ਆਈ ਤਾਜ਼ਾ ਵੱਡੀ ਖਬਰ
ਕਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਸਮੁੱਚੇ ਦੇਸ਼ਵਾਸੀਆਂ ਤੇ ਬਹੁਤ ਹੀ ਹਾਵੀ ਰਹੀ ਹੈ । ਬਹੁਤ ਸਾਰੇ ਦੇਸ਼ਵਾਸੀਆਂ ਲਈ ਕਰੋਨਾ ਦੀ ਦੂਜੀ ਲਹਿਰ ਦੌਰਾਨ ਆਪਣੀਆਂ ਜਾਨਾਂ ਗੁਆਈਆਂ ਹਨ। ਜਿਨ੍ਹਾਂ ਵਿੱਚ ਕਈ ਫ਼ਿਲਮੀ ਹਸਤੀਆਂ ਸਮੇਤ ਕਈ ਵੱਡੇ ਕਲਾਕਾਰ ਵੀ ਸ਼ਾਮਲ ਹਨ । ਜਿਨ੍ਹਾਂ ਨੇ ਕਰੋੜਾਂ ਦੀ ਦੂਜੀ ਲਹਿਰ ਦੌਰਾਨ ਇਸ ਮਹਾਂਮਾਰੀ ਦੇ ਕਾਰਨ ਆਪਣੀ ਜਾਨ ਗੁਆ ਦਿੱਤੀ । ਇਸ ਵਿਚਕਾਰ ਹੁਣ ਅਮਿਤਾਭ ਬੱਚਨ ਦੇ ਨਾਲ ਜੁੜੀ ਹੋਈ ਇੱਕ ਬੇਹੱਦ ਦੀ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ ਦਰਅਸਲ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਜ਼ਖ਼ਮੀ ਹੋ ਗਏ ਹਨ । ਅਮਿਤਾਭ ਬੱਚਨ ਦੇ ਵੱਲੋਂ ਕੌਣ ਬਣੇਗਾ ਕਰੋੜਪਤੀ ਤੇਰਾ ਦੀ ਸ਼ੂਟਿੰਗ ਤੇ ਆਪਣੇ ਪੈਰ ਦੇ ਦਰਦ ਨੂੰ ਬਿਆਨ ਕੀਤਾ ਹੈ । ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪੈਰ ਦੀ ਉਂਗਲ ਟੁੱਟ ਗਈ ਹੈ ਤੇ ਉਹ ਉਸ ਦਰਦ ਨਾਲ ਜੂਝ ਰਹੇ ਹਨ ।
ਇਸ ਤੋਂ ਇਲਾਵਾ ਅਮਿਤਾਭ ਬੱਚਨ ਦੇ ਵੱਲੋਂ ਆਪਣੇ ਬਲਾਗ ਤੇ ਉੱਪਰ ਆਪਣੀ ਟੁੱਟੀ ਦੀ ਉਂਗਲੀ ਦੀ ਤਸਵੀਰ ਵੀ ਸਾਂਝੀ ਕੀਤੀ । ਜਿਸ ਕਾਰਨ ਲਗਾਤਾਰ ਹੀ ਅਮਿਤਾਭ ਬੱਚਨ ਦੇ ਫੈਨਸ ਦੇ ਵੱਲੋਂ ਅਮਿਤਾਭ ਬੱਚਨ ਦੇ ਠੀਕ ਹੋਣ ਦੀਆਂ ਕਾਮਨਾਵਾਂ ਕੀਤੀਆਂ ਜਾ ਰਹੀਆਂ ਹਨ । ਇਸ ਦੇ ਨਾਲ ਹੀ ਅਮਿਤਾਭ ਬੱਚਨ ਦੇ ਵੱਲੋਂ ਵੀ ਆਪਣੇ ਲਈ ਦੁਆ ਕੀਤੀ ਗਈ ਹੈ ਕਿ ਜਲਦ ਠੀਕ ਹੋ ਜਾਣ ਤੋਂ ਫਿਰ ਤੋਂ ਪਹਿਲਾਂ ਵਰਗੀ ਸੀ ਆਊਟਫਿਟ ਪਹਿਨ ਸਕਣ । ਇਸ ਨਾਲ ਹੀ ਅਮਿਤਾਬ ਬੱਚਨ ਵੱਲੋਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਨੇ ।
ਜ਼ਿਕਰ ਯੋਗ ਹੈ ਕਿ ਸੱਟ ਲੱਗਣ ਦੇ ਬਾਵਜੂਦ ਵੀ ਲਗਾਤਾਰ ਅਮਿਤਾਭ ਬਚਨ ਕੌਨ ਬਨੇਗਾ ਕਰੋੜਪਤੀ 13 ਦੀ ਸ਼ੂਟਿੰਗ ਕਰ ਰਹੇ ਹਨ । ਉੱਥੇ ਹੀ ਅਮਿਤਾਭ ਬੱਚਨ ਨੇ ਆਪਣੇ ਬਲਾਗ ਚ ਦੱਸਿਆ ਕਿ ਸ਼ੋਅ ਦੇ ਆਉਣ ਵਾਲੇ ਐਪੀਸੋਡ ਚ ਦਰਸ਼ਕ ਉਨ੍ਹਾਂ ਨੂੰ ਪਰੰਪਰਿਕ ਦੇਸੀ ਕੱਪੜਿਆਂ ਵਿਚ ਦੇਖ ਸਕਣਗੇ । ਅਤੇ ਇਹ ਐਪੀਸੋਡ ਆਮ ਸ਼ੋਅ ਦੇ ਐਪੀਸੋਡ ਨਾਲੋਂ ਵੱਖਰੇ ਹੋਣਗੇ ਕਿਉਂਕਿ ਉਨ੍ਹਾਂ ਦੇ ਫਾਰਮਲ ਸੂਟ ਤੇ ਬਲੇਜ਼ਰ ਤੋਂ ਇਹ ਵੱਖਰੇ ਕੱਪੜੇ ਹੋਣਗੇ ।
ਅਤੇ ਨਾਲ ਹੀ ਉਨ੍ਹਾਂ ਜ਼ਿਕਰ ਕੀਤਾ ਕਿ ਇਨ੍ਹਾਂ ਦਿਨੀਂ ਉਹ ਆਪਣੇ ਸ਼ੋਅ ਦੇ ਵਿਚ ਬੂਟ ਨਹੀਂ ਪਾ ਸਕਣਗੇ ਅਤੇ ਪੈਰ ਦੀ ਉਂਗਲੀ ਤੇ ਸੱਟ ਲੱਗੀ ਸੱਟ ਨੂੰ ਠੀਕ ਹੋਣ ਤੇ ਵਿਚ ਚਾਰ ਸੌ ਪੰਜ ਹਫ਼ਤੇ ਲੱਗ ਸਕਦੇ ਹਨ । ਉਨ੍ਹਾਂ ਅੱਗੇ ਲਿਖਿਆ ਕਿ ਉਨ੍ਹਾਂ ਦੇ ਪੈਰ ਦੀ ਉਂਗਲੀ ਦੀ ਹੱਡੀ ਟੁੱਟਣ ਦੇ ਕਾਰਨ ਉਨ੍ਹਾਂ ਨੂੰ ਬਹੁਤ ਹੀ ਜ਼ਿਆਦਾ ਦਰਦ ਮਹਿਸੂਸ ਹੋ ਰਿਹਾ ਹੈ । ਪਰ ਜਗ੍ਹਾ ਦੀ ਕਮੀ ਹੋਣ ਦੇ ਕਾਰਨ ਪਲਾਸਟਰ ਨਹੀਂ ਲੱਗ ਸਕਿਆ ।
Previous Postਪੰਜਾਬ ਚ ਅਚਾਨਕ ਹੁਣ ਬਾਹਰੀ ਅਤੇ ਅੰਦਰੂਨੀ ਇਕੱਠ ਕਰਨ ਦੀ ਗਿਣਤੀ ਬਾਰੇ ਹੋ ਗਿਆ ਇਹ ਐਲਾਨ
Next Postਆਸਟ੍ਰੇਲੀਆ ਚ ਗੁਵਾਂਢਣ ਦੀ ਇਸ ਗਲਤੀ ਨਾਲ ਭਾਰਤੀ ਪ੍ਰੀਵਾਰ ਦੇ ਘਰੇ ਮੱਚੀ ਇਹ ਤਬਾਹੀ