ਮਸ਼ਹੂਰ ਪ੍ਰਸਿੱਧ ਗਾਇਕ ਦੀ ਹੋਈ ਅਚਾਨਕ ਮੌਤ, ਬੋਲੀਵੁਡ ਤੋਂ ਲੈਕੇ ਹੌਲੀਵੁੱਡ ਚ ਪਿਆ ਸੋਗ

ਆਈ ਤਾਜ਼ਾ ਵੱਡੀ ਖਬਰ 

ਵਿਸ਼ਵ ਵਿਚ ਜਿਥੇ ਵੱਖ-ਵੱਖ ਹਸਤੀਆਂ ਕਰੋਨਾ ਦੀ ਚਪੇਟ ਵਿੱਚ ਆਉਣ ਕਾਰਨ ਇਸ ਦੁਨੀਆਂ ਨੂੰ ਅਲਵਿਦਾ ਆਖ ਗਈਆਂ ਹਨ, ਉਥੇ ਹੀ ਆਏ ਦਿਨ ਸਾਹਮਣੇ ਆਉਣ ਵਾਲੀਆਂ ਦੁਖਦਾਈ ਖਬਰਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹੁਣ ਮਸ਼ਹੂਰ ਪ੍ਰਸਿੱਧ ਗਾਇਕ ਦੀ ਹੋਈ ਅਚਾਨਕ ਮੌਤ, ਬੋਲੀਵੁਡ ਤੋਂ ਲੈ ਕੇ ਹੌਲੀਵੁੱਡ ਚ ਪਿਆ ਸੋਗ , ਜਿਸ ਬਾਰੇ ਤਾਜ਼ਾ ਵੱਡੀ ਖਬਰ ਦੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਦੇਸ਼ ਵਿਦੇਸ਼ ਦੇ ਸੰਗੀਤਕ ਖ਼ੇਤਰ ਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦੋਂ ਮਸ਼ਹੂਰ ਪ੍ਰਸਿੱਧ ਗਾਇਕ ਨੋਲਨ ਨੀਲ ਦੀ ਮੌਤ ਦੀ ਖਬਰ ਸਾਹਮਣੇ ਹੈ। ਦੱਸ ਦਈਏ ਕਿ ਇਸ ਗਾਇਕ ਵੱਲੋਂ ਜਿੱਥੇ ‘ਦਿ ਵਾਇਸ’ ਅਤੇ ‘ਅਮਰੀਕਨ ਗੌਟ ਟੇਲੈਂਟ’ ਵਿੱਚ ਹਿੱਸਾ ਲਿਆ ਗਿਆ ਸੀ। ਉਥੇ ਹੀ ਇਸ ਦੀ ਮੌਤ ਦੀ ਖਬਰ ਮਿਲਦੇ ਹੀ ਵੱਖ ਵੱਖ ਸਖ਼ਸੀਅਤਾਂ ਵੱਲੋਂ ਦੁੱਖ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ।

41 ਸਾਲਾ ਇਸ ਗਾਇਕ ਦੀ ਹੋਈ ਮੌਤ ਨੇ ਜਿੱਥੇ ਸਾਰੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉੱਥੇ ਇਨ੍ਹਾਂ ਨੂੰ ਵਧੇਰੇ ਪ੍ਰਸਿੱਧੀ ਅਮਰੀਕਨ ਗੌਟ ਟੇਲੈਂਟ” ਦੇ 15ਵੇਂ ਸੀਜ਼ਨ ਅਤੇ “ਦਿ ਵਾਇਸ” ਦੇ 10ਵੇਂ ਸੀਜ਼ਨ ਵਿੱਚ ਹਿੱਸਾ ਲੈਣ ਦੌਰਾਨ ਮਿਲੀ ਸੀ।ਨੋਲਨ ਨੀਲ ਇੱਕ ਬਿਹਤਰੀਨ ਗਾਇਕ ਸੀ। ਉੱਥੇ ਹੀ ਉਸ ਵੱਲੋਂ ਦਿ ਵਾਇਸ” ਅਤੇ “ਅਮਰੀਕਾਜ਼ ਗੌਟ ਟੇਲੇਂਟ” ਵਿੱਚ ਹਿੱਸਾ ਲਿਆ ਗਿਆ ਸੀ ਅਤੇ ਇਸ ਮੁਕਾਬਲੇ ਨੂੰ ਲੈ ਕੇ ਜਿੱਥੇ ਉਨ੍ਹਾਂ ਦੀ ਚਰਚਾ ਹਰ ਪਾਸੇ ਹੋਈ ਸੀ ਉਥੇ ਹੀ ਹੁਣ ਉਨ੍ਹਾਂ ਦੀ ਮੌਤ ਦਾ ਖੁਲਾਸਾ ਇਸ ਗਾਇਕ ਦੇ ਚਚੇਰੇ ਭਰਾ ਡਾਇਲਨ ਸੀਲਜ਼ ਵੱਲੋਂ ਕੀਤਾ ਗਿਆ ਹੈ।

ਜਿੱਥੇ ਉਨ੍ਹਾਂ ਦੱਸਿਆ ਹੈ ਕਿ ਉਨ੍ਹਾਂ ਦੇ ਭਰਾ ਨੀਲ ਦੀ 41 ਸਾਲ ਦੀ ਉਮਰ ਵਿਚ ਮੌਤ ਉਸ ਦੇ ਆਪਣੇ ਨਿਵਾਸ ਨੈਸ਼ਵਿਲ ਸਿਟੀ ਦੇ ਟੈਨੇਸੀ ਸੂਬੇ ਵਿਚ ਅਪਾਰਟਮੈਂਟ ਵਿੱਚ ਹੋ ਗਈ ਹੈ। ਉਥੇ ਹੀ ਮੌਤ ਦੇ ਕਾਰਨਾਂ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ,ਆਪਣੇ ਅਪਾਰਟਮੈਂਟ ਵਿਚ ਹੀ ਮ੍ਰਿਤਕ ਪਾਏ ਗਏ ਹਨ।

ਦੱਸ ਦਈਏ ਕਿ “ਅਮਰੀਕਾਜ਼ ਗੌਟ ਟੇਲੈਂਟ” ਦੇ 15ਵੇਂ ਸੀਜ਼ਨ ਵਿੱਚ “ਲੌਸਟ” ਨਾਮਕ ਗੀਤ ਨਾਲ ਨੀਲ ਜਾ ਜਿੱਥੇ ਆਡੀਸ਼ਨ ਦਿੰਦੇ ਹੋਏ ਪ੍ਰਸਿੱਧ ਹੋਏ ਸਨ,ਉਥੇ ਹੀ ਇਸ ਮੁਕਾਬਲੇ ਦੀ ਲੜੀ ਦੇ ਕੁਆਰਟਰਫਾਈਨਲ ਵਿੱਚ ਆਪਣੀ ਜਗ੍ਹਾ ਵੀ ਨੀਲ ਵੱਲੋਂ ਬਣਾਈ ਗਈ ਸੀ। ਜਿਸ ਵਲੋ “ਸੇਂਡ ਮੀ ਏ ਬਟਰਫਲਾਈ ਟਰੈਕਟਰ ਵਾਲਾ ਗੀਤ ਵੀ ਪੇਸ਼ ਕੀਤਾ ਗਿਆ ਸੀ। ਉਸ ਗੀਤ ਨਾਲ ਹੀ ਉਹ ਪ੍ਰਸਿੱਧ ਹੋਇਆ ਸੀ। ਉਸ ਦੀ ਮੌਤ ਉਪਰੰਤ ਵੱਖ ਵੱਖ ਸਖ਼ਸੀਅਤਾਂ ਵੱਲੋਂ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ।