ਮਸ਼ਹੂਰ ਬੋਲੀਵੁਡ ਅਦਾਕਾਰ ਅਮਿਤਾਭ ਬੱਚਨ ਨੂੰ ਹਰ ਮਹੀਨੇ ਸਟੇਟ ਬੈਂਕ ਤੋਂ ਇਸ ਕਾਰਨ ਮਿਲਣਗੇ 18 ਲੱਖ ਰੁਪਏ

ਆਈ ਤਾਜ਼ਾ ਵੱਡੀ ਖਬਰ 

ਅੱਜਕੱਲ੍ਹ ਹਰ ਇੱਕ ਵਿਅਕਤੀ ਅਮੀਰ ਹੋਣ ਦੇ ਲਈ ਵੱਖੋ ਵੱਖ ਰਾਸਤੇ ਅਪਣਾਉਂਦਾ ਹੈ ਤਾਂ ਜੋ ਵੱਧ ਤੋਂ ਵੱਧ ਪੈਸੇ ਕਮਾ ਕੇ ਉਹ ਅਮੀਰ ਬਣ ਸਕੇ । ਪੈਸੇ ਕਮਾਉਣ ਦੀ ਦੌੜ ਦੇ ਵਿਚ ਮਨੁੱਖ ਤੇ ਵੱਲੋਂ ਵੱਖ ਵੱਖ ਤਰ੍ਹਾਂ ਦੇ ਕਾਰਜ ਕੀਤੇ ਜਾਂਦੇ ਹਨ ਤਾਂ ਜੋ ਕਮਾਈ ਦਾ ਜ਼ਰੀਆ ਵਧ ਸਕੇ । ਜਿਨ੍ਹਾਂ ਜ਼ਰੀਏ ਦੇ ਜ਼ਰੀਏ ਦੇ ਵਿਚੋਂ ਇਕ ਜ਼ਰੀਆ ਹੈ ਸਟੇਟ ਬੈਂਕ ਆਫ ਇੰਡੀਆ ਏਟੀਐਮ ਯਾਨੀ ਐਸਬੀਆਈ ਏਟੀਐਮ ਦੇ ਬੈਂਕ ਦੀ ਫਰੈਂਚਾਈਜ਼ ਲੈ ਕੇ ਹਰ ਮਹੀਨੇ ਲਗਭਗ 45 ਤੋਂ 90 ਹਜ਼ਾਰ ਰੁਪਏ ਕਮਾ ਰਹੇ ਹਨ। ਹੁਣ ਬੌਲੀਵੁੱਡ ਦੇ ਸੁਪਰ ਸਟਾਰ ਅਖਵਾਉਣ ਵਾਲੇ ਅਮਿਤਾਭ ਬੱਚਨ ਦਾ ਨਾਮ ਵੀ ਹੁਣ ਇਸ ਸੂਚੀ ਦੇ ਵਿੱਚ ਸ਼ਾਮਲ ਹੋ ਚੁੱਕਿਆ ਹੈ । ਸਟੇਟ ਬੈਂਕ ਆਫ ਇੰਡੀਆ ਨੇ ਮੁੰਬਈ ਦੇ ਪੋਸ਼ ਜੁਹੂ ਇਲਾਕੇ ਦੇ ਵਿੱਚ ਅਮਿਤਾਬ ਬੱਚਨ ਦੀ ਇਕ ਸੰਪਤੀ ਦੀ ਹੇਠਲੀ ਮੰਜ਼ਲ ਜਿਸ ਦਾ ਬੈਂਕ ਦੇ ਵੱਲੋਂ ਹਰ ਮਹੀਨੇ ਕਿਰਾਇਆ ਦਿੱਤਾ ਜਾਵੇਗਾ ਉਸ ਹੇਠਲੀ ਮੰਜ਼ਿਲ ਲੀਜ਼ ਉਤੇ ਲਈ ਹੈ ।

ਮਿਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਮਸ਼ਹੂਰ ਅਦਾਕਾਰ ਅਮਿਤਾਭ ਬੱਚਨ ਦੀ ਸੰਪਤੀ ਐਸਬੀਆਈ ਵੱਲੋਂ ਲੀਜ਼ ਤੇ ਦਿੱਤੀ ਜਾ ਰਹੀ ਹੈ । ਸਟੇਟ ਬੈਂਕ ਆਫ ਇੰਡੀਆ ਨੇ ਇਸ ਬਾਰੇ ਅਮਿਤਾਭ ਬੱਚਨ ਦੇ ਬੇਟੇ ਅਭਿਸ਼ੇਕ ਬਚਨ ਦੇ ਨਾਲ ਸਮਝੌਤਾ ਕਰ ਲਿਆ ਹੈ । ਇਸ ਹੋਏ ਸਮਝੌਤੇ ਅਨੁਸਾਰ ਐੱਸਬੀਆਈ ਯਾਨੀ ਸਟੇਟ ਬੈਂਕ ਆਫ ਇੰਡੀਆ ਨੇ ਇਸ ਬਾਰੇ ਅਮਿਤਾਭ ਬਚਨ ਦੇ ਬੇਟੇ ਅਭਿਸ਼ੇਕ ਬੱਚਨ ਦੇ ਨਾਲ ਸਮਝੌਤਾ ਕੀਤਾ ਹੈ । ਬੈਂਕ ਅਤੇ ਅਭਿਸ਼ੇਕ ਬੱਚਨ ਦੇ ਵਿੱਚ ਹੋਏ ਸਮਝੌਤਿਆਂ ਅਨੁਸਾਰ ਐੱਸਬੀਆਈ ਯਾਨੀ ਸਟੇਟ ਬੈਂਕ ਆਫ ਇੰਡੀਆ ਨੇ ਹੇਠਲੀ ਮੰਜ਼ਿਲ ਦਾ ਹਿੱਸਾ ਅਗਲੇ ਪੰਦਰਾਂ ਸਾਲ ਤੱਕ ਲੀਜ਼ ਤੇ ਲੈ ਲਿਆ ਹੈ ।

ਜਿਸ ਦੇ ਲਈ ਬੈਂਕ ਹਰ ਸਾਲ ਅਮਿਤਾਭ ਬੱਚਨ ਨੂੰ ਇਸ ਦਾ ਕਿਰਾਇਆ ਵੀ ਦੇਵੇਗਾ ਅਤੇ ਇਹ ਬੈਂਕ ਹਰ ਮਹੀਨੇ 18.9 ਲੱਖ ਦਾ ਕਿਰਾਇਆ ਬਚਨ ਪਰਿਵਾਰ ਨੂੰ ਅਦਾ ਕਰੇਗਾ । ਇਸ ਸਮਝੌਤੇ ਅਨੁਸਾਰ ਇਹ ਕਿਰਾਇਆ ਹਰ ਪੰਜਾਂ ਸਾਲਾਂ ਬਾਅਦ ਵਧੇਗਾ ਅਤੇ ਪਹਿਲੇ ਪੰਜ ਸਾਲ ਬੈਂਕ ਬਚਨ ਪਰਿਵਾਰ ਨੂੰ ਅਠਾਰਾਂ ਲੱਖ ਤੋਂ ਵੱਧ ਰੁਪਏ ਦੇਵੇਗਾ ਇਸ ਦੇ ਨਾਲ ਹੀ ਇਸ ਦਾ ਕਿਰਾਇਆ ਪੰਜ ਸਾਲਾਂ ਬਾਅਦ ਵਧਾ ਕੇ 23.62 ਲੱਖ ਰੁਪਏ ਅਤੇ ਉਸ ਤੋਂ ਅਗਲੇ ਪੰਜ ਸਾਲਾਂ ਲਈ ਕਿਰਾਇਆ 29.53 ਲੱਖ ਰੁਪਏ ਹੋ ਜਾਵੇਗਾ।

ਪਰ ਇਸ ਦੇ ਨਾਲ ਹੀ ਤੁਹਾਨੂੰ ਦੱਸ ਠੀਕ ਜਿਸ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਇਸ ਨੂੰ ਲੈ ਕੇ ਅਜੇ ਤਕ ਐੱਸਬੀਆਈ ਜਾ ਫਿਰ ਮਸ਼ਹੂਰ ਅਦਾਕਾਰ ਅਮਿਤਾਭ ਬੱਚਨ ਦੇ ਵੱਲੋਂ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਗਿਆ । ਪਰ Zapkey.com ਦੇ ਅਨੁਸਾਰ, ਇਸ ਸੌਦੇ ਦਾ ਫੈਸਲਾ ਹੋ ਚੁੱਕਾ ਹੈ। ਜ਼ਿਕਰਯੋਗ ਹੈ ਕਿ ਅਮਿਤਾਭ ਬਚਨ ਜਿਸ ਇਲਾਕੇ ਵਿੱਚ ਰਹਿੰਦੇ ਹਨ ਉਹ ਮੁੰਬਈ ਦੇ ਪੌਸ਼ ਇਲਾਕਿਆਂ ਦੇ ਵਿੱਚ ੲਿੱਕ ਹੈ । ਇਹੀ ਕਾਰਨ ਹੈ ਕਿ ਇਸ ਇਲਾਕੇ ਦਾ ਕਿਰਾਇਆ ਲੱਖਾਂ ਰੁਪਿਆਂ ਦੇ ਵਿਚ ਹੈ ।