ਮੋਬਾਈਲ ਤੇ ਕਲਾਸ ਲਗਾਉਂਦਿਆਂ 8ਵੀਂ ਕਲਾਸ ਦੇ ਵਿਦਿਆਰਥੀ ਨਾਲ ਵਾਪਰਿਆ ਅਜਿਹਾ – ਮਚੀ ਹਾਹਾਕਾਰ

ਆਈ ਤਾਜ਼ਾ ਵੱਡੀ ਖਬਰ 

ਕੋਰੋਨਾ ਮਹਾਂਮਾਰੀ ਦੇ ਸਮੇਂ ਦੌਰਾਨ ਲਗਾਈਆਂ ਗਈਆਂ ਪਾਬੰਦੀਆਂ ਦੇ ਚੱਲਦੇ ਦੁਨੀਆ ਭਰ ਦੀ ਆਰਥਿਕ ਸਥਿਤੀ ਤੇ ਇਸ ਦਾ ਕਾਫੀ ਮਾੜਾ ਪ੍ਰਭਾਵ ਪਿਆ ਹੈ । ਜਿਸ ਦਾ ਖਮਿਆਜ਼ਾ ਅੱਜ ਤੱਕ ਦੁਨੀਆ ਭਰ ਦੇ ਕਈ ਦੇਸ਼ ਭੁਗਤ ਰਹੇ ਹਨ । ਜਿੱਥੇ ਇਸ ਕੋਰੋਨਾ ਮਾਹਾਵਾਰੀ ਦੇ ਸਮੇਂ ਦੌਰਾਨ ਦੁਨੀਆ ਭਾਰ ਦੀ ਆਰਥਿਕ ਵਿਵਸਥਾ ਤੇ ਇਸ ਦਾ ਮਾੜਾ ਪ੍ਰਭਾਵ ਪਿਆ । ਉੱਥੇ ਹੀ ਬੱਚਿਆਂ ਦੀਆਂ ਪੜ੍ਹਾਈਆਂ ਤੇ ਵੀ ਇਸ ਦਾ ਖਾਸਾ ਅਸਰ ਪਿਆ ਹੈ । ਬੇਸ਼ੱਕ ਬੱਚਿਆਂ ਨੇ ਆਨਲਾਈਨ ਘਰਾਂ ਦੇ ਵਿੱਚ ਬੈਠ ਕੇ ਪੜ੍ਹਾਈ ਕੀਤੀ , ਜਿਸ ਕਾਰਨ ਬਹੁਤ ਸਾਰੇ ਬੱਚਿਆਂ ਨੂੰ ਵੱਖ ਵੱਖ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ । ਕਈ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਸਮਝ ਨਹੀਂ ਆਈ ਤੇ ਕਈ ਬੱਚਿਆਂ ਦੀਆਂ ਅੱਖਾਂ ਦੇ ਉੱਪਰ ਜ਼ਿਆਦਾ ਸਮੇਂ ਤੱਕ ਮੋਬਾਇਲ ਫੋਨ ਦੀ ਵਰਤੋਂ ਕਰਨ ਕਾਰਨ ਕਾਫ਼ੀ ਨੁਕਸਾਨ ਹੋਇਆ ।

ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਮਾਮਲਾ ਦੱਸਾਂਗੇ ਜਿੱਥੇ ਇੱਕ ਬੱਚਾ ਆਨਲਾਈਨ ਕਲਾਸ ਲਗਾ ਰਿਹਾ ਸੀ ਤੇ ਆਨਲਾਈਨ ਕਲਾਸ ਦੌਰਾਨ ਇਸ ਬੱਚੇ ਦੇ ਨਾਲ ਅਜਿਹਾ ਭਿਆਨਕ ਹਾਦਸਾ ਵਾਪਰ ਗਿਆ ਜਿਸ ਦੀ ਚਰਚਾ ਪੂਰੇ ਦੇਸ਼ ਭਰ ਦੇ ਵਿੱਚ ਤੇਜ਼ੀ ਦੇ ਨਾਲ ਛੱਡ ਚੁੱਕੀ ਹੈ । ਦਰਅਸਲ ਮਾਮਲਾ ਮੱਧ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ । ਜਿੱਥੇ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਇੱਕ ਅੱਠਵੀਂ ਜਮਾਤ ਦਾ ਬੱਚਾ ਆਨਲਾਈਨ ਕਲਾਸ ਲਗਾ ਰਿਹਾ ਸੀ ਕਿ ਇਸੇ ਦੌਰਾਨ ਇਸ ਬੱਚੇ ਦਾ ਮੋਬਾਇਲ ਫੋਨ ਫਟ ਗਿਆ। ਜ਼ਬਰਦਸਤ ਧਮਾਕਾ ਹੋਇਆ ।

ਜਿਸ ਕਾਰਨ ਇਹ ਅੱਠਵੀਂ ਜਮਾਤ ਚ ਪੜ੍ਹਨ ਵਾਲਾ ਵਿਦਿਆਰਥੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ । ਜ਼ਿਕਰਯੋਗ ਹੈ ਕਿ ਇਸ ਭਿ-ਆ-ਨ-ਕ ਧਮਾਕੇ ਦੇ ਕਾਰਨ ਇਸ ਬੱਚੇ ਦਾ ਇਕ ਹੱਥ ਅਤੇ ਚਿਹਰਾ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ। ਮੌਕੇ ਤੇ ਬੱਚੇ ਦੇ ਪਰਿਵਾਰਕ ਮੈਬਰਾਂ ਦੇ ਵੱਲੋਂ ਉਸ ਨੂੰ ਬੱਚੇ ਨੂੰ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਬੱਚੇ ਦੀ ਨਾਜ਼ੁਕ ਹਾਲਤ ਹੋਣ ਤੇ ਉਸ ਨੂੰ ਜੱਬਲਪੁਰ ਮੈਡੀਕਲ ਕਾਲਜ ਵਿਚ ਰੈਫ਼ਰ ਕਰ ਦਿੱਤਾ ਗਿਆ ।

ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਹ ਹਾਦਸਾ ਜਦੋਂ ਵਾਪਰਿਆ ਉਸ ਸਮੇਂ ਮੋਬਾਈਲ ਫੋਨ ਦਾ ਧਮਾਕਾ ਏਨਾ ਜ਼ਿਆਦਾ ਜ਼ਬਰਦਸਤ ਸੀ ਕਿ ਵਿਦਿਆਰਥੀ ਦੇ ਨੱਕ ਅਤੇ ਮੂੰਹ ਦੇ ਵਿੱਚੋ ਤੇਜ਼ੀ ਦੇ ਨਾਲ ਖ਼ੂਨ ਨਿਕਲਣਾ ਸ਼ੁਰੂ ਹੋ ਗਿਆ । ਇਸ ਧਮਾਕੇ ਦੇ ਕਾਰਨ ਬਚਾ ਬੁਰੀ ਤਰ੍ਹਾਂ ਨਾਲ ਜ਼ਖਮੀ ਗਿਆ । ਹਸਪਤਾਲ ਦੇ ਵਿੱਚ ਇਸ ਬੱਚੇ ਦਾ ਇਲਾਜ ਚੱਲ ਰਿਹਾ ਹੈ ਪਰ ਬੱਚੇ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ ।