ਆਈ ਤਾਜ਼ਾ ਵੱਡੀ ਖਬਰ
ਭਾਰਤੀ ਜਿੱਥੇ ਵੀ ਜਾਂਦੇ ਹਨ ਆਪਣੀ ਵੱਖਰੀ ਪਛਾਣ ਨਾਲ ਸਭ ਦਾ ਦਿਲ ਜਿੱਤ ਲੈਂਦੇ ਹਨ । ਭਾਰਤ ਵਿਚ ਬੇਸ਼ੱਕ ਵੱਖੋ ਵੱਖਰੇ ਧਰਮਾਂ ਦੇ ਲੋਕ ਰਹਿੰਦੇ ਹਨ, ਪਰ ਭਾਰਤ ਦੇ ਲੋਕਾਂ ਦਾ ਹੁਨਰ ਵੇਖ ਕੇ ਪੂਰੀ ਦੁਨੀਆ ਹੈਰਾਨ ਹੈ । ਹੁਣ ਤਕ ਅਜਿਹੇ ਬਹੁਤ ਸਾਰੇ ਭਾਰਤੀ ਹਨ ਜਿਨ੍ਹਾਂ ਦੇ ਵੱਲੋਂ ਦੁਨੀਆਂ ਭਰ ਦੇ ਵਿੱਚ ਆਪਣਾ ਅਤੇ ਆਪਣੇ ਭਾਰਤ ਦੇਸ਼ ਦਾ ਨਾਮ ਰੌਸ਼ਨ ਕੀਤਾ ਗਿਆ ਹੈ । ਇਸ ਦੇ ਚੱਲਦੇ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਬਾਈ ਸਾਲਾ ਭਾਰਤੀ ਲੜਕੀ ਬਾਰੇ ਦੱਸਾਂਗੇ ਜਿਸ ਤੇ ਵੱਲੋਂ ਯੂਰੋਪ ਚ ਅਜਿਹਾ ਕੰਮ ਕੀਤਾ ਗਿਆ ਜਿਸ ਦੇ ਚਲਦੇ ਹੁਣ ਪੂਰੀ ਦੁਨੀਆਂ ਉਸ ਉਸ ਤੇ ਮਾਣ ਕਰਦੀ ਨਜ਼ਰ ਆ ਰਹੀ ਹੈ ।
ਇਟਲੀ ਦੇ ਜ਼ਿਲ੍ਹਾ ਬਰੇਸ਼ੀਆ ਅਧੀਨ ਪੈਂਦੇ ਕਸਬਾ ਗੋਤੋਲੇਂਗੋ ਦੀ ਨਗਰਪਾਲਿਕਾ ਦੀਆਂ ਹੋਈਆਂ ਚੋਣਾਂ ਵਿਚ ਸਭ ਤੋਂ ਵੱਧ ਵੋਟਾਂ ਹਾਸਲ ਕਰਨ ਵਾਲੇ 22 ਸਾਲਾ ਭਾਰਤੀ ਉਮੀਦਵਾਰ ਲਵਪ੍ਰੀਤ ਸਿੰਘ ਨੂੰ ਸਿਟੀ ਕੌਂਸਲ ਲਈ ਸਲਾਹਕਾਰ ਚੁਣਿਆ ਗਿਆ ਹੈ। ਇਸ ਵੱਡੀ ਉਪਲੱਬਧੀ ਤੋਂ ਬਾਅਦ ਭਾਰਤ ਹੀ ਨਹੀਂ ਸਗੋਂ ਦੁਨੀਆਂ ਭਰ ਦੇ ਲੋਕ ਇਸ ਲਡ਼ਕੀ ਤੇ ਮਾਣ ਮਹਿਸੂਸ ਕਰ ਰਹੇ ਹਨ । ਜ਼ਿਕਰਯੋਗ ਹੈ ਕਿ ਲਵਪ੍ਰੀਤ ਸਿੰਘ ਪਹਿਲੀ ਅਜਿਹੀ ਭਾਰਤੀ ਹੈ ਜਿਸ ਨੇ ਸਭ ਤੋਂ ਵੱਧ ਵੋਟਾਂ ਹਾਸਲ ਕੀਤੀਆਂ ਨੇ ਤੇ ਰਿਕਾਰਡ ਸਥਾਪਿਤ ਕੀਤਾ ।
ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਲਵਪ੍ਰੀਤ ਸਿੰਘ ਨੇ ਮਿਸਟਰ ਦਾਨੀਅਲ ਦੀ ਅਗਵਾਈ ਵਾਲੀ ਪਾਰਟੀ ਅਧੀਨ ਇਹ ਚੋਣਾਂ ਲੜੀਆਂ ਅਤੇ ਸਾਬਕਾ ਮੇਅਰ ਤੋਂ ਬਾਅਦ ਦੂਜੇ ਨੰਬਰ ‘ਤੇ ਰਿਹਾ। ਖ਼ਬਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ 2000 ਵਿੱਚ ਇਟਲੀ ਆਇਆ ਸੀ, ਜਿਸ ਨੇ ਸਕੂਲ ਦੀ ਪੜ੍ਹਾਈ ਤੋਂ ਬਾਅਦ ਪ੍ਰਸ਼ਾਸਨ ਵਿੱਤ ਅਤੇ ਮਾਰਕੀਟਿੰਗ ਵਿੱਚ ਗ੍ਰੈਜੂਏਸ਼ਨ ਕੀਤੀ ਅਤੇ ਹੁਣ ਨਾਲ-ਨਾਲ ਯੂਨੀਵਰਸਿਟੀ ਵਿੱਚ ਪੜ੍ਹਾਈ ਕਰ ਰਿਹਾ ਹੈ ।
ਜ਼ਿਕਰਯੋਗ ਹੈ ਕਿ ਭਾਰਤ ਭਰ ਦੇ ਵਿੱਚ ਕਈ ਧਰਮਾਂ ਦੇ ਲੋਕ ਰਹਿੰਦੇ ਹਨ । ਪਰ ਜਿਸ ਤਰ੍ਹਾਂ ਦਾ ਹੁਨਰ ਭਾਰਤ ਦੇ ਲੋਕਾਂ ਵਿਚ ਦਿਖਾਈ ਦਿੰਦਾ ਹੈ ਤੇ ਜਿਸ ਤਰ੍ਹਾਂ ਉਹ ਆਪਣੇ ਟੈਲੇਂਟ ਦੇ ਨਾਲ ਪੂਰੀ ਦੁਨੀਆ ਵਿਚ ਰਾਜ ਕਰਦੇ ਹਨ । ਉਸ ਦੇ ਚੱਲਦੇ ਲੋਕ ਉਨ੍ਹਾਂ ਦੀ ਇਸ ਕਾਬਲੀਅਤ ਨੂੰ ਸਲਾਮ ਕਰਦੇ ਨਜ਼ਰ ਆਉਂਦੇ ਹਨ ।
Previous Postਪੰਜਾਬ ਚ ਇਥੇ ਅੱਧੀ ਰਾਤ ਨੂੰ 1 ਦਰਜਨ ਤੋਂ ਵੱਧ ਗੱਡੀਆਂ ਦੀ ਕੀਤੀ ਭੰਨਤੋੜ, ਹੋਇਆ ਗੁੰਡਾਗਰਦੀ ਦਾ ਨੰਗਾ ਨਾਚ- ਪਈ ਦਹਿਸ਼ਤ
Next Postਘਰ ਚ ਮਿਲੀਆਂ ਇਕੋ ਪਰਿਵਾਰ ਦੀਆਂ 9 ਲਾਸ਼ਾਂ, ਇਲਾਕੇ ਚ ਫੈਲੀ ਸਨਸਨੀ- ਤਾਜਾ ਵੱਡੀ ਖਬਰ