ਵਾਪਰਿਆ ਕਹਿਰ-ਖੇਤ ਚ ਧਨੀਆ ਲੈਣ ਗਈ ਬਚੀ ਨੂੰ ਮਿਲੀ ਇਸ ਤਰਾਂ ਮੌਤ

ਆਈ ਤਾਜਾ ਵੱਡੀ ਖਬਰ

ਦੇਸ਼ ਵਿੱਚ ਆਏ ਦਿਨ ਨਿੱਤ ਨਵੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ । ਜਿਸ ਕਾਰਨ ਸਮਾਜ ਦਾ ਮਾਹੌਲ । ਤ-ਣਾ-ਅ-ਪੂ-ਰ-ਨ । ਰਹਿੰਦਾ ਹੈ। ਇਸ ਸਾਲ ਦੇ ਵਿੱਚ ਅਜਿਹੀਆਂ ਦਰਦਨਾਕ ਘਟਨਾਵਾਂ ਦਾ ਹੋਣਾ ਅਜੇ ਤੱਕ ਜਾਰੀ ਹੈ, ਜਿਨ੍ਹਾਂ ਨੂੰ ਸੁਣ ਕੇ ਇਨਸਾਨ ਦੇ ਰੌਂ-ਗ-ਟੇ ਖੜ੍ਹੇ ਹੋ ਜਾਂਦੇ ਹਨ। ਨਿੱਤ ਦੀਆਂ ਅਜਿਹੀਆਂ ਵਾਪਰਨ ਵਾਲੀਆਂ ਘਟਨਾਵਾਂ ਮਾਹੌਲ ਨੂੰ ਹੋਰ ਗ-ਮ-ਗੀ-ਨ ਕਰ ਦਿੰਦੀਆਂ ਹਨ। ਹਾਲਾਤ ਉਸ ਵੇਲੇ ਹੋਰ ਵੀ ਨਾਜ਼ੁਕ ਹੋ ਜਾਂਦੇ ਹਨ ਜਦੋਂ ਇਨ੍ਹਾਂ ਘਟਨਾਵਾਂ ਵਿੱਚ ਬੱਚਿਆਂ ਦਾ ਜ਼ਿਕਰ ਹੁੰਦਾ ਹੈ। ਪਿਛਲੇ ਕਾਫੀ ਸਮੇਂ ਤੋਂ ਬੱਚਿਆਂ ਨਾਲ ਵਾਪਰ ਰਹੀਆਂ ਘਟਨਾਵਾਂ ਵਿੱਚ ਕਾਫੀ ਵਾਧਾ ਹੋਇਆ ਹੈ।

ਇਨ੍ਹਾਂ ਹਾਦਸਿਆਂ ਨੇ ਬੱਚਿਆਂ ਦੀਆਂ ਮੌਤਾਂ ਦੇ ਨਾਲ ਮਾਪਿਆਂ ਨੂੰ । ਝੰ-ਜੋ-ੜ ਕੇ ਰੱਖ ਦਿੱਤਾ ਹੈ। ਹੁਣ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ। ਜਿੱਥੇ ਖੇਤ ਵਿਚ ਧਨੀਆਂ ਤੋ-ੜ-ਨ ਗਈ ਬੱਚੀ ਦੀ ਹੋਈ ਮੌਤ ਕਾਰਨ ਸਾਰੇ ਇਲਾਕੇ ਵਿਚ ਸੋਗ ਦੀ ਲਹਿਰ ਫ਼ੈਲ ਗਈ ਹੈ। ਆਏ ਦਿਨ ਬੱਚਿਆਂ ਨਾਲ ਹੋਣ ਵਾਲੀਆਂ ਘਟਨਾਵਾਂ ਵਿੱਚ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ। ਇਹ ਘਟਨਾ ਉੱਤਰ ਪ੍ਰਦੇਸ਼ ਦੇ ਪੀਲੀ ਭੀਤ ਦੇ ਜਹਾਨਾਬਾਦ ਥਾਣਾ ਖ਼ੇਤਰ ਅਧੀਨ ਆਉਂਦੇ ਪਿੰਡ ਬਾਗੁਵਾ ਤੋਂ ਸਾਹਮਣੇ ਆਈ ਹੈ। ਜਿੱਥੇ ਇਕ 12 ਸਾਲਾ ਬੱਚੀ ਦੀ ਧਨੀਆ ਲੈਣ ਗਏ ਸਮੇਂ ਕੁੱਤਿਆਂ ਵੱਲੋਂ ਕੀਤੇ ਗਏ । ਹ-ਮ- ਲੇ । ਦੌਰਾਨ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ।

ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇਕ 12 ਸਾਲਾਂ ਦੀ ਮਾਸੂਮ ਲੜਕੀ ਨੇਹਾ ਪਰਿਵਾਰ ਦੇ ਕਹਿਣ ਤੇ ਖੇਤ ਵਿੱਚੋਂ ਧਨੀਆ ਤੋੜਨ ਚਲੀ ਗਈ ਜਦੋਂ ਇਹ ਮਾਸੂਮ ਖੇਤਾਂ ਵਿਚ ਧਨੀਆਂ ਲੈਣ ਪਹੁੰਚੀ ਤਾਂ ਬੱਚੀ ਨੂੰ ਇਕੱਲੀ ਵੇਖ ਕੇ ਕੁਝ ਅਵਾਰਾ ਕੁੱਤਿਆਂ ਵੱਲੋਂ। ਹ-ਮ-ਲਾ । ਕਰ ਦਿੱਤਾ ਗਿਆ। ਇਸ ਮਾਸੂਮ ਬੱਚੀ ਦੇ ਬਚਾਅ ਲਈ ਕੋਈ ਵੀ ਨੇੜੇ ਨਹੀਂ ਸੀ। ਪਿੰਡ ਵਿੱਚ ਤਾਇਨਾਤ ਚੌਕੀਦਾਰ ਰਾਕੇਸ਼ ਨੇ ਦੱਸਿਆ ਕਿ ਜਿਸ ਸਮੇਂ ਉਹ ਖੇਤ ਵੱਲ ਜਾ ਰਿਹਾ ਸੀ, ਤਾਂ ਇੱਕ ਮਾਸੂਮ ਬੱਚੀ ਨੂੰ ਕੁੱਤਿਆਂ ਵੱਲੋਂ ਨੋ-ਚਿ-ਆ

ਜਾ ਰਿਹਾ ਸੀ। ਇਸ ਘਟਨਾ ਨੂੰ ਵੇਖਦੇ ਹੀ ਚੌਕੀਦਾਰ ਇਕ ਸੋਟੀ ਲੈ ਕੇ ਖੇਤਾਂ ਵੱਲ ਗਿਆ । ਉਨ੍ਹਾਂ ਕੁੱਤਿਆ ਨੂੰ ਭਜਾਉਣ ਵਿੱਚ ਕਾਮਯਾਬ ਹੋ ਗਿਆ। ਪਰ ਉਸ ਮਾਸੂਮ ਬੱਚੀ ਦੀ ਜ਼ਿੰਦਗੀ ਨੂੰ ਨਹੀਂ ਬਚਾ ਸਕਿਆ। ਇਸ ਘਟਨਾ ਦੀ ਸੂਚਨਾ ਮਿਲਣ ਤੇ ਪੁਲੀਸ ਵੀ ਮੌਕੇ ਤੇ ਪਹੁੰਚ ਗਈ। ਇਸ ਘਟਨਾ ਨੂੰ ਸੁਣਦੇ ਸਾਰ ਹੀ ਪਰਵਾਰ ਵਿੱਚ ਵੀ ਹਫੜਾ ਦਫੜੀ ਮਚ ਗਈ ਅਤੇ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ।