ਆਈ ਤਾਜਾ ਵੱਡੀ ਖਬਰ
ਇਸ ਸਾਲ ਦੇ ਵਿਚ ਸਭ ਦੀ ਜ਼ਿੰਦਗੀ ਵਿੱਚ ਬਹੁਤ ਸਾਰੇ ਉਤਰਾਅ-ਚੜ੍ਹਾਅ ਆਉਂਦੇ ਰਹੇ ਹਨ। 2020 ਵਰ੍ਹਾ ਸ਼ਾਇਦ ਹੀ ਕਿਸੇ ਨੂੰ ਭੁੱਲ ਸਕਦਾ ਹੈ। ਜਿਸ ਵਿੱਚ ਲੋਕਾਂ ਨੂੰ ਆਰਥਿਕ ਮੰ-ਦੀ ਦਾ ਸਾਹਮਣਾ ਕਰਨਾ ਪਿਆ। ਉੱਥੇ ਹੀ ਬਹੁਤ ਸਾਰੇ ਫ਼ਿਲਮੀ ਕਲਾਕਾਰ ਚਰਚਾ ਦਾ ਵਿਸ਼ਾ ਬਣੇ ਰਹੇ । ਇਸ ਸਾਲ ਵਿੱਚ ਫ਼ਿਲਮੀ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਇਸ ਸੰਸਾਰ ਨੂੰ ਅਲਵਿਦਾ ਆਖ ਗਏ। ਉਨ੍ਹਾਂ ਦੀ ਮੌਤ ਦੀ ਕੀਤੀ ਜਾ ਰਹੀ ਜਾਂਚ ਦੌਰਾਨ ਫ਼ਿਲਮੀ ਹਸਤੀਆਂ ਦੇ ਨਾਂ। ਡ-ਰੱ- ਗ। ਮਾਮਲੇ ਨਾਲ ਜੁੜੇ।
ਜਿਨ੍ਹਾਂ ਨੂੰ ਮੁੰਬਈ ਪੁਲਸ ਵੱਲੋਂ ਜਾਂਚ ਲਈ ਬੁਲਾਇਆ ਜਾਂਦਾ ਰਿਹਾ। ਪਿਛਲੇ ਦਿਨੀਂ ਮਸ਼ਹੂਰ ਕਮੇਡੀਅਨ ਭਾਰਤੀ ਸਿੰਘ ਅਤੇ ਉਸ ਦੇ ਪਤੀ ਦੇ ਘਰ ਵੀ ਐਨ ਸੀ ਬੀ ਵੱਲੋਂ ਛਾਪਾ ਮਾ-ਰਿ-ਆ ਗਿਆ । ਜਿੱਥੇ ਉਨ੍ਹਾਂ ਨੂੰ ਭਾਰਤੀ ਅਤੇ ਉਸ ਦੇ ਪਤੀ ਦੇ ਘਰ ਤੋਂ। ਗਾਂ-ਜਾ। ਬਰਾਮਦ ਹੋਇਆ। ਜਿਸ ਕਰਕੇ ਭਾਰਤੀ ਅਤੇ ਹਰਸ਼ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਕੀਤੀ ਗਈ। ਭਾਰਤੀ ਸਿੰਘ ਵੱਲੋਂ ਇਹ ਕ-ਬੂ-ਲ ਲਏ ਜਾਣ ਤੇ ਕਿ ਉਹ ਇਹ ਕਰਦੇ ਹਨ, ਉਹਨਾਂ ਦੋਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਉਸ ਪਿੱਛੋਂ ਉਹਨਾਂ ਨੂੰ 4 ਦਸੰਬਰ ਤੱਕ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਸੀ। ਫਿਰ ਦੋਹਾਂ ਵੱਲੋਂ ਅਦਾਲਤ ਵਿਚ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਗਈ। ਸੋਮਵਾਰ ਨੂੰ ਇਸ ਤੇ ਸੁਣਵਾਈ ਕਰਦੇ ਹੋਏ ਅਦਾਲਤ ਨੇ ਦੋਹਾਂ ਨੂੰ ਜ਼ਮਾਨਤ ਦੇ ਦਿੱਤੀ ਸੀ। ਭਾਰਤੀ ਸਿੰਘ ਨੇ ਜੇਲ੍ਹ ਤੋਂ ਬਾਹਰ ਆ ਕੇ ਪਹਿਲੀ ਵਾਰ ਪੋਸਟ ਸ਼ੇਅਰ ਕੀਤੀ ਹੈ। ਜਿਸ ਨੂੰ ਦੇਖ ਕੇ ਲੋਕ ਹੈਰਾਨ ਹਨ।
ਸੋਮਵਾਰ ਭਾਰਤੀ ਸਿੰਘ ਅਤੇ ਉਸ ਦਾ ਪਤੀ ਜਮਾਨਤ ਮਿਲਣ ਤੇ ਬਾਹਰ ਆਏ ਹਨ। ਉਸ ਤੋਂ ਬਾਅਦ ਹੁਣ ਭਾਰਤੀ ਸਿੰਘ ਵੱਲੋਂ ਇੰਸਟਾਗ੍ਰਾਮ ਤੇ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ। ਇਸ ਪੋਸਟ ਵਿੱਚ ਭਾਰਤੀ ਨੇ ਆਪਣੇ ਦੋਸਤ ਅਮ੍ਰਿਤਾ ਖਾਨਵਿਲ ਕਰ ਨੂੰ ਉਸ ਦੇ ਜਨਮ ਦਿਨ ਦੀ ਵਧਾਈ ਦਿੱਤੀ ਹੈ। ਅਤੇ ਉਸ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ ਕਿ ਮੇਰੀ ਪਿਆਰੀ ਅੰਮੂ, ਹੈਪੀ ਬਰਥਡੇ, ਇਹ ਪੋਸਟ ਭਾਰਤੀ ਵੱਲੋਂ ਜੇਲ੍ਹ ਤੋਂ ਬਾਹਰ ਹੋਣ ਤੋਂ ਬਾਅਦ ਪਹਿਲੀ ਵਾਰ ਪੋਸਟ ਕੀਤੀ ਗਈ ਹੈ। ਲੋਕ ਹੈਰਾਨ ਹਨ ਕੇ ਏਨਾ ਕੁਝ ਹੋਣ ਦੇ ਬਾਵਜੂਦ ਵੀ ਭਾਰਤੀ ਸਿੰਘ ਨੇ ਇਸ ਸਭ ਨੂੰ ਜਿਆਦਾ ਸੀਰੀਅਸ ਨਾ ਲੈਂਦੇ ਹੋਏ ਨੌਰਮਲ ਵਾਂਗ ਪੋਸਟਾਂ ਸ਼ੇਅਰ ਕਰਨੀਆਂ ਸ਼ੁਰੂ ਕਰ ਦਿਤੀਆਂ ਹਨ।
ਭਾਰਤੀ ਦੇ ਘਰ ਤੋਂ ਪ੍ਰਾਪਤ ਹੋਏ ਗਾਂਜੇ ਦੇ ਤਹਿਤ ਛੇ ਮਹੀਨੇ ਤੱਕ ਦੀ ਜੇਲ ਜਾ 10 ਹਜ਼ਾਰ ਰੁਪਏ ਦਾ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ। ਸ਼ਨੀਵਾਰ ਨੂੰ ਐਂਨ ਸੀ ਬੀ ਨੇ ਬਾਲੀਵੁੱਡ ਜਗਤ ਡ-ਰੱ-ਗ- ਜ਼ ਦੀ ਵਰਤੋਂ ਦੀ ਜਾਂਚ ਦੇ ਸਿਲ ਸਿਲੇ ਵਿਚ ਭਾਰਤੀ ਦੇ ਘਰ ਅਤੇ ਦਫ਼ਤਰ ਦੀ ਤਲਾਸ਼ੀ ਲਈ ਸੀ। ਜਿਸ ਤਰ੍ਹਾਂ ਉਹਨਾਂ ਨੂੰ ਭਾਰਤੀ ਦੇ ਘਰ ਤੋਂ 86.5 ਗਰਾਮ। ਗਾਂ-ਜਾ। ਪ੍ਰਾਪਤ ਹੋਇਆ ਸੀ।
Previous Postਅੱਧੀ ਰਾਤ ਨੂੰ ਹੁਣੇ ਹੁਣੇ ਆਹ ਦੇਖੋ ਕੀ ਕੀ ਹੋਣ ਲੱਗ ਪਿਆ ਕਿਸਾਨਾਂ ਨੂੰ ਦਿਲੀ ਜਾਣ ਤੋਂ ਰੋਕਣ ਲਈ
Next Postਮਾੜੀ ਖਬਰ : ਕਿਸਾਨ ਮੋਰਚੇ ਚ ਸ਼ਾਮਲ ਹੋਣ ਜਾ ਰਹੇ ਕਿਸਾਨ ਨੂੰ ਮਿਲੀ ਇਸ ਤਰਾਂ ਦਰਦਨਾਕ ਮੌਤ ਛਾਇਆ ਸੋਗ