ਆਈ ਤਾਜਾ ਵੱਡੀ ਖਬਰ
ਕੁੱਝ ਵਿਦਿਆਰਥੀਆਂ ਵਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ, ਅਤੇ ਇਹ ਪ੍ਰ-ਦ-ਰ-ਸ਼-ਨ ਕਿਸੇ ਕਾਨੂੰਨ ਅਤੇ ਨੀਤੀ ਨੂੰ ਬਦਲਣ ਲਈ ਨਹੀਂ ਸਗੋਂ ਮੁਕੇਸ਼ ਅੰਬਾਨੀ ਦੀ ਘਰਵਾਲੀ ਨੀਤਾ ਅੰਬਾਨੀ ਦੇ ਖਿ-ਲਾ-ਫ਼ ਕੀਤਾ ਜਾ ਰਿਹਾ ਸੀ | ਨੀਤਾ ਅੰਬਾਨੀ ਦੇ ਲਈ ਇਹ ਮਾ-ੜੀ ਖ਼ਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਉਹਨਾਂ ਨੂੰ ਭਾਰੀ ਵਿ-ਰੋ-ਧ ਬੱਚਿਆਂ ਦਾ ਵੇਖਣ ਨੂੰ ਮਿਲਿਆ ਹੈ | ਇਸ ਖ਼ਬਰ ਦੀ ਹੁਣ ਹਰ ਪਾਸੇ ਚ-ਰ-ਚਾ ਹੋ ਰਹੀ ਹੈ |
ਵਾਰਾਣਸੀ ਤੋਂ ਖ਼ਬਰ ਸਾਹਮਣੇ ਆ ਰਹੀ ਜਿੱਥੇ ਬਨਾਰਸ ਹਿੰਦੂ ਯੂਨੀਵਰਸਿਟੀ ਵਿਖੇ ਰਿਲਾਇੰਸ ਇੰਡਸਟਰੀਜ਼ ਦੀ ਕਾਰਜਕਾਰੀ ਡਾਇਰੈਕਟਰ ਨੀਤਾ ਅੰਬਾਨੀ ਨੂੰ ਵਿ-ਜ਼ੀ-ਟਿੰ-ਗ ਪ੍ਰੋਫ਼ੈਸਰ ਬਣਾਉਣ ਨੂੰ ਲੈ ਕੇ ਵਿਦਿਆਰਥੀਆਂ ‘ਚ ਭਾਰੀ ਨਾ-ਰਾ-ਜ਼-ਗੀ ਵੇਖਣ ਨੂੰ ਮਿਲ ਰਹੀ ਹੈ | ਦਸਣਾ ਬਣਦਾ ਹੈ ਕਿ ਪ੍ਰਸਤਾਵ ਭੇਜਿਆ ਗਿਆ ਹੈ ਜਿਸਦੇ ਚਲਦੇ ਵਿਦਿਆਰਥੀਆਂ ਚ ਭਾਰੀ ਰੋ-ਸ ਵੇਖਣ ਨੂੰ ਮਿਲ ਰਿਹਾ ਹੈ ਅਤੇ ਉਹ ਇਸਦਾ ਵਿ-ਰੋ-ਧ ਕਰ ਰਹੇ ਨੇ | ਵਿਦਿਆਰਥੀਆਂ ਨੇ ਇਸ ਪ੍ਰਸਤਾਵ ਦਾ ਵਿ-ਰੋ-ਧ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ ਅਤੇ ਨਾਲ ਹੀ ਕਿਹਾ ਕਿ ਅਸੀ ਇਸ ਪ੍ਰਸਤਾਵ ਦਾ ਵਿ-ਰੋ-ਧ ਕਰਦੇ ਹਾਂ ਜੇਕਰ ਵਿਜ਼ੀਟਿੰਗ ਪ੍ਰੋਫ਼ੈਸਰ ਬਣਾਉਣਾ ਹੈ ਤੇ ਉਸ ਔਰਤ ਨੂੰ ਬਣਾਇਆ ਜਾਵੇ ਜਿਸ ਨੇ ਨਾਰੀ ਸ-ਸ਼-ਕ-ਤੀ-ਕ-ਰ-ਨ ਲਈ ਕੰਮ ਕੀਤਾ ਹੋਵੇ |
ਕੋਆਰਡੀਨੇਟਰ ਪ੍ਰੋਫ਼ੈਸਰ ਨਿਧੀ ਸ਼ਰਮਾ ਨੇ ਇਸ ਮੌਕੇ ਤੇ ਕਿਹਾ ਕਿ ਨੀਤਾ ਅੰਬਾਨੀ ਨੂੰ ਵਿਜ਼ੀਟਿੰਗ ਪ੍ਰੋਫ਼ੈਸਰ ਬਣਾਉਣ ਦਾ ਪ੍ਰਸਤਾਵ ਭੇਜਿਆ ਗਿਆ ਹੈ ਜਿਸਦੇ ਚਲਦੇ ਵਿਦਿਆਰਥੀ ਰੋ-ਸ ਪ੍ਰਦਰਸ਼ਨ ਕਰ ਰਹੇ ਨੇ | ਉਹਨਾਂ ਨੇ ਕਿਹਾ ਕਿ ਨੀਤਾ ਅੰਬਾਨੀ ਇੱਕ ਮਜ਼ਬੂਤ ਮਹਿਲਾ ਉੱਦਮੀ ਹਨ ਅਤੇ ਜੇਕਰ ਉਹ ਸਾਡੇ ਸੰਸਥਾਨ ਨਾਲ ਜੁੜਦੀ ਹੈ ਤਾਂ ਪੂ-ਰ-ਵਾਂ-ਚ-ਲ ਦੀਆਂ ਔਰਤਾਂ ਨੂੰ ਉਨ੍ਹਾਂ ਦੇ ਤਜ਼ਰਬੇ ਦਾ ਲਾਭ ਮਿਲੇਗਾ ਅਤੇ ਉਹ ਅੱਗੇ ਵਧਣਗੀਆਂ |
ਦਸਣਾ ਬਣਦਾ ਹੈ ਕਿ ਉਪ-ਕੁਲਪਤੀ ਦੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਹੈ, ਵਿਦਿਆਰਥੀ ਪ੍ਰਸਤਾਵ ਤੋਂ ਨਾ-ਰਾ-ਜ਼ ਹਨ, ਵਿਦਿਆਰਥੀਆਂ ਨੇ ਉਪ-ਕੁਲਪਤੀ ਰਾਕੇਸ਼ ਭੱਟਨਗਰ ਦੀ ਰਿਹਾਇਸ਼ ਦੇ ਬਾਹਰ ਰੋ-ਸ ਪ੍ਰ-ਦ-ਰ-ਸ਼-ਨ ਕੀਤਾ ਅਤੇ ਇਸ ਪ੍ਰਸਤਾਵ ਨੂੰ ਵਾਪਿਸ ਲੈਣ ਦੀ ਗੱਲ ਆਖੀ । ਵਿਦਿਆਰਥੀਆਂ ਨੇ ਕਿਹਾ ਕਿ ਨੀਤਾ ਅੰਬਾਨੀ ਨੂੰ ਵਿਜ਼ੀਟਿੰਗ ਪ੍ਰੋਫ਼ੈਸਰ ਜੇਕਰ ਬਣਾਇਆ ਜਾਂਦਾ ਹੈ ਤਾਂ ਇਸ ਨਾਲ ਯੂਨੀਵਰਸਿਟੀ ਵੱਲੋਂ ਗ਼-ਲ-ਤ ਸੰਦੇਸ਼ ਜਾਵੇਗਾ ਅਤੇ ਇਹ ਪ੍ਰਸਤਾਵ ਜਲਦ ਵਾਪਿਸ ਲੈਣਾ ਚਾਹੀਦਾ ਹੈ |
Previous Postਹੁਣੇ ਹੁਣੇ ਮੋਦੀ ਨੂੰ ਲੱਗਾ ਵੱਡਾ ਝੱਟਕਾ ਹੋਈ ਇਸ ਖਾਸ ਦੀ ਅਚਾਨਕ ਮੌਤ, ਛਾਇਆ ਸੋਗ
Next Postਪੰਜਾਬ ਚ ਕੋਰੋਨਾ ਦਾ ਆ ਗਿਆ ਫਿਰ ਹੜ : ਅੱਜ ਆਏ ਏਨੇ ਕੋਰੋਨਾ ਪੌਜੇਟਿਵ ਅਤੇ ਹੋਈਆਂ ਏਨੀਆਂ ਮੌਤਾਂ