ਆਈ ਤਾਜ਼ਾ ਵੱਡੀ ਖਬਰ
ਰੂਸ ਅਤੇ ਯੂਕਰੇਨ ਦੇ ਵਿਚਕਾਰ ਪੈਦਾ ਹੋਈ ਤਣਾਅਪੂਰਨ ਸਥਿਤੀ ਨੂੰ ਲੈ ਕੇ ਜਿੱਥੇ ਸਾਰੇ ਦੇਸ਼ ਰੂਸ ਨੂੰ ਇਸ ਯੁਧ ਨੂੰ ਬੰਦ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਜਾ ਰਹੇ ਹਨ। ਪਰ ਰੂਸ ਵੱਲੋਂ ਪਿਛਲੇ ਪੰਜਾਹ ਦਿਨ ਬੀਤ ਜਾਣ ਦੇ ਬਾਵਜੂਦ ਵੀ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਰੂਸ ਦੇ ਹਮਲਾਵਰ ਰੁੱਖ ਨੂੰ ਦੇਖਦੇ ਹੋਏ ਜਿੱਥੇ ਬਹੁਤ ਸਾਰੇ ਦੇਸ਼ਾਂ ਵੱਲੋਂ ਰੂਸ ਉੱਪਰ ਲਗਾਤਾਰ ਪਾਬੰਦੀਆ ਲਗਾਈਆਂ ਜਾ ਰਹੀਆਂ ਹਨ ਅਤੇ ਜਿਸ ਨਾਲ ਉਸ ਨੂੰ ਆਰਥਿਕ ਤੌਰ ਤੇ ਕਮਜ਼ੋਰ ਵੀ ਕੀਤਾ ਜਾ ਰਿਹਾ ਹੈ। ਅੱਜ ਯੂਕਰੇਨ ਦੇ ਰਾਸ਼ਟਰਪਤੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਉਨ੍ਹਾਂ ਵੱਲੋਂ ਰੂਸ ਦੇ ਰਾਸ਼ਟਰਪਤੀ ਦੇ ਕਰੀਬੀ ਨੂੰ ਯੂਕ੍ਰੇਨ ਦੀਆਂ ਕੁਝ ਏਜੰਸੀਆਂ ਵੱਲੋਂ ਆਪਣੇ ਕਬਜ਼ੇ ਵਿੱਚ ਕੀਤਾ ਗਿਆ ਹੈ।
ਜਿਸ ਨੂੰ ਇਸ ਸ਼ਰਤ ਤੇ ਰਿਹਾ ਕੀਤਾ ਜਾਵੇਗਾ ਅਗਰ ਰੂਸ ਵੱਲੋਂ ਯੂਕਰੇਨ ਦੇ ਬੰਧਕ ਬਣਾਏ ਗਏ ਅਧਿਕਾਰੀਆਂ ਨੂੰ ਰਿਹਾ ਕੀਤਾ ਜਾਂਦਾ ਹੈ। ਹੁਣ ਯੂਕਰੇਨ ਅਤੇ ਰੂਸ ਤੇ ਚੱਲ ਰਹੀ ਜੰਗ ਦੇ ਵਿਚਕਾਰ ਇਹ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ ਰੂਸੀ ਫ਼ੌਜ ਵੱਲੋਂ ਇਸ ਦਾ ਦਾਅਵਾ ਕੀਤਾ ਗਿਆ ਹੈ। ਪਿਛਲੇ ਕਈ ਦਿਨਾਂ ਤੋਂ ਜਿੱਥੇ ਰੂਸ ਵੱਲੋਂ ਰਾਜਧਾਨੀ ਕੀਵ ਉਪਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਹੀ ਰੂਸ ਕਾਮਯਾਬ ਨਹੀਂ ਹੋ ਸਕਿਆ ਹੈ।
ਹੁਣ ਰੂਸ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਰੂਸ ਦੀ ਫ਼ੌਜ ਵੱਲੋਂ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਗਈ ਹੈ , ਜਿੱਥੇ ਮਾਰੀਉਪੋਲ ਵਿਚ ਯੂਕਰੇਨ ਦੀ ਪੂਰੀ ਬ੍ਰਿਗੇਡ ਨੂੰ ਰੂਸ ਵੱਲੋਂ ਆਪਣੇ ਕਾਬੂ ਹੇਠ ਕਰ ਲਿਆ ਗਿਆ ਹੈ ਜਿਨ੍ਹਾਂ ਵੱਲੋਂ ਖੁਦ ਹੀ ਆਤਮਸਮਰਪਣ ਕਰ ਦਿੱਤਾ ਗਿਆ ਸੀ। ਜਿੱਥੇ ਆਤਮ-ਸਮਰਪਣ ਤਰਾਂ ਬਹੁਤ ਸਾਰੇ ਸੈਨਿਕਾਂ ਵੱਲੋਂ ਆਪਣੇ ਹਥਿਆਰ ਵੀ ਰੂਸੀ ਫੌਜ ਦੇ ਹਵਾਲੇ ਕਰ ਦਿੱਤੇ ਗਏ ਹਨ ਜਿਨ੍ਹਾਂ ਵਿੱਚ 162 ਯੁਕਰੇਨ ਦੇ ਅਧਿਕਾਰੀ ਵੀ ਦੱਸੇ ਜਾ ਰਹੇ ਹਨ।
ਇਸ ਏਰੀਏ ਵਿੱਚ 95 ਫੀਸਦੀ ਇਲਾਕੇ ਤੇ ਰੂਸ ਵੱਲੋਂ ਆਪਣਾ ਕਬਜ਼ਾ ਕੀਤਾ ਗਿਆ ਹੈ ਅਤੇ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਇਸ ਲੜਾਈ ਦੇ ਦੌਰਾਨ ਰੂਸ ਵੱਲੋਂ ਇਸ ਖੇਤਰ ਵਿੱਚ ਜਿੱਥੇ ਘੇਰਾਬੰਦੀ ਕੀਤੀ ਗਈ ਸੀ ਉਥੇ ਹੀ ਸਫ਼ਲਤਾ ਹਾਸਲ ਕੀਤੀ ਗਈ ਹੈ। ਜਿੱਥੇ ਫੌਜ ਵੱਲੋਂ ਕ੍ਰੀਵਰੀ ਯੂਕਰੇਨ ਦੇ ਰਾਸ਼ਟਰਪਤੀ ਦਾ ਇਲਾਕਾ ਹੈ ਅਤੇ ਰੂਸੀ ਫ਼ੌਜ ਇਸ ਤੋਂ 50 ਕਿਲੋਮੀਟਰ ਦੀ ਦੂਰੀ ਤੇ ਰੁਕੀ ਹੋਈ।
Home ਤਾਜਾ ਖ਼ਬਰਾਂ ਯੂਕਰੇਨ ਅਤੇ ਰੂਸ ਵਿਚਕਾਰ ਚਲ ਰਹੀ ਜੰਗ ਵਿਚ ਹੁਣ ਆ ਗਈ ਵੱਡੀ ਖਬਰ, ਹਰ ਕੋਈ ਹੋ ਗਿਆ ਹੈਰਾਨ, ਰੂਸੀ ਫੌਜ ਨੇ ਕੀਤਾ ਇਹ ਦਾਅਵਾ
ਤਾਜਾ ਖ਼ਬਰਾਂ
ਯੂਕਰੇਨ ਅਤੇ ਰੂਸ ਵਿਚਕਾਰ ਚਲ ਰਹੀ ਜੰਗ ਵਿਚ ਹੁਣ ਆ ਗਈ ਵੱਡੀ ਖਬਰ, ਹਰ ਕੋਈ ਹੋ ਗਿਆ ਹੈਰਾਨ, ਰੂਸੀ ਫੌਜ ਨੇ ਕੀਤਾ ਇਹ ਦਾਅਵਾ
Previous Postਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਘਰੋਂ ਆਈ ਵੱਡੀ ਖਬਰ, ਪਰਿਵਾਰ ਨੂੰ ਲੈਕੇ
Next Postਪੰਜਾਬ ਚ ਇਥੇ ਇਕ ਫੋਨ ਨਾਲ ਵਜੀ ਲੱਖਾਂ ਦੀ ਠੱਗੀ, ਕੈਨੇਡਾ ਤੋਂ ਦਸਿਆ ਮਾਮੇ ਦਾ ਮੁੰਡਾ- ਸਾਵਧਾਨ ਕੀਤੇ ਰਗੜੇ ਨਾ ਜਾਇਓ