ਆਈ ਤਾਜਾ ਵੱਡੀ ਖਬਰ
ਅੱਜਕਲ ਦੇ ਸਮੇਂ ਵਿੱਚ ਮੋਬਾਈਲ ਫੋਨ ਸਾਡੇ ਸਾਰਿਆਂ ਦੇ ਸਾਰਿਆਂ ਲਈ ਹੀ ਇੱਕ ਜ਼ਰੂਰੀ ਵਸਤੂ ਬਣ ਚੁੱਕਿਆ ਹੈ| ਅੱਜ ਕੱਲ ਦੇ ਸਮੇਂ ‘ਚ ਬਿਨਾਂ ਮੋਬਾਈਲ ਫੋਨ ਜ਼ਿੰਦਗੀ ਅਸੰਭਵ ਜਿਹੀ ਜਾਪਦੀ ਹੈ, ਕਿਉਂਕਿ ਅਸੀਂ ਪੂਰੀ ਤਰ੍ਹਾਂ ਨਾਲ ਆਪਣੇ ਮੋਬਾਈਲ ਫੋਨਾਂ ਤੇ ਨਿਰਭਰ ਹੋ ਚੁੱਕੇ ਹਨ| ਕਿਉਂਕਿ ਇਕ ਪਾਸੇ ਜਿਥੇ ਮੋਬਾਈਲ ਫੋਨ ਦੀ ਵਰਤੋਂ ਕਰਨਾ ਸਾਡੇ ਸਾਰਿਆਂ ਲਈ ਨੁਕਸਾਨਦਾਇਕ ਹੈ ਉਥੇ ਕਈ ਵਾਰ ਮੋਬਾਇਲ ਦੇ ਨਾਲ ਕੁਝ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜੋ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ|
ਤਾਜ਼ਾ ਮਾਮਲਾ ਮਥੁਰਾ ਤੋਂ ਸਾਹਮਣੇ ਆਇਆ, ਜਿੱਥੇ ਗੇਮ ਖੇਡਦੇ ਮੋਬਾਈਲ ਫੋਨ ਵਿਚ ਇਕ ਵੱਡਾ ਬਲਾਸਟ ਹੋਇਆ ਜਿਸ ਦੇ ਚੱਲਦੇ ਇਕ 13 ਸਾਲਾ ਮਾਸੂਮ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਹਾਂ| ਦਰਅਸਲ ਜਦੋਂ ਬੱਚਾ ਮੋਬਾਇਲ ਫ਼ੋਨ ‘ਚ ਖੇਡ ਰਿਹਾ ਸੀ ਤੇ ਉਸ ਸਮੇਂ ਮੋਬਾਇਲ ਫੋਨ ਫਟ ਗਿਆ ਤੇ ਹਾਦਸੇ ਵਿੱਚ 13 ਸਾਲਾ ਬੱਚਾ ਝੁਲਸਿਆ ਗਿਆ । ਉਸਦੇ ਹੱਥ ਤੇ ਪੈਰ ਤੇ ਗੰਭੀਰ ਰੂਪ ਨਾਲ ਸੱਟਾਂ ਲੱਗੀਆਂ , ਜਿਸ ਤੋਂ ਬਾਅਦ ਬੱਚੇ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ । ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ|
ਉਥੇ ਹੀ ਜਦੋਂ ਘਰ ਦੇ ਵਿਚ ਧਮਾਕੇ ਦੀ ਆਵਾਜ਼ ਸੁਣ ਸੁਣ ਕੇ ਆਲੇ-ਦੁਆਲੇ ਦੇ ਲੋਕ ਮੌਕੇ ਤੇ ਪਹੁੰਚ ਗਏ । ਜਿਨ੍ਹਾਂ ਨੇ ਦੇਖਿਆ ਕਿ ਮੋਬਾਇਲ ਫੋਨ ਫਟਿਆ ਹੋਇਆ ਸੀ ਤੇ ਬੱਚਾ ਜ਼ਖ਼ਮੀ ਹੋਇਆ ਸੀ| ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਆਲੇ-ਦੁਆਲੇ ਦੇ ਲੋਕਾਂ ਦੀ ਮਦਦ ਨਾਲ ਬੱਚੇ ਨੂੰ ਹਸਪਤਾਲ ਪਹੁੰਚਾਇਆ ।
ਜਿਥੇ ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ| ਉਥੇ ਹੀ ਜਦੋਂ ਇਸ ਸਬੰਧੀ ਬੱਚੇ ਦੇ ਪਿਤਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਹੀ phone ਲਿਆ ਸੀ| ਕੋਈ ਵੀ ਕਿਸੇ ਪ੍ਰਕਾਰ ਦੀ ਕੋਈ ਫੋਨ ਵਿੱਚ ਸ਼ਿਕਾਇਤ ਨਹੀਂ ਸੀ, ਪਰ ਅਚਾਨਕ ਫ਼ੋਨ ਫਟ ਗਿਆ ਜਿਸ ਕਾਰਨ ਉਨ੍ਹਾਂ ਨੂੰ ਕੁਝ ਸਮਝ ਨਹੀਂ ਆ ਰਿਹਾ|
Previous Postਪੰਜਾਬ ਦੀ 11 ਸਾਲਾਂ ਧੀ ਨੇ ਨਿਕੀ ਉਮਰੇ KBC ਚੋਂ ਜਿੱਤੇ ਏਨੇ ਲੱਖ ਰੁਪਏ, ਵੱਡੇ ਹੋਕੇ ਬਣਨਾ ਚਾਹੁੰਦੀ ਹੈ ਆਰਮੀ ਅਫਸਰ
Next Postਨੌਸਰਬਾਜ਼ਾਂ ਵਲੋਂ ਵਿਦੇਸ਼ ਭੇਜੇ ਨੌਜਵਾਨ ਮੁੰਡੇ ਦੀ ਹੋਈ ਮੌਤ, ਮਾਪਿਆਂ ਤੇ ਟੁਟਿਆ ਦੁੱਖਾਂ ਦਾ ਪਹਾੜ