ ਦੇ ਅਨੁਸਾਰ ਹੀ ਹੋਵੇ, ਇਸ ਸੁਪਨੇ ਨੂੰ ਸਾਕਾਰ ਕਰਨ ਵਾਸਤੇ ਹਰ ਇਨਸਾਨ ਵੱਲੋਂ ਜਿਥੇ ਆਪਣੀ ਜ਼ਿੰਦਗੀ ਦੀ ਸਾਰੀ ਜਮ੍ਹਾਂ ਪੂੰਜੀ ਨੂੰ ਲਗਾ ਦਿੱਤਾ ਜਾਂਦਾ ਹੈ ਉਥੇ ਹੀ ਇਸ ਦੇ ਬਾਵਜੂਦ ਵੀ ਉਸ ਦਾ ਸੁਪਨਾ ਅਧੂਰਾ ਰਹਿ ਜਾਂਦਾ ਹੈ। ਅਜਿਹਾ ਸੱਚ ਸਾਹਮਣੇ ਆਉਣ ਤੇ ਇਨਸਾਨ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ। ਸਾਹਮਣੇ ਆਉਣ ਵਾਲੇ ਅਜਿਹੇ ਮਾਮਲੇ ਬਹੁਤ ਸਾਰੇ ਲੋਕਾਂ ਨੂੰ ਹੈਰਾਨ ਪ੍ਰੇਸ਼ਾਨ ਵੀ ਕਰ ਦਿੰਦੇ ਹਨ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ। ਪਰ ਕਈ ਲੋਕਾਂ ਨੂੰ ਭਾਰੀ ਕੀਮਤ ਅਦਾ ਕਰਨ ਦੇ ਬਾਵਜੂਦ ਵੀ ਉਨ੍ਹਾਂ ਦੇ ਅਨੁਸਾਰ ਘਰ ਹਾਸਲ ਨਹੀਂ ਹੁੰਦਾ।

ਜਿਸ ਕਾਰਨ ਉਨ੍ਹਾਂ ਨੂੰ ਭਾਰੀ ਜਾਨੀ ਮਾਲੀ ਨੁਕਸਾਨ ਦਾ ਸਾਹਮਣਾ ਵੀ ਕਰਨਾ ਪੈ ਜਾਂਦਾ ਹੈ। ਹੁਣ ਇਕ ਵਿਅਕਤੀ ਵੱਲੋਂ 1 ਕਰੋੜ ਖਰਚ ਕੇ ਮਹਿਲ ਵਰਗਾ ਘਰ ਖਰੀਦਿਆ ਗਿਆ ਸੀ ਪਰ ਸੱਚ ਸਾਹਮਣੇ ਆਉਣ ਤੇ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਯੂ ਕੇ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਵਿਅਕਤੀ ਵੱਲੋਂ ਇਕ ਆਲੀਸ਼ਾਨ ਘਰ ਨੂੰ ਖਰੀਦਿਆ ਗਿਆ ਸੀ। ਉਸ ਵੱਲੋਂ ਇਸ ਘਰ ਨੂੰ ਇਕ 33 ਕਰੋੜ ਰੁਪਏ ਖਰਚ ਕੇ ਖਰੀਦਿਆ ਗਿਆ ਸੀ।

ਦੱਸ ਦਈਏ ਕਿ 44 ਸਾਲਾਂ ਦੇ ਟੋਮ ਵੱਲੋਂ ਜਿਥੇ ਇਸ ਘਰ ਨੂੰ ਮਾਰਚ 2023 ਵਿੱਚ ਖਰੀਦਿਆ ਗਿਆ ਸੀ, ਉੱਥੇ ਹੀ ਹੁਣ ਇਸ ਘਰ ਦੇ ਮਾਲਕ ਵੱਲੋਂ ਇਸ ਨੂੰ ਢਾਹ ਦੇਣ ਦਾ ਫੈਸਲਾ ਕੀਤਾ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਜਿੱਥੇ ਆਨਲ਼ਾਈਨ ਉਸ ਵੱਲੋਂ ਤਸਵੀਰ ਦੇਖ ਕੇ ਇਸ ਨੂੰ ਖਰੀਦਣ ਦਾ ਸੁਪਨਾ ਦੇਖਿਆ ਗਿਆ ਸੀ। ਉਥੇ ਹੀ ਉਸ ਨੇ ਦੱਸਿਆ ਕਿ ਇਸ ਨੂੰ ਸਹੀ ਕਰਨ ਉਪਰ 10 ਕਰੋੜ ਰੁਪਏ ਹੋਰ ਖਰਚ ਆਉਣਗੇ। ਅਗਰ ਉਹ ਇਸ ਨੂੰ ਦੁਬਾਰਾ ਬਣਾਉਂਦੇ ਹਨ।

ਉਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਤਸਵੀਰ ਵੇਖ ਕੇ ਜ਼ਰਾ ਵੀ ਅੰਦਾਜ਼ਾ ਨਹੀਂ ਸੀ ਕਿ ਉਹ ਅਜਿਹਾ ਘਰ ਖ਼ਰੀਦ ਰਹੇ ਹਨ। ਜਿਸ ਦੀ ਕੀਮਤ ਏਨੀ ਜ਼ਿਆਦਾ ਨਹੀਂ ਹੈ। ਦੱਸਿਆ ਹੈ ਕਿ ਉਸ ਲਈ ਇਹ ਕਰ ਨਹੀਂ ਹੈ ਮੌਤ ਦਾ ਖੂਹ ਹੈ, ਕੀ ਉਸ ਵਿੱਚ ਕਈ ਮੁਸ਼ਕਲਾਂ ਲੱਗ ਰਹੀਆਂ ਹਨ।