ਆਈ ਤਾਜਾ ਵੱਡੀ ਖਬਰ
ਬਹੁਤ ਸਾਰੀਆਂ ਫਿਲਮੀ ਹਸਤੀਆਂ ਜਿੱਥੇ ਆਏ ਦਿਨ ਹੀ ਬਹੁਤ ਸਾਰੀਆਂ ਗੰਭੀਰ ਬਿਮਾਰੀਆਂ ਦੀ ਚਪੇਟ ਵਿਚ ਆ ਰਹੀਆਂ ਹਨ ਅਤੇ ਕਈ ਹਾਦਸੇ ਦਾ ਸ਼ਿਕਾਰ ਹੋ ਰਹੀਆਂ ਹਨ। ਉਥੇ ਹੀ ਇਨ੍ਹਾਂ ਮੁਸ਼ਕਿਲਾਂ ਦੇ ਚਲਦਿਆਂ ਹੋਇਆਂ ਕਈ ਫ਼ਿਲਮੀ ਹਸਤੀਆਂ ਇਸ ਸੰਸਾਰ ਨੂੰ ਅਲਵਿਦਾ ਆਖ ਰਹੀਆਂ ਹਨ ਜਿਨ੍ਹਾਂ ਦੀ ਕਮੀ ਉਨ੍ਹਾਂ ਦੇ ਪ੍ਰੀਵਾਰ ਅਤੇ ਉਨ੍ਹਾ ਦੇ ਵੱਖ-ਵੱਖ ਖੇਤਰਾਂ ਵਿੱਚ ਕਦੇ ਵੀ ਪੂਰੀ ਨਹੀਂ ਹੋ ਸਕਦੀ। ਹੁਣ ਮਸ਼ਹੂਰ ਐਕਟਰ ਦੀ ਹੋਈ ਅਚਾਨਕ ਮੌਤ, ਫਿਲਮ ਇੰਡਸਟਰੀ ਚ ਛਾਈ ਸੋਗ ਦੀ ਲਹਿਰ, ਜਿਸ ਬਾਰੇ ਆਈ ਤਾਜਾ ਖਬਰ। ਪ੍ਰਾਪਤ ਜਾਣਕਾਰੀ ਅਨੁਸਾਰ ਫਿਲਮ ਇੰਡਸਟਰੀ ਵਿਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦੋਂ ‘ਮਿਰਜ਼ਾਪੁਰ’ ਦੇ ਅਦਾਕਾਰ ਸ਼ਾਹਨਵਾਜ਼ ਪ੍ਰਧਾਨ ਦਾ ਦਿਹਾਂਤ ਹੋਣ ਦੀ ਖਬਰ ਸਾਹਮਣੇ ਆਈ।
ਉਨ੍ਹਾਂ ਦੇ ਦਿਹਾਂਤ ਦੀ ਖਬਰ ਮਿਲਦੇ ਹੀ ਜਿੱਥੇ ਵੱਖ-ਵੱਖ ਹਸਤੀਆਂ ਵਲੋ ਉਨ੍ਹਾਂ ਦੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ ਉਥੇ ਹੀ ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ ਜਿੱਥੇ ਛਾਤੀ ਵਿਚ ਦਰਦ ਹੋਣ ਦੇ ਚੱਲਦਿਆਂ ਹੋਇਆਂ ਹਸਪਤਾਲ ਲਿਜਾਇਆ ਗਿਆ ਸੀ। ਸ਼ਾਹਨਵਾਜ਼ ਪ੍ਰਧਾਨ ਦੀ 56 ਸਾਲ ਦੀ ਉਮਰ ਵਿਚ ਅਚਾਨਕ ਹੀ ਮੌਤ ਨੇ ਸਭ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਜਿੱਥੇ ਉਹ ਮੁੰਬਈ ਦੇ ਅੰਧੇਰੀ ਸਥਿਤ ‘ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ਼ ਵਿੱਚ ਦਾਖ਼ਲ ਸਨ ਉਥੇ ਹੀ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ।
ਉਹਨਾਂ ਵੱਲੋਂ ਜਿੱਥੇ ਵੱਖ-ਵੱਖ ਫਿਲਮਾਂ ਅਤੇ ਰਸਤੇ ਵਿਚ ਬਿਹਤਰੀਨ ਭੁਮਿਕਾ ਨਿਭਾਈਆਂ ਗਈਆਂ ਹਨ ਉਥੇ ਹੀ ਉਨ੍ਹਾਂ ਦੇ ਪ੍ਰਮੁੱਖ ਸੀਰੀਅਲ ‘ਸ਼੍ਰੀ ਕ੍ਰਿਸ਼ਨਾ’ ‘ਚ ਨੰਦ ਬਾਬਾ ਦਾ ਕਿਰਦਾਰ ਨਿਭਾਇਆ ਗਿਆ ਸੀ। ਇਸ ਤਰਾਂ ਹੀ ਉਹਨਾਂ ਵੱਲੋਂ ਚਰਚਿਤ ਸੀਰੀਅਲ ਦੇਖ ਭਾਈ ਦੇਖ’, ‘ਅਲਿਫ ਲੈਲਾ’,’ਪਿਆਰ ਕੋਈ ਖੇਲ ਨਹੀਂ’, ‘ਫੈਂਟਮ’, ‘ਦਿ ਫੈਮਿਲੀ’ ‘ਬਿਓਮਕੇਸ਼ ਬਖਸ਼ੀ’, ‘ਬੰਧਨ ਸਾਤ ਜਨਮੋ ਕਾ’ਵਿਚ ਵੀ ਆਪਣੀ ਅਦਾਕਾਰੀ ਦਿਖਾਈ ਗਈ ਸੀ।
ਇਹ ਚਰਚਿਤ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਗਿਆ ਸੀ ਜਿਨ੍ਹਾਂ ਵਿੱਚ ‘ਇਨਸਾਨ’, ‘ਖੁਦਾ ਹਾਫਿਜ਼’ ਤੇ ‘ਰਈਸ’ ਵਰਗੀਆਂ ਫ਼ਿਲਮਾਂ ਸ਼ਾਮਲ ਹਨ।ਸ਼ਾਹਨਵਾਜ਼ ਨੇ ਕੁਝ ਸਮਾਂ ਪਹਿਲਾਂ ‘ਮਿਰਜ਼ਾਪੁਰ 3’ ਦੀ ਸ਼ੂਟਿੰਗ ਪੂਰੀ ਕੀਤੀ ਸੀ। ਜਿੱਥੇ ਮੁਗਲੋਂ ਇਸ ਫਿਲਮ ਵਿੱਚ ਪਿਤਾ ਦੀ ਭੂਮਿਕਾ ਨਿਭਾਈ ਗਈ। ਦੱਸ ਦਈਏ ਕਿ ਐਮਾਜ਼ੋ ਪ੍ਰਾਈਮ ਦੀ ਵੈੱਬ ਸੀਰੀਜ਼ ‘ਮਿਰਜ਼ਾਪੁਰ’ ‘ਚ ਵੀ ਉਨ੍ਹਾਂ ਦੀ ਅਦਾਕਾਰੀ ਨੂੰ ਖੂਬ ਪਸੰਦ ਕੀਤਾ ਗਿਆ ਸੀ।
Previous Postਇਥੇ ਵਿਆਹ ਚ ਰਸਗੁੱਲੇ ਨੂੰ ਲੈਕੇ ਹੋਏ ਝਗੜੇ ਚ ਗਈ ਬੰਦੇ ਦੀ ਜਾਨ
Next Postਪੰਜਾਬ: ਕੈਨੇਡਾ ਭੇਜਣ ਲਈ ਪਤੀ ਪਤਨੀ ਸੋਹਰੇ ਨੂੰ ਲਿਆ ਮਨਾ, ਬਾਅਦ ਚ ਹੋਇਆ ਇਹ