ਤਾਜਾ ਵੱਡੀ ਖਬਰ
ਇੱਕ ਲੜਕਾ ਲੜਕੀ ਨੂੰ ਅਜਿਹੀ ਮੌਤ ਆਈ ਜਿਸਨੂੰ ਵੇਖ ਸਭ ਦੀਆਂ ਧਾਹਾਂ ਨਿਕਲ ਗਈਆਂ, ਹਰ ਕਿਸੇ ਦੀ ਅੱਖ ਨਮ ਹੋ ਗਈ। ਇਸ ਬੇਹੱਦ ਭਿਆਨਕ ਹਾਦਸੇ ਚ ਹਰ ਇੱਕ ਨੂੰ ਭਿਆਨਕ ਸਦਮਾ ਲੱਗਾ। ਹਰ ਕਿਸੇ ਦੀਆਂ ਅੱਖਾਂ ਚ ਅੱਥਰੂ ਸਨ, ਹਰ ਕੋਈ ਰੋ ਰਿਹਾ ਸੀ। ਲੜਕਾ ਲੜਕੀ ਨੇ ਨਹੀਂ ਸੀ ਸੋਚਿਆ ਕਿ ਉਹਨਾਂ ਦੋਨਾਂ ਨੂੰ ਇੰਝ ਮੌਤ ਮਿਲੇਗੀ। ਆਏ ਦਿਨ ਅਜਿਹੇ ਹਾਦਸੇ ਵਾਪਰਦੇ ਨੇ ਜੋ ਸਾਨੂੰ ਦੁੱਖ ਚ ਪਾ ਜਾਂਦੇ ਨੇ, ਅਤੇ ਪਰਿਵਾਰ ਨੂੰ ਰੋਣ ਲਈ ਛੱਡ ਦਿੰਦੇ ਨੇ। ਇਹਨਾਂ ਹਾਦਸਿਆਂ ਚ ਕਈ ਪਰਿਵਾਰ ਉੱਜੜ ਜਾਂਦੇ ਨੇ,ਪਰ ਇੱਕ ਸੂਬੇ ਚ ਇਹ ਜੋ ਪਿੱਛੇ ਦੀਨੀ ਹਾਦਸਿਆਂ ਵਾਪਰਿਆ ਹੈ ਇਹ ਸਭ ਦੇ ਦਿਲਾਂ ਤੇ ਠੇਸ ਪਹੁੰਚਾ ਗਿਆ ਹੈ।
ਅਜਿਹਾ ਬੱਸ ਹਾਦਸਾ ਜਿਸਨੇ ਕ-ਹਿ-ਰ ਮਚਾ ਦਿੱਤਾ,ਮੰਗਲਵਾਰ ਨੂੰ ਹੋਏ ਇਸ ਹਾਦਸੇ ਚ ਬੇਹੱਦ ਜਾਨਾਂ ਚੱਲੀਆਂ ਗਈਆਂ ਨੇ। ਭਿਆਨਕ ਸਿੱਧੀ ਸੜਕ ਹਾਦਸਾ ਜੋ ਮੱਧ ਪ੍ਰਦੇਸ਼ ਚ ਵਾਪਰਿਆ ਉਸਨੇ ਸਭ ਦੇ ਦਿਲ ਤੇ ਸੱ-ਟ ਮਾਰੀ ਹੈ,ਇਸ ਹਾਦਸੇ ਚ ਜਿੱਥੇ 51 ਲੋਕਾਂ ਦੀ ਮੌਤ ਹੋ ਚੁੱਕੀ ਹੈ ਉੱਥੇ ਹੀ ਇੱਕ ਅਜਿਹਾ ਜੌੜਾ ਵੀ ਮਾਰਿਆ ਗਿਆ ਜਿਹਨਾਂ ਦਾ ਨਵਾਂ ਨਵਾਂ ਵਿਆਹ ਹੋਇਆ ਸੀ। 2020 ਚ ਵਿਆਹ ਹੋਇਆ ਅਤੇ 2021 ਚ ਵਿਆਹੁਤਾ ਜੋੜੇ ਦੀ ਹਾਦਸੇ ਚ ਮੌਤ ਹੋ ਗਈ। ਇਹ ਜੋੜਾ ਕਾਲ ਦੇ ਮੂੰਹ ਚ ਚਲਾ ਗਿਆ, ਸਾਰਿਆਂ ਨੂੰ ਪਿੱਛੇ ਰੋਣਾ ਪਾ ਗਿਆ। ਜਿਹਨਾਂ ਨੇ ਮਰਨ ਜੀਉਣ ਦੇ ਵਾਅਦੇ ਕੀਤੇ ਸਨ ਉਹ ਕਾਲ ਦੇ ਮੂੰਹ ਚ ਚਲੇ ਗਏ।
ਉਹਨਾਂ ਦੀ ਇਸ ਤਰੀਕੇ ਨਾਲ ਹੋਈ ਮੌਤ ਸਭ ਨੂੰ ਹੈਰਾਨਗੀ ਅਤੇ ਦੁੱਖ ਦੇ ਗਈ ਹੈ। ਸਿੱਧੀ ਸੜਕ ਹਾਦਸਾ ਕਿਸੇ ਨੂੰ ਵੀ ਨਹੀਂ ਭੁੱਲ ਰਿਹਾ, ਕਿਉਂਕਿ ਇਹ ਹਾਦਸਾ ਬੇਹੱਦ ਭਿਆਨਕ ਸੀ,ਇਸ ਹਾਦਸੇ ਚ ਹੁਣ ਤੱਕ ਕਈ ਪਰਿਵਾਰ ਦੇ ਲੋਕ ਆਪਣੀ ਜਾਨ ਗ-ਵਾ ਚੁੱਕੇ ਨੇ। ਇਸ ਹਾਦਸੇ ਚ ਹੁਣ ਤਕ 47 ਲੋਕਾਂ ਦੀ ਲਾ-ਸ਼ ਮਿਲ ਚੁੱਕੀ ਹੈ, ਅਤੇ 51 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਿਕਰਯੋਗ ਹੈ ਕਿ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਪਰਿਵਾਰ ਰੋਂਦਾ ਹੋਇਆ ਉਸ ਸਥਾਨ ਤੇ ਪਹੁੰਚਿਆ ਅਤੇ ਉਸਨੇ ਆਪਣੇ ਪਰਿਵਾਰ ਦੀਆਂ ਲਾ-ਸ਼ਾਂ ਲਭਣੀਆ ਸ਼ੁਰੂ ਕਰ ਦਿੱਤੀਆਂ। ਲੜਕੀ ਤੱਪਸਿਆ ਦੀ ਲਾ-ਸ਼ 3 ਬਜੇ ਦੇ ਕਰੀਬ ਬਰਾਮਦ ਹੋਈ ਜਦਕਿ ਲੜਕੇ ਅਜੇ ਦੀ ਲਾ-ਸ਼ 5 ਬਜੇ ਬਰਾਮਦ ਕੀਤੀ ਗਈ।
ਦੋਹਾਂ ਦਾ ਅੰਤਿਮ ਸੰਸਕਾਰ ਇਕੱਠੇ ਕਰ ਦਿੱਤਾ ਗਿਆ। ਜਿਹਨਾਂ ਨੇ ਮਰਨ ਜੀਉਣ ਦੇ ਵਾਅਦੇ ਕੀਤੇ ਸਨ ਉਹਨਾਂ ਦਾ ਇਕੱਠੇ ਅੰਤਿਮ ਸੰਸਕਾਰ ਕੀਤਾ ਗਿਆ। ਵਿਆਹ ਕਰ ਅਪਨੀ ਜ਼ਿੰਦਗੀ ਬਾਰੇ ਸੋਚਣ ਵਾਲੇ ਅੱਜ ਇਸ ਦੁਨੀਆਂ ਨੂੰ ਅਲਵਿਦਾ ਕਰ ਚੁੱਕੇ ਨੇ। ਅਜੇ ਦੇ ਪਿਤਾ ਅੰਤਿਮ ਸੰਸਕਾਰ ਚ ਨਹੀਂ ਪਹੁੰਚ ਚੁੱਕੇ ਕਿਉਂਕਿ ਉਹ ਗੁਜਰਾਤ ਗਏ ਹੋਏ ਸਨ, ਜੇਕਰ ਉਹ ਵਾਪਿਸ ਆਉਂਦੇ ਤੇ ਉਹਨਾਂ ਨੂੰ ਤਿੰਨ ਦਿਨ ਲੱਗ ਜਾਣੇ ਸਨ ਅਤੇ ਪੋਸਟਮਾਰਟਮ ਕਰਵਾ ਕੇ ਲਾ-ਸ਼ ਨੂੰ ਇਹਨੀਂ ਦੇਰ ਨਹੀਂ ਸੀ ਰੱਖਿਆ ਜਾ ਸਕਦਾ। ਜਿਕਰਯੋਗ ਹੈ ਕਿ ਇਸ ਹਾਦਸੇ ਚ ਹੁਣ ਤਕ 20 ਔਰਤਾਂ 2 ਬੱਚਿਆਂ ਸਮੇਤ 47 ਲੋਕਾਂ ਦੀਆਂ ਲਾਸ਼ਾਂ ਮਿਲ ਚੁੱਕੀਆਂ ਹਨ।
Previous Postਘਰ ਦੇ ਬਾਹਰ ਬੈਠੀਆਂ ਔਰਤਾਂ ਨਾਲ ਇਸ ਤਰਾਂ ਹੋਇਆ ਮੌਤ ਦਾ ਤਾਂਡਵ , ਛਾਈ ਇਲਾਕੇ ਚ ਸੋਗ ਦੀ ਲਹਿਰ
Next Postਅਚਾਨਕ ਹੁਣੇ ਹੁਣੇ ਇਥੇ ਸਰਕਾਰ ਨੇ ਸ਼ਨੀਵਾਰ ਰਾਤ 8 ਤੋਂ ਸੋਮਵਾਰ ਸਵੇਰੇ 7 ਵਜੇ ਤੱਕ ਲਗਾਤਾ ਲਾਕ ਡਾਊਨ