ਵਾਪਿਆ ਕਹਿਰ ਖੂਹ ਚ ਡਿਗਣ ਨਾਲ 13 ਔਰਤਾਂ ਦੀ ਹੋਈ ਇਕੱਠਿਆਂ ਮੌਤ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਵਿਆਹ ਸਮਾਗਮ ਜਿੱਥੇ ਲੋਕਾਂ ਲਈ ਖੁਸ਼ੀ ਦਾ ਮੌਕਾ ਹੁੰਦਾ ਹੈ। ਵਿਆਹ ਵਰਗੇ ਪਵਿੱਤਰ ਰਿਸ਼ਤੇ ਵਿਚ ਜਿਥੇ ਦੋ ਇਨਸਾਨ ਆਪਣੀ ਜਿੰਦਗੀ ਦੀ ਨਵੀ ਸ਼ੁਰੂਆਤ ਕਰਦੇ ਹਨ ਉਥੇ ਹੀ ਦੋ ਪਰਿਵਾਰ ਵੀ ਆਪਸ ਵਿੱਚ ਜੁੜ ਜਾਂਦੇ ਹਨ। ਵਿਆਹ ਸਮਾਗਮ ਦੇ ਵਿਚ ਜਿੱਥੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਬਹੁਤ ਸਾਰੇ ਰਿਸ਼ਤੇਦਾਰ ਅਤੇ ਗੁਆਂਢੀ ਸ਼ਾਮਲ ਹੁੰਦੇ ਹਨ ਜਿਨ੍ਹਾਂ ਦੇ ਸਹਿਯੋਗ ਸਦਕਾ ਹੀ ਇਸ ਸਮਾਗਮ ਨੂੰ ਖ਼ੁਸ਼ੀ ਖ਼ੁਸ਼ੀ ਪੂਰਾ ਕੀਤਾ ਜਾਂਦਾ ਹੈ। ਉਥੇ ਹੀ ਵਿਆਹ ਵਰਗੇ ਖੁਸ਼ੀਆਂ ਵਾਲ਼ੇ ਸਮਾਗਮ ਵਿਚ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿਸ ਨਾਲ ਵਿਆਹ ਦੀਆਂ ਖੁਸ਼ੀਆਂ ਗਮ ਵਿੱਚ ਤਬਦੀਲ ਹੋ ਜਾਂਦੀਆਂ ਹਨ। ਹੁਣ ਇਥੇ ਵਿਆਹ ਸਮਾਗਮ ਦੌਰਾਨ ਕਹਿਰ ਵਾਪਰਿਆ ਹੈ ਜਿੱਥੇ ਖੂਹ ਵਿੱਚ ਡਿੱਗਣ ਕਾਰਨ 13 ਔਰਤਾਂ ਦੀ ਮੌਤ ਹੋ ਗਈ ਹੈ। ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦੁਖਦਾਈ ਸਮਾਚਾਰ ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਵਿਆਹ ਸਮਾਗਮ ਚੱਲ ਰਿਹਾ ਸੀ ਅਤੇ ਔਰਤਾਂ ਵੱਲੋਂ ਹਲਦੀ ਦੀ ਰਸਮ ਕੀਤੀ ਜਾ ਰਹੀ ਸੀ। ਜਿਸ ਸਮੇਂ ਔਰਤਾਂ ਵੱਲੋਂ ਹਲਦੀ ਦੀ ਰਸਮ ਕੀਤੀ ਜਾਣ ਲੱਗੀ ਤਾਂ ਇਹ ਸਾਰੀਆਂ ਔਰਤਾਂ ਇੱਕੋ ਖੂਹ ਉੱਤੇ ਲੱਗੇ ਹੋਏ ਜਾਲ ਉਪਰ ਖੜ੍ਹ ਗਈਆਂ। ਸਾਰੀਆਂ ਔਰਤਾਂ ਦੇ ਇਕੱਠੇ ਹੀ ਲੋਹੇ ਦੇ ਜਾਲ ਉਪਰ ਖੜ੍ਹੇ ਹੋਣ ਨਾਲ ਉਪਰ ਲੱਗਿਆ ਹੋਇਆ ਇਹ ਲੋਹੇ ਦਾ ਜਾਲ ਟੁੱਟ ਗਿਆ। ਜਿਸ ਕਾਰਨ ਇਸ ਜਾਲ ਉਪਰ ਖੜੀਆਂ ਹੋਈਆਂ ਤੇਰਾ ਔਰਤਾਂ ਖੂਹ ਵਿੱਚ ਡਿੱਗ ਗਈਆਂ।

ਇਸ ਹਾਦਸੇ ਵਿਚ ਜਿਥੇ ਉਹ ਡਿੱਗਿਆ 13 ਔਰਤਾਂ ਦੀ ਇਕੱਠੀਆਂ ਮੌਤ ਹੋ ਗਈ ਹੈ। ਉਥੇ ਹੀ ਪਰਿਵਾਰ ਵਿੱਚ ਇਹ ਵਿਆਹ ਸਮਾਗਮ ਵਿੱਚ ਤਬਦੀਲ ਹੋ ਗਿਆ। ਇਸ ਘਟਨਾ ਦੀ ਜਾਣਕਾਰੀ ਤੁਰੰਤ ਹੀ ਪੁਲੀਸ ਨੂੰ ਦਿੱਤੀ ਗਈ ਅਤੇ ਉੱਚ ਅਧਿਕਾਰੀਆਂ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੇ ਜ਼ਖ਼ਮੀ ਹੋਈਆ ਔਰਤਾਂ ਨੂੰ ਬਾਹਰ ਕੱਢਿਆ ਗਿਆ ਅਤੇ ਉਨ੍ਹਾਂ ਨੂੰ ਹਸਪਤਾਲ ਲੈ ਜਾਇਆ ਗਿਆ ਹੈ ,ਜਿੱਥੇ ਉਹ ਜੇਰੇ ਇਲਾਜ ਹਨ ਉਥੇ ਹੀ ਇਸ ਹਾਦਸੇ ਵਿਚ ਮਰਨ ਵਾਲੀਆਂ ਔਰਤਾਂ ਦੇ ਪਰਿਵਾਰਾਂ ਨੂੰ 4 ਲੱਖ ਰੁਪਏ ਦਾ ਮੁਆਵਜ਼ਾ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਹੈ।

ਜਿਸ ਦੀ ਜਾਣਕਾਰੀ ਕੁਸ਼ੀਨਗਰ ਦੇ ਡੀ ਐਮ ਵੱਲੋਂ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਇਨ੍ਹਾਂ ਔਰਤਾਂ ਦੀ ਮੌਤ ਖੂਹ ਵਿੱਚ ਡਿੱਗਣ ਕਾਰਨ ਹੋਈ। ਉਥੇ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਮੌਕੇ ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕੀਤੇ ਗਏ ਸਨ।