ਆਈ ਤਾਜਾ ਵੱਡੀ ਖਬਰ
ਕਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਦੇਸ਼ ਨੂੰ ਬਹੁਤ ਪ੍ਰਭਾਵਿਤ ਕੀਤਾ ਜਿਥੇ ਲੱਖਾਂ ਦੀ ਗਿਣਤੀ ਵਿੱਚ ਰੋਜ਼ਾਨਾ ਨਵੇਂ ਕਰੋਨਾ ਮਾਮਲੇ ਦਰਜ ਕੀਤੇ ਜਾਂਦੇ ਸੀ। ਜਿਸ ਕਾਰਨ ਵੱਖ ਵੱਖ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਆਪਣੇ ਪੱਧਰ ਤੇ ਸ਼ਖਤੀ ਵਰਤਦੇ ਪਾਬੰਦੀਆਂ ਲਗਾਈਆਂ ਗਈਆਂ ਤਾਂ ਜੋ ਇਸ ਬਿ-ਮਾ-ਰੀ ਦੀ ਰੋ-ਕ-ਥਾ-ਮ ਪਾਈ ਜਾ ਸਕੇ। ਪਰ ਹੁਣ ਕਰੋਨਾ ਵਾਇਰਸ ਦੇ ਮਾਮਲਿਆ ਵਿਚ ਲਗਾਤਾਰ ਆ ਰਹੀ ਗਿਰਾਵਟ ਦੇ ਕਾਰਨ ਸੂਬਾ ਸਰਕਾਰਾਂ ਦੇ ਵੱਲੋ ਇਨ੍ਹਾਂ ਪਾ-ਬੰ-ਦੀ-ਆ ਤੇ ਸੋਚ ਵਿਚਾਰ ਰਹੀ ਕੁਝ ਰਾਹਤ ਭਰੇ ਨਵੇਂ ਫੈਸਲੇ ਲਏ ਜਾ ਰਹੇ ਹਨ। ਇਸੇ ਤਰ੍ਹਾਂ ਹੁਣ ਯੋਗੀ ਸਰਕਾਰ ਦੇ ਵੱਲੋਂ ਇਕ ਵੱਡਾ ਫੈਸਲਾ ਲਿਆ ਗਿਆ ਹੈ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦੇ ਵੱਲੋਂ ਆਪਣੇ ਸਹਿਯੋਗੀਆ ਨਾਲ ਟੀਮ 9 ਦੇ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਕਰੋਨਾ ਵਾਇਰਸ ਦੇ ਘੱਟ ਰਹੇ ਪ੍ਰਭਾਵ ਨੂੰ ਧਿਆਨ ਵਿਚ ਰੱਖਦੇ ਹੋਏ ਕਈ ਅਹਿਮ ਫੈਸਲੇ ਲਏ ਗਏ। ਜਿਸਦੇ ਚਲਦਿਆਂ ਕਰੋਨਾ ਵਾਇਰਸ ਦੇ ਕਾਰਨ ਸੂਬੇ ਵਿਚ ਕੀਤੀ ਸ਼ਖਤੀ ਤੇ ਹੁਣ ਢਿੱਲ ਦੇਣ ਦਾ ਫੈਸਲਾ ਲਿਆ ਗਿਆ ਹੈ। ਦੱਸ ਦਈਏ ਕਿ ਯੋਗੀ ਸਰਕਾਰ ਵੱਲੋਂ ਇਹ ਦਿਸ਼ਾ ਨਿਰਦੇਸ਼ ਦਿੱਤੇ ਗਏ ਕਿ ਸੋਮਵਾਰ ਤੋਂ ਸੂਬੇ ਵਿਚ ਹਰ ਥਾਂ ਤੇ ਸ਼ੋਪਿੰਗ ਮਾਲ, ਰੈਸਟੋਰੈਂਟ ਅਤੇ ਪਾਰਕਾਂ ਜੋ ਕਾਰਨ ਵਾਇਰਸ ਕਾਰਨ ਬੰਦ ਕੀਤੇ ਹੋਏ ਸੀ ਉਨ੍ਹਾ ਨੂੰ ਖੋਲ੍ਹਿਆ ਜਾਵੇਗਾ।
ਇਸ ਤੋਂ ਇਲਾਵਾ ਇਹ ਵੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਕਿ ਧਰਮਸ਼ਾਲਾਵਾਂ ਕੀਤੇ ਜਾਣ ਵਾਲੇ ਸਮਾਰਗਾਂ ਵਿਚ ਜਾਂ ਵਿਆਹ-ਸ਼ਾਦੀਆਂ ਵਰਗੇ ਸਮਾਗਮਾਂ ਵਿਚ ਹੁਣ ਪੰਜਾਹ ਲੋਕ ਸ਼ਾਮਲ ਹੋ ਸਕਦੇ ਹਨ। ਕਿਉਂਕਿ ਪਹਿਲਾਂ ਕਰੋਨਾ ਵਾਇਰਸ ਦੇ ਵਧ ਰਹੇ ਮਾਮਲਿਆਂ ਨੂੰ ਮੱ-ਦੇ-ਨ-ਜ਼-ਰ ਰੱਖਦੇ ਹੋਏ ਅਜਿਹੇ ਵੱਡੇ ਸਮਾਗਮਾਂ ਤੇ ਜਿਆਦਾ ਲੋਕਾਂ ਦੇ ਇਕੱਠ ਤੇ ਪਾਬੰਦੀ ਲਗਾਈ ਗਈ ਸੀ।
ਇਸ ਤੋ ਇਲਾਵਾ ਇਸ ਦੌਰਾਨ ਸੂਬੇ ਦੇ ਵਿਚ ਸਰਕਾਰ ਦੇ ਵੱਲੋਂ ਕਰੋਨਾ ਵਾਇਰਸ ਦੇ ਵਧ ਰਹੇ ਮਾਮਲਿਆਂ ਕਾਰਨ ਕਰਫਿਊ ਲਗਾਇਆ ਸੀ ਪਰ ਹੁਣ ਇਸ ਕਰਫਿਊ ਤੇ ਵੀ ਛੋਟ ਦੇਣ ਦਾ ਫੈਸਲਾ ਲਿਆ ਹੈ ਜਿਸ ਦੇ ਚੱਲਦਿਆਂ ਇਹ ਨਿਰਧਾਰਤ ਕੀਤਾ ਗਿਆ ਹੈ ਕਿ ਹਫ਼ਤੇ ਵਿੱਚ ਪੰਜ ਦਿਨ ਮਾਲ, ਪਾਰਕਾਂ ਅਤੇ ਰੈਸਟੋਰੈਂਟ ਰਾਤ 9 ਵਜੇ ਤੱਕ ਖੋਲੇ ਜਾ ਸਕਦੇ ਹਨ।
Previous Postਅਰਵਿੰਦ ਕੇਜਰੀਵਾਲ ਵਲੋਂ ਪੰਜਾਬ ਬਾਰੇ ਹੋ ਗਿਆ ਐਲਾਨ ਕੱਲ੍ਹ 12 ਵਜੇ ਲਈ ਆਈ ਇਹ ਵੱਡੀ ਖਬਰ
Next Postਇੰਡੀਆ ਚ ਇਥੇ ਆਇਆ ਭੂਚਾਲ ,ਕੰਬੀ ਧਰਤੀ – ਤਾਜਾ ਵੱਡੀ ਖਬਰ